ਤੁਟੇ ਖਗ ਖੋਲੰ ॥
ਰਸਾਵਲ ਛੰਦ ॥
Rasaavala Chhaand ॥
RASAAVAL STANZA
ਤੁਰੀ ਸੰਖ ਬਾਜੇ ॥
Turee Saankh Baaje ॥
ਬਚਿਤ੍ਰ ਨਾਟਕ ਅ. ੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾਬੀਰ ਸਾਜੇ ॥
Mahaabeera Saaje ॥
The trumpet and conch resound and the great warriors look impressive.
ਬਚਿਤ੍ਰ ਨਾਟਕ ਅ. ੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਤੁੰਦ ਤਾਜੀ ॥
Nache Tuaanda Taajee ॥
ਬਚਿਤ੍ਰ ਨਾਟਕ ਅ. ੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਚੇ ਸੂਰ ਗਾਜੀ ॥੧੯॥
Mache Soora Gaajee ॥19॥
The swift-running horses dance and the brave warriors are excited.19.
ਬਚਿਤ੍ਰ ਨਾਟਕ ਅ. ੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਝਿਮੀ ਤੇਜ ਤੇਗੰ ॥
Jhimee Teja Tegaan ॥
ਬਚਿਤ੍ਰ ਨਾਟਕ ਅ. ੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਬਿਜ ਬੇਗੰ ॥
Mano Bija Begaan ॥
The glistening sharp swords flash like lightning.
ਬਚਿਤ੍ਰ ਨਾਟਕ ਅ. ੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੈ ਨਦ ਨਾਦੰ ॥
Autthai Nada Naadaan ॥
ਬਚਿਤ੍ਰ ਨਾਟਕ ਅ. ੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧੁਨ ਨ੍ਰਿਬਿਖਾਦੰ ॥੨੦॥
Dhuna Nribikhaadaan ॥20॥
The sound of drums arises and is heard continuously. 20.
ਬਚਿਤ੍ਰ ਨਾਟਕ ਅ. ੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੁਟੇ ਖਗ ਖੋਲੰ ॥
Tutte Khga Kholaan ॥
ਬਚਿਤ੍ਰ ਨਾਟਕ ਅ. ੩ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖੰ ਮਾਰ ਬੋਲੰ ॥
Mukhaan Maara Bolaan ॥
Somewhere the double-edged swords and helmets lie broken, somewhere the warriors shout “kill, kill”.
ਬਚਿਤ੍ਰ ਨਾਟਕ ਅ. ੩ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਧਕਾ ਧੀਕ ਧਕੰ ॥
Dhakaa Dheeka Dhakaan ॥
ਬਚਿਤ੍ਰ ਨਾਟਕ ਅ. ੩ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਹਕ ਬਕੰ ॥੨੧॥
Gire Haka Bakaan ॥21॥
Somewhere the warriors are forcefully knocked about and somewhere, being puzzled, they have fallen down. 21.
ਬਚਿਤ੍ਰ ਨਾਟਕ ਅ. ੩ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਲੰ ਦੀਹ ਗਾਹੰ ॥
Dalaan Deeha Gaahaan ॥
ਬਚਿਤ੍ਰ ਨਾਟਕ ਅ. ੩ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਧੋ ਅੰਗ ਲਾਹੰ ॥
Adho Aanga Laahaan ॥
The great army is being trampled and limbs are being chopped into halves.
ਬਚਿਤ੍ਰ ਨਾਟਕ ਅ. ੩ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਯੋਘੰ ਪ੍ਰਹਾਰੰ ॥
Paryoghaan Parhaaraan ॥
ਬਚਿਤ੍ਰ ਨਾਟਕ ਅ. ੩ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਕੈ ਮਾਰ ਮਾਰੰ ॥੨੨॥
Bakai Maara Maaraan ॥22॥
The long steel maces are struck and the shouts of “kill, kill” are raised.22.
ਬਚਿਤ੍ਰ ਨਾਟਕ ਅ. ੩ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਦੀ ਰਕਤ ਪੂਰੰ ॥
Nadee Rakata Pooraan ॥
ਬਚਿਤ੍ਰ ਨਾਟਕ ਅ. ੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਫਿਰੀ ਗੈਣਿ ਹੂਰੰ ॥
Phiree Gaini Hooraan ॥
The stream of blood is full and the houris walk over the sky.
ਬਚਿਤ੍ਰ ਨਾਟਕ ਅ. ੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਜੇ ਗੈਣਿ ਕਾਲੀ ॥
Gaje Gaini Kaalee ॥
ਬਚਿਤ੍ਰ ਨਾਟਕ ਅ. ੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਸੀ ਖਪਰਾਲੀ ॥੨੩॥
Hasee Khparaalee ॥23॥
The goddess Kali is thundering in the sky and the vamps are laughing.23.
ਬਚਿਤ੍ਰ ਨਾਟਕ ਅ. ੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਸੂਰ ਸੋਹੰ ॥
Mahaa Soora Sohaan ॥
ਬਚਿਤ੍ਰ ਨਾਟਕ ਅ. ੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਡੇ ਲੋਹ ਕ੍ਰੋਹੰ ॥
Maande Loha Karohaan ॥
The great warriors equipped with steel and filled with ire look impressive.
ਬਚਿਤ੍ਰ ਨਾਟਕ ਅ. ੩ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਗਰਬ ਗਜਿਯੰ ॥
Mahaa Garba Gajiyaan ॥
ਬਚਿਤ੍ਰ ਨਾਟਕ ਅ. ੩ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧੁਣੰ ਮੇਘ ਲਜਿਯੰ ॥੨੪॥
Dhunaan Megha Lajiyaan ॥24॥
They roar with great pride and hearing them, the clouds feel shy.24.
ਬਚਿਤ੍ਰ ਨਾਟਕ ਅ. ੩ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਛਕੇ ਲੋਹ ਛਕੰ ॥
Chhake Loha Chhakaan ॥
ਬਚਿਤ੍ਰ ਨਾਟਕ ਅ. ੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖੰ ਮਾਰ ਬਕੰ ॥
Mukhaan Maara Bakaan ॥
The warriors are adorned with steel-weapons and shout “kill, kill”.
ਬਚਿਤ੍ਰ ਨਾਟਕ ਅ. ੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖੰ ਮੁਛ ਬੰਕੰ ॥
Mukhaan Muchha Baankaan ॥
ਬਚਿਤ੍ਰ ਨਾਟਕ ਅ. ੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੇ ਛਾਡ ਸੰਕੰ ॥੨੫॥
Bhire Chhaada Saankaan ॥25॥
They have slanting whiskers on their faces and fight without caring for their life. 25.
ਬਚਿਤ੍ਰ ਨਾਟਕ ਅ. ੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਕੰ ਹਾਕ ਬਾਜੀ ॥
Hakaan Haaka Baajee ॥
ਬਚਿਤ੍ਰ ਨਾਟਕ ਅ. ੩ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਘਿਰੀ ਸੈਣ ਸਾਜੀ ॥
Ghiree Sain Saajee ॥
There are shouts and the army hath laid the siege.
ਬਚਿਤ੍ਰ ਨਾਟਕ ਅ. ੩ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਿਰੇ ਚਾਰ ਢੂਕੇ ॥
Chire Chaara Dhooke ॥
ਬਚਿਤ੍ਰ ਨਾਟਕ ਅ. ੩ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖੰ ਮਾਰ ਕੂਕੇ ॥੨੬॥
Mukhaan Maara Kooke ॥26॥
In great anger the warriors rush from all sides shouting “kill, kill”.26.
ਬਚਿਤ੍ਰ ਨਾਟਕ ਅ. ੩ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੁਕੇ ਸੂਰ ਸੰਗੰ ॥
Ruke Soora Saangaan ॥
ਬਚਿਤ੍ਰ ਨਾਟਕ ਅ. ੩ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਸਿੰਧੁ ਗੰਗੰ ॥
Mano Siaandhu Gaangaan ॥
The warriors are meeting with their lances like the Ganges with the sea.
ਬਚਿਤ੍ਰ ਨਾਟਕ ਅ. ੩ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਢਹੇ ਢਾਲ ਢਕੰ ॥
Dhahe Dhaala Dhakaan ॥
ਬਚਿਤ੍ਰ ਨਾਟਕ ਅ. ੩ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾਣ ਕੜਕੰ ॥੨੭॥
Kripaan Karhakaan ॥27॥
Many of them under cover of their shields even break the striking swards with cracking sound.27.
ਬਚਿਤ੍ਰ ਨਾਟਕ ਅ. ੩ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਕੰ ਹਾਕ ਬਾਜੀ ॥
Hakaan Haaka Baajee ॥
ਬਚਿਤ੍ਰ ਨਾਟਕ ਅ. ੩ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਤੁੰਦ ਤਾਜੀ ॥
Nache Tuaanda Taajee ॥
There are shouts after shouts and the swift-running horses dance.
ਬਚਿਤ੍ਰ ਨਾਟਕ ਅ. ੩ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਸੰ ਰੁਦ੍ਰ ਪਾਗੇ ॥
Rasaan Rudar Paage ॥
ਬਚਿਤ੍ਰ ਨਾਟਕ ਅ. ੩ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੇ ਰੋਸ ਜਾਗੇ ॥੨੮॥
Bhire Rosa Jaage ॥28॥
The warriors are highly ferocious and are fighting with the awakening of anger.28.
ਬਚਿਤ੍ਰ ਨਾਟਕ ਅ. ੩ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਸੁਧ ਸੇਲੰ ॥
Gire Sudha Selaan ॥
ਬਚਿਤ੍ਰ ਨਾਟਕ ਅ. ੩ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਈ ਰੇਲ ਪੇਲੰ ॥
Bhaeee Rela Pelaan ॥
The sharp lances have fallen down and there is great knocking.
ਬਚਿਤ੍ਰ ਨਾਟਕ ਅ. ੩ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਲੰਹਾਰ ਨਚੇ ॥
Palaanhaara Nache ॥
ਬਚਿਤ੍ਰ ਨਾਟਕ ਅ. ੩ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਣੰ ਬੀਰ ਮਚੇ ॥੨੯॥
Ranaan Beera Mache ॥29॥
The eaters of flesh are dancing and the warriors are engaged in hot war.29.
ਬਚਿਤ੍ਰ ਨਾਟਕ ਅ. ੩ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਸੇ ਮਾਸਹਾਰੀ ॥
Hase Maasahaaree ॥
ਬਚਿਤ੍ਰ ਨਾਟਕ ਅ. ੩ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਭੂਤ ਭਾਰੀ ॥
Nache Bhoota Bhaaree ॥
The flesh-eating creatures are laughing and the gangs of ghosts are dancing.
ਬਚਿਤ੍ਰ ਨਾਟਕ ਅ. ੩ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਢੀਠ ਢੂਕੇ ॥
Mahaa Dheettha Dhooke ॥
ਬਚਿਤ੍ਰ ਨਾਟਕ ਅ. ੩ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖੰ ਮਾਰ ਕੂਕੇ ॥੩੦॥
Mukhaan Maara Kooke ॥30॥
The persistent warriors are moving forward and shouting “kill, kill”.30.
ਬਚਿਤ੍ਰ ਨਾਟਕ ਅ. ੩ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਜੈ ਗੈਣ ਦੇਵੀ ॥
Gajai Gain Devee ॥
ਬਚਿਤ੍ਰ ਨਾਟਕ ਅ. ੩ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਅੰਸ ਭੇਵੀ ॥
Mahaa Aansa Bhevee ॥
That goddess hath roared in the sky, who hath been brought into being by Supreme KAL.
ਬਚਿਤ੍ਰ ਨਾਟਕ ਅ. ੩ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਲੇ ਪੂਤ ਨਾਚੰ ॥
Bhale Poota Naachaan ॥
ਬਚਿਤ੍ਰ ਨਾਟਕ ਅ. ੩ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਸੰ ਰੁਦ੍ਰ ਰਾਚੰ ॥੩੧॥
Rasaan Rudar Raachaan ॥31॥
The ghosts are dancing excitedly and are saturated with great anger.31.
ਬਚਿਤ੍ਰ ਨਾਟਕ ਅ. ੩ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੈ ਬੈਰ ਰੁਝੈ ॥
Bhrii Bari Rujhai ॥
ਬਚਿਤ੍ਰ ਨਾਟਕ ਅ. ੩ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਜੋਧ ਜੁਝੈ ॥
Mahaa Jodha Jujhai ॥
The warriors are fighting with each other because of enmity and the great heroes are falling as martyras.
ਬਚਿਤ੍ਰ ਨਾਟਕ ਅ. ੩ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਝੰਡਾ ਗਡ ਗਾਢੇ ॥
Jhaandaa Gada Gaadhe ॥
ਬਚਿਤ੍ਰ ਨਾਟਕ ਅ. ੩ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਜੇ ਬੈਰ ਬਾਢੇ ॥੩੨॥
Baje Bari Baadhe ॥32॥
Fixing their strong banner and with increased enemity they are shouting.32.
ਬਚਿਤ੍ਰ ਨਾਟਕ ਅ. ੩ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਜੰ ਗਾਹ ਬਾਧੇ ॥
Gajaan Gaaha Baadhe ॥
ਬਚਿਤ੍ਰ ਨਾਟਕ ਅ. ੩ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਧਨੁਰ ਬਾਨ ਸਾਧੇ ॥
Dhanur Baan Saadhe ॥
They have adorned their head with the ornament and have stretched their bows in their hands.
ਬਚਿਤ੍ਰ ਨਾਟਕ ਅ. ੩ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੇ ਆਪ ਮਧੰ ॥
Bahe Aapa Madhaan ॥
ਬਚਿਤ੍ਰ ਨਾਟਕ ਅ. ੩ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਅਧ ਅਧੰ ॥੩੩॥
Gire Adha Adhaan ॥33॥
They shoot their arrows confronting the opponents, some of them fall down, having been chopped into halves.33.
ਬਚਿਤ੍ਰ ਨਾਟਕ ਅ. ੩ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਜੰ ਬਾਜ ਜੁਝੈ ॥
Gajaan Baaja Jujhai ॥
ਬਚਿਤ੍ਰ ਨਾਟਕ ਅ. ੩ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਲੀ ਬੈਰ ਰੁਝੈ ॥
Balee Bari Rujhai ॥
The elephants and horses are lying dead and the warriors engaged in enmity
ਬਚਿਤ੍ਰ ਨਾਟਕ ਅ. ੩ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਭੈ ਸਸਤ੍ਰ ਬਾਹੈ ॥
Nribhai Sasatar Baahai ॥
ਬਚਿਤ੍ਰ ਨਾਟਕ ਅ. ੩ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਭੈ ਜੀਤ ਚਾਹੈ ॥੩੪॥
Aubhai Jeet Chaahai ॥34॥
Fearlessly strike their weapons; both sides wish for their victory.34.
ਬਚਿਤ੍ਰ ਨਾਟਕ ਅ. ੩ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਜੇ ਆਨਿ ਗਾਜੀ ॥
Gaje Aani Gaajee ॥
ਬਚਿਤ੍ਰ ਨਾਟਕ ਅ. ੩ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਤੁੰਦ ਤਾਜੀ ॥
Nache Tuaanda Taajee ॥
The warriors are roaring and the swiftly-running horses dance.
ਬਚਿਤ੍ਰ ਨਾਟਕ ਅ. ੩ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਕੰ ਹਾਕ ਬਜੀ ॥
Hakaan Haaka Bajee ॥
ਬਚਿਤ੍ਰ ਨਾਟਕ ਅ. ੩ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਫਿਰੈ ਸੈਨ ਭਜੀ ॥੩੫॥
Phrii Sain Bhajee ॥35॥
There are shouts and in this way the army is running about. 35.
ਬਚਿਤ੍ਰ ਨਾਟਕ ਅ. ੩ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਦੰ ਮਤ ਮਾਤੇ ॥
Madaan Mata Maate ॥
ਬਚਿਤ੍ਰ ਨਾਟਕ ਅ. ੩ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਸੰ ਰੁਦ੍ਰ ਰਾਤੇ ॥
Rasaan Rudar Raate ॥
The warriors are intoxicated with wine and are absorbed in great rage.
ਬਚਿਤ੍ਰ ਨਾਟਕ ਅ. ੩ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਜੰ ਜੂਹ ਸਾਜੇ ॥
Gajaan Jooha Saaje ॥
ਬਚਿਤ੍ਰ ਨਾਟਕ ਅ. ੩ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੇ ਰੋਸ ਬਾਜੇ ॥੩੬॥
Bhire Rosa Baaje ॥36॥
The group of elephants are adorned and the warriors are fighting with increased anger. 36.
ਬਚਿਤ੍ਰ ਨਾਟਕ ਅ. ੩ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਝਮੀ ਤੇਜ ਤੇਗੰ ॥
Jhamee Teja Tegaan ॥
ਬਚਿਤ੍ਰ ਨਾਟਕ ਅ. ੩ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਘਣੰ ਬਿਜ ਬੇਗੰ ॥
Ghanaan Bija Begaan ॥
The sharp swords glisten like the flash of lightning in the clouds.
ਬਚਿਤ੍ਰ ਨਾਟਕ ਅ. ੩ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੈ ਬਾਰ ਬੈਰੀ ॥
Bahai Baara Bairee ॥
ਬਚਿਤ੍ਰ ਨਾਟਕ ਅ. ੩ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਲੰ ਜਿਉ ਗੰਗੈਰੀ ॥੩੭॥
Jalaan Jiau Gaangairee ॥37॥
The blows are struck on the enemy like the swift-moving water-insect.37.
ਬਚਿਤ੍ਰ ਨਾਟਕ ਅ. ੩ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਪੋ ਆਪ ਬਾਹੰ ॥
Apo Aapa Baahaan ॥
ਬਚਿਤ੍ਰ ਨਾਟਕ ਅ. ੩ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਭੈ ਜੀਤ ਚਾਹੰ ॥
Aubhai Jeet Chaahaan ॥
They strike weapons confronting each other; both sides wish for their victory.
ਬਚਿਤ੍ਰ ਨਾਟਕ ਅ. ੩ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਸੰ ਰੁਦ੍ਰ ਰਾਤੇ ॥
Rasaan Rudar Raate ॥
ਬਚਿਤ੍ਰ ਨਾਟਕ ਅ. ੩ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਮਤ ਮਾਤੇ ॥੩੮॥
Mahaa Mata Maate ॥38॥
They are absorbed in violent rage and are highly intoxicated.38.
ਬਚਿਤ੍ਰ ਨਾਟਕ ਅ. ੩ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ