ਰਸਾਵਲ ਛੰਦ ॥
ਰਸਾਵਲ ਛੰਦ ॥
Rasaavala Chhaand ॥
RASAAVAL STANZA
ਨ ਜਟਾ ਮੁੰਡਿ ਧਾਰੌ ॥
Na Jattaa Muaandi Dhaarou ॥
ਬਚਿਤ੍ਰ ਨਾਟਕ ਅ. ੬ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਮੁੰਦ੍ਰਕਾ ਸਵਾਰੌ ॥
Na Muaandarkaa Savaarou ॥
I neither wear matted hair on the head nor bedeck myself with ear-rings.
ਬਚਿਤ੍ਰ ਨਾਟਕ ਅ. ੬ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਪੋ ਤਾਸ ਨਾਮੰ ॥
Japo Taasa Naamaan ॥
ਬਚਿਤ੍ਰ ਨਾਟਕ ਅ. ੬ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਰੈ ਸਰਬ ਕਾਮੰ ॥੫੧॥
Sari Sarab Kaamaan ॥51॥
I meditate on the Name of the Lord, which helps me in all my errands.51.
ਬਚਿਤ੍ਰ ਨਾਟਕ ਅ. ੬ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਨੈਨੰ ਮਿਚਾਉ ॥
Na Nainaan Michaau ॥
ਬਚਿਤ੍ਰ ਨਾਟਕ ਅ. ੬ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਡਿੰਭੰ ਦਿਖਾਉ ॥
Na Diaanbhaan Dikhaau ॥
Neither I close my eyes, nor exhibit heresy.
ਬਚਿਤ੍ਰ ਨਾਟਕ ਅ. ੬ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਕੁਕਰਮੰ ਕਮਾਉ ॥
Na Kukarmaan Kamaau ॥
ਬਚਿਤ੍ਰ ਨਾਟਕ ਅ. ੬ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਭੇਖੀ ਕਹਾਉ ॥੫੨॥
Na Bhekhee Kahaau ॥52॥
Nor perform evil actions, nor cause others to call me a person in disguise. 52.
ਬਚਿਤ੍ਰ ਨਾਟਕ ਅ. ੬ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ