ਬੇਦੀ ਭਯੋ ਪ੍ਰਸੰਨ ਰਾਜ ਕਹ ਪਾਇ ਕੈ ॥
ਅੜਿਲ ॥
Arhila ॥
ARIL
ਬੇਦੀ ਭਯੋ ਪ੍ਰਸੰਨ ਰਾਜ ਕਹ ਪਾਇ ਕੈ ॥
Bedee Bhayo Parsaann Raaja Kaha Paaei Kai ॥
ਬਚਿਤ੍ਰ ਨਾਟਕ ਅ. ੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥
Deta Bhayo Bardaan Heeaai Hulasaaei Kai ॥
Having been bestowed the kingdom, the Bedis were very much pleased. With happy heart, he predicted this boon:
ਬਚਿਤ੍ਰ ਨਾਟਕ ਅ. ੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਨਾਨਕ ਕਲ ਮੈ ਹਮ ਆਨਿ ਕਹਾਇ ਹੈ ॥
Jaba Naanka Kala Mai Hama Aani Kahaaei Hai ॥
ਬਚਿਤ੍ਰ ਨਾਟਕ ਅ. ੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ ॥੭॥
Ho Jagata Pooja Kari Tohi Parma Padu Paaei Hai ॥7॥
“When in the Iron age, I shall be called Nanak, you will attain the Supreme State and be worshipped by the world.”7.
ਬਚਿਤ੍ਰ ਨਾਟਕ ਅ. ੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ