ਕ੍ਰਿਪਾਣੰ ਕਟਾਰੰ ॥
ਰਸਾਵਲ ਛੰਦ ॥
Rasaavala Chhaand ॥
RASAAVAL STANZA
ਮਹਾ ਬੀਰ ਗਜੇ ॥
Mahaa Beera Gaje ॥
ਬਚਿਤ੍ਰ ਨਾਟਕ ਅ. ੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਣ ਮੇਘ ਲਜੇ ॥
Suna Megha Laje ॥
Hearing the thunder of minghty warriors, the clouds felt shy.
ਬਚਿਤ੍ਰ ਨਾਟਕ ਅ. ੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਝੰਡਾ ਗਡ ਗਾਢੇ ॥
Jhaandaa Gada Gaadhe ॥
ਬਚਿਤ੍ਰ ਨਾਟਕ ਅ. ੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਡੇ ਰੋਸ ਬਾਢੇ ॥੬॥
Maande Rosa Baadhe ॥6॥
Strong banners have been fixed and highly infuriated the heroes are enaged in war.6.
ਬਚਿਤ੍ਰ ਨਾਟਕ ਅ. ੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾਣੰ ਕਟਾਰੰ ॥
Kripaanaan Kattaaraan ॥
ਬਚਿਤ੍ਰ ਨਾਟਕ ਅ. ੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੇ ਰੋਸ ਧਾਰੰ ॥
Bhire Rosa Dhaaraan ॥
Holding their swords and daggers, they are fighting in great anger.
ਬਚਿਤ੍ਰ ਨਾਟਕ ਅ. ੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾਬੀਰ ਬੰਕੰ ॥
Mahaabeera Baankaan ॥
ਬਚਿਤ੍ਰ ਨਾਟਕ ਅ. ੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਰੇ ਭੂਮਿ ਹੰਕੰ ॥੭॥
Bhire Bhoomi Haankaan ॥7॥
The winsome great heroes, with their fighting, make the earth tremble.7.
ਬਚਿਤ੍ਰ ਨਾਟਕ ਅ. ੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਚੇ ਸੂਰ ਸਸਤ੍ਰੰ ॥
Mache Soora Sasataraan ॥
ਬਚਿਤ੍ਰ ਨਾਟਕ ਅ. ੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੀ ਝਾਰ ਅਸਤ੍ਰੰ ॥
Autthee Jhaara Asataraan ॥
The warriors are fighting with their weapons in great excitement, the weapons as well as the armour are glistening.
ਬਚਿਤ੍ਰ ਨਾਟਕ ਅ. ੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾਣੰ ਕਟਾਰੰ ॥
Kripaanaan Kattaaraan ॥
ਬਚਿਤ੍ਰ ਨਾਟਕ ਅ. ੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਰੀ ਲੋਹ ਮਾਰੰ ॥੮॥
Paree Loha Maaraan ॥8॥
There is the great steel-killing with weapons like swords and daggers.8.
ਬਚਿਤ੍ਰ ਨਾਟਕ ਅ. ੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ