ਚੌਪਈ ॥
ਚੌਪਈ ॥
Choupaee ॥
CHAUPAI
ਬੀਸ ਗਾਵ ਤਿਨ ਕੇ ਰਹਿ ਗਏ ॥
Beesa Gaava Tin Ke Rahi Gaee ॥
ਬਚਿਤ੍ਰ ਨਾਟਕ ਅ. ੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨ ਮੋ ਕਰਤ ਕ੍ਰਿਸਾਨੀ ਭਏ ॥
Jin Mo Karta Krisaanee Bhaee ॥
Only twenty villages were left with the Bedis, where they became agriculturists.
ਬਚਿਤ੍ਰ ਨਾਟਕ ਅ. ੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਤ ਕਾਲ ਇਹ ਭਾਂਤਿ ਬਿਤਾਯੋ ॥
Bahuta Kaal Eih Bhaanti Bitaayo ॥
ਬਚਿਤ੍ਰ ਨਾਟਕ ਅ. ੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨਮ ਸਮੈ ਨਾਨਕ ਕੋ ਆਯੋ ॥੩॥
Janaam Samai Naanka Ko Aayo ॥3॥
A long time passed like this till the birth of Nanak.3.
ਬਚਿਤ੍ਰ ਨਾਟਕ ਅ. ੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ