. Shabad : Tv Prasaadi॥ Kabitu ॥ -ਤ੍ਵਪ੍ਰਸਾਦਿ ॥ ਕਬਿਤੁ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਤ੍ਵਪ੍ਰਸਾਦਿ ॥ ਕਬਿਤੁ ॥

This shabad is on page 47 of Sri Dasam Granth Sahib.

 

ਤ੍ਵਪ੍ਰਸਾਦਿ ॥ ਕਬਿਤੁ ॥

Tv Prasaadi॥ Kabitu ॥

BY THY GRACE KABITT


ਖੂਕ ਮਲਹਾਰੀ ਗਜ ਗਦਾਹਾ ਬਿਭੂਤ ਧਾਰੀ ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ ॥

Khooka Malahaaree Gaja Gadaahaa Bibhoota Dhaaree Gidooaa Masaan Baasa Kariaoeee Karta Hai ॥

If the Lord is realized by eating filth, by besmearing the body with ashes and by residing in he cremation-ground, then the hog eats filth, the elephant and ass get their bodies filled with ashes and the bager resides in the cremation-ground.

ਅਕਾਲ ਉਸਤਤਿ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਘੂ ਮਟਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ ॥

Ghughoo Mattabaasee Lage Dolata Audaasee Mriga Tarvar Sadeeva Mona Saadhe Eee Marta Hai ॥

If the Lord meets in the cloister of mendicants, by wandering like a stoic and abiding in silence, then the owl lives in the cloister of mendicants, the deer wanders like a stoic and the tree abides in silence till death.

ਅਕਾਲ ਉਸਤਤਿ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਈ ਫਿਰਤ ਹੈ ॥

Biaanda Ke Sadhayaa Taahi Heeja Kee Badayaa Deta Baandaraa Sadeeva Paaei Naage Eee Phrita Hai ॥

If the Lord is realized by restraining the emission of semen and by wandering with bare feet, then a eunuch may be eulogized for restraining the emission of semen and the monkey always wanders with bare feet.

ਅਕਾਲ ਉਸਤਤਿ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ ॥੧॥੭੧॥

Aanganaa Adheena Kaam Karodha Mai Parbeena Eeka Giaan Ke Biheena Chheena Kaise Kai Tarta Hai ॥1॥71॥

One who is under the control of a woman and whou is active in lust and anger and also who is ignorant of the Knowledge of the ONE LORD, how can such person ferry across the world-ocean? 1.71.

ਅਕਾਲ ਉਸਤਤਿ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਬਨਚਾਰੀ ਛਿਤ ਛਉਨਾ ਸਭੈ ਦੁਧਾਧਾਰੀ ਪਉਨ ਕੇ ਅਹਾਰੀ ਸੁ ਭੁਜੰਗ ਜਾਨੀਅਤੁ ਹੈ ॥

Bhoota Banchaaree Chhita Chhaunaa Sabhai Dudhaadhaaree Pauna Ke Ahaaree Su Bhujang Jaaneeatu Hai ॥

If the Lord is realized by wandering in the forest, by drinking only the milk and by subsisting on air, then the ghost wanders in the forest, all the infants live on milk and the serpents subsist on air.

ਅਕਾਲ ਉਸਤਤਿ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਣ ਕੇ ਭਛਯਾ ਧਨ ਲੋਭ ਕੇ ਤਜਯਾ ਤੇ ਤੋ ਗਊਅਨ ਕੇ ਜਯਾ ਬ੍ਰਿਖਭਯਾ ਮਾਨੀਅਤੁ ਹੈ ॥

Trin Ke Bhachhayaa Dhan Lobha Ke Tajayaa Te To Gaooan Ke Jayaa Brikhbhayaa Maaneeatu Hai ॥

If the Lord meets by eating grass and forsaking the gred of wealth, then the Bulls, the young ones of cows do that.

ਅਕਾਲ ਉਸਤਤਿ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਕੇ ਉਡਯਾ ਤਾਹਿ ਪੰਛੀ ਕੀ ਬਡਯਾ ਦੇਤ ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤੁ ਹੈ ॥

Nabha Ke Audayaa Taahi Paanchhee Kee Badayaa Deta Bagulaa Birhaala Brika Dhiaanee Tthaaneeatu Hai ॥

If the Lord is realized by flying in the sky and by closing the eyes in meditation, then the birds fly in the sky and those who close their eyes in meditation are considered like crane, cat and wolf.

ਅਕਾਲ ਉਸਤਤਿ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਮਨਿ ਭੂਲਿ ਆਨੀਅਤੁ ਹੈ ॥੨॥੭੨॥

Jeto Bade Giaanee Tino Jaanee Pai Bakhaanee Naahi Aaise Na Parpaancha Mani Bhooli Aaneeatu Hai ॥2॥72॥

All the Knowers of Brahman know the reality of these imposters, but I have not related it never bring in your mind such deceitful thoughts even by mistake. 2.72.

ਅਕਾਲ ਉਸਤਤਿ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਕੇ ਬਸਯਾ ਤਾਹਿ ਭੂਚਰੀ ਕੈ ਜਯਾ ਕਹੈ ਨਭ ਕੇ ਉਡਯਾ ਸੋ ਚਿਰਯਾ ਕੈ ਬਖਾਨੀਐ ॥

Bhoomi Ke Basayaa Taahi Bhoocharee Kai Jayaa Kahai Nabha Ke Audayaa So Chriyaa Kai Bakhaaneeaai ॥

He who lives on the earth should be called the young one of white ant and those who fly in the sky may be called sparrows.

ਅਕਾਲ ਉਸਤਤਿ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਲ ਕੇ ਭਛਯਾ ਤਾਹਿ ਬਾਂਦਰੀ ਕੇ ਜਯਾ ਕਹੈ ਆਦਿਸ ਫਿਰਯਾ ਤੇਤੋ ਭੂਤ ਕੇ ਪਛਾਨੀਐ ॥

Phala Ke Bhachhayaa Taahi Baandaree Ke Jayaa Kahai Aadisa Phriyaa Teto Bhoota Ke Pachhaaneeaai ॥

They, who eat fruit may be called the young ones of monkeys, those who wander invisibly, may be considered as ghosts.

ਅਕਾਲ ਉਸਤਤਿ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਕੇ ਤਰਯਾ ਕੌ ਗੰਗੇਰੀ ਸੀ ਕਹਤ ਜਗ ਆਗ ਕੇ ਭਛਯਾ ਸੋ ਚਕੋਰ ਸਮ ਮਾਨੀਐ ॥

Jala Ke Taryaa Kou Gaangeree See Kahata Jaga Aaga Ke Bhachhayaa So Chakora Sama Maaneeaai ॥

One, who swims on water is called water-fly by the world one, who eats fire, may be considered like Chakor (redlegged partridge).

ਅਕਾਲ ਉਸਤਤਿ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਸਿਵਯਾ ਤਾਹਿ ਕਉਲ ਕੀ ਬਡਯਾ ਦੇਤ ਚੰਦ੍ਰਮਾ ਸਿਵਯਾ ਕੌ ਕਵੀ ਕੈ ਪਹਿਚਾਨੀਐ ॥੩॥੭੩॥

Sooraja Sivayaa Taahi Kaula Kee Badayaa Deta Chaandarmaa Sivayaa Kou Kavee Kai Pahichaaneeaai ॥3॥73॥

One who worships the sun, may be symbolized as lotus and one, who worships the moon may be recognized as water-lily (The lotus blooms on seeing the sun and the water-lily blossoms on seeing the moon). 3.73.

ਅਕਾਲ ਉਸਤਤਿ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕਉਲਨਾਭਿ ਕਉਲ ਜਿਹ ਤਾਲ ਮੈ ਰਹਤੁ ਹੈ ॥

Naaraaein Kachha Machha Tenadooaa Kahata Sabha Kaulanaabhi Kaula Jih Taala Mai Rahatu Hai ॥

If the Name of the Lord is Narayana (One whose house is in water), then Kachh (tortoise incarnation), Machh (fish incarnation) and Tandooaa (octopus) will be called Naryana and if the Name of the Lord is Kaul-Naabh (Navel-lotus), then the tank in which th

ਅਕਾਲ ਉਸਤਤਿ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪੀਨਾਥ ਗੂਜਰ ਗੋਪਾਲ ਸਬੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤ ਹੈ ॥

Gopeenaatha Goojar Gopaala Sabai Dhenachaaree Rikheekesa Naam Kai Mahaanta Laheeata Hai ॥

If the Name of the Lord is Gopi Nath, then the Lord of Gopi is a cowherd if the Name of the Lord is GOPAL, the Sustainer of cows, then all the cowherds are Dhencharis (the Graziers of cows) if the Name of the Lord is Rikhikes, then there are several chief

ਅਕਾਲ ਉਸਤਤਿ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਧਵ ਭਵਰ ਔ ਅਟੇਰੂ ਕੌ ਕਨਯਾ ਨਾਮ ਕੰਸ ਕੇ ਬਧਯਾ ਜਮਦੂਤ ਕਹੀਅਤੁ ਹੈ ॥

Maadhava Bhavar Aou Atteroo Kou Kanyaa Naam Kaansa Ke Badhayaa Jamadoota Kaheeatu Hai ॥

If the Name of Lord is Madhva, then the black bee is also called Madhva if the Name of the Lord is Kanhaya, then the spider is also called Kanhaya if the Name of he Lord is the "Slayer of Kansa," then the messenger of Yama, who slayed Kansa, may be called

ਅਕਾਲ ਉਸਤਤਿ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਰੂੜਿ ਪੀਟਤ ਨ ਗੂੜਤਾ ਕੌ ਭੇਦ ਪਾਵੈ ਪੂਜਤ ਨ ਤਾਹਿ ਜਾ ਕੇ ਰਾਖੇ ਰਹੀਅਤੁ ਹੈ ॥੪॥੭੪॥

Moorha Roorhi Peettata Na Goorhataa Kou Bheda Paavai Poojata Na Taahi Jaa Ke Raakhe Raheeatu Hai ॥4॥74॥

The foolish people wail and weep. But do not know the profound secret, therefore they do not worship Him, who protects our life. 4.74.

ਅਕਾਲ ਉਸਤਤਿ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸ੍ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਿਪਾਲ ਜਮ ਜਾਲ ਤੇ ਰਹਤੁ ਹੈ ॥

Bisavapaala Jagata Kaal Deena Diaala Bairee Saala Sadaa Partipaala Jama Jaala Te Rahatu Hai ॥

The Sustainer and Destroyer of the Universe is Benevolent towards the poor, tortures the enemies, preserves ever and is without the snare of death.

ਅਕਾਲ ਉਸਤਤਿ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਜਟਾਧਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ॥

Jogee Jattaadhaaree Satee Saache Barhe Barhamachaaree Dhiaan Kaaja Bhookh Piaasa Deha Pai Sahata Hai ॥

The Yogis, hermits with matted locks, true donors and great celibates, for a Sight of Him, endure hunger and thirst on their bodies.

ਅਕਾਲ ਉਸਤਤਿ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇ ਠਾਢੇ ਨਿਬਹਤ ਹੈ ॥

Niaulee Karma Jala Homa Paavaka Pavan Homa Adho Mukh Eeka Paaei Tthaadhe Nibahata Hai ॥

For a Sight of Him, the intestines are purged, offerings are made to water, fire and air, austerities are performed with face upside down and standing on a single foot.

ਅਕਾਲ ਉਸਤਤਿ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਭੇਦ ਬੇਦ ਔ ਕਤੇਬ ਨੇਤਿ ਨੇਤਿ ਕੈ ਕਹਤ ਹੈ ॥੫॥੭੫॥

Maanva Phaniaanda Dev Daanva Na Paavai Bheda Beda Aou Kateba Neti Neti Kai Kahata Hai ॥5॥75॥

The men, Sheshanaga, gods and demons have not been able to know His Secret and the Vedas and Katebs (Semitic Scriptures) speak of Him as “Neti, Neti” (Not this, Not this) and Infinite. 5.75.

ਅਕਾਲ ਉਸਤਤਿ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਿਨੀ ਅਨੇਕ ਭਾਉ ਕਰਿਓ ਈ ਕਰਤ ਹੈ ॥

Naachata Phrita Mora Baadar Karta Ghora Daaminee Aneka Bhaau Kariao Eee Karta Hai ॥

If the Lord is realized by devotional dancing, then the peacocks dance with the thundering of the clouds and if the Lord gets pleased on seeing the devotion through friendliness, then the lightning performs it by various flashes.

ਅਕਾਲ ਉਸਤਤਿ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਮਾ ਤੇ ਸੀਤਲ ਨ ਸੂਰਜ ਕੇ ਤਪਤ ਤੇਜ ਇੰਦ੍ਰ ਸੌ ਨ ਰਾਜਾ ਭਵ ਭੂਮਿ ਕੌ ਭਰਤ ਹੈ ॥

Chaandarmaa Te Seetla Na Sooraja Ke Tapata Teja Eiaandar Sou Na Raajaa Bhava Bhoomi Kou Bharta Hai ॥

If the Lord meets by adopting coolness and serenity, then there is none cooler than the moon if the Lord meets by the endurance of heat, then none is hotter than the sun, and if the Lord is realized by the munificence, then none is more munificent than In

ਅਕਾਲ ਉਸਤਤਿ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ॥

Siva Se Tapasee Aadi Barhamaa Se Na Bedachaaree Santa Kumaara See Tapasiaa Na Anta Hai ॥

If the Lord is realised by the practice of austerities, then none is more austere than god Shiva if the Lord meets by the recitation of Vedas, then none is more conversant with the Vedas than the god Brahma: there is also no great performer of asceticism

ਅਕਾਲ ਉਸਤਤਿ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥੬॥੭੬॥

Giaan Ke Biheena Kaal Phaasa Ke Adheena Sadaa Jugan Kee Chaukaree Phiraaee Eee Phrita Hai ॥6॥76॥

The persons without the Knowledge of the Lord, entrapped in the snare of death always transmigrate in all the four ages. 6.76.

ਅਕਾਲ ਉਸਤਤਿ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈ ॥

Eeka Siva Bhaee Eeka Gaee Eeka Phera Bhaee Raamchaandar Krisan Ke Avataara Bhee Aneka Hai ॥

There was one Shiva, who passed away and another one came into being there are many incarnations of Ramchandra and Krishna.

ਅਕਾਲ ਉਸਤਤਿ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਅਰੁ ਬਿਸਨੁ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤ ਸਮੂਹਨ ਕੇ ਹੁਇ ਹੁਇ ਬਿਤਏ ਹੈ ॥

Barhamaa Aru Bisanu Kete Beda Aou Puraan Kete Siaanmrita Samoohan Ke Huei Huei Bitaee Hai ॥

There are many Brahmas and Vishnus, there are many Vedas and Puranas, there have been the authors of all the Smritis, who created their works and passed away.

ਅਕਾਲ ਉਸਤਤਿ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸਿ ਭਏ ਹੈ ॥

Monadee Madaara Kete Asunee Kumaara Kete Aansaa Avataara Kete Kaal Basi Bhaee Hai ॥

Many religious leaders, many chieftains of clans, many Ashwani Kumars and many degrees of incarnations, they had all been subject to death.

ਅਕਾਲ ਉਸਤਤਿ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਔ ਪਿਕਾਬਰ ਕੇਤੇ ਗਨੇ ਨ ਪਰਤ ਏਤੇ ਭੂਮਿ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈ ॥੭॥੭੭॥

Peera Aou Pikaabar Kete Gane Na Parta Eete Bhoomi Hee Te Huei Kai Pheri Bhoomi Hee Milaee Hai ॥7॥77॥

Many Muslim preceptors (Pirs) and Prophets, who cannot be count ed, they were born out of the earth, ultimately merged in the earth. 7.77.

ਅਕਾਲ ਉਸਤਤਿ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਜਤੀ ਬ੍ਰਹਮਚਾਰੀ ਬਡੇ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੌ ਚਲਤ ਹੈ ॥

Jogee Jatee Barhamachaaree Bade Bade Chhatardhaaree Chhatar Hee Kee Chhaaeiaa Kaeee Kosa Lou Chalata Hai ॥

The Yougis, celibates and students observing celibacy, many great sovereigns, who walk several miles under the shade of canopy.

ਅਕਾਲ ਉਸਤਤਿ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਰਾਜਨ ਕੇ ਦਾਬਤਿ ਫਿਰਤਿ ਦੇਸ ਬਡੇ ਬਡੇ ਰਾਜਨ ਕੇ ਦ੍ਰਪ ਕੋ ਦਲਤੁ ਹੈ ॥

Bade Bade Raajan Ke Daabati Phriti Desa Bade Bade Raajan Ke Darpa Ko Dalatu Hai ॥

Who conquer the countries of many great kings and bruise their ego.

ਅਕਾਲ ਉਸਤਤਿ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨ ਸੇ ਮਹੀਪ ਅਉ ਦਿਲੀਪ ਕੈਸੇ ਛਤ੍ਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ॥

Maan Se Maheepa Aau Dileepa Kaise Chhatardhaaree Bado Abhimaan Bhuja Daanda Ko Karta Hai ॥

The Sovereign like Mandhata and the Canopied Sovereign like Dalip, who were proud of their mightly forces.

ਅਕਾਲ ਉਸਤਤਿ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਰਾ ਸੇ ਦਲੀਸਰ ਦੁਰਜੋਧਨ ਸੇ ਮਾਨਧਾਰੀ ਭੋਗਿ ਭੋਗਿ ਭੂਮਿ ਅੰਤਿ ਭੂਮਿ ਮੈ ਮਿਲਤ ਹੈ ॥੮॥੭੮॥

Daaraa Se Daleesar Durjodhan Se Maandhaaree Bhogi Bhogi Bhoomi Aanti Bhoomi Mai Milata Hai ॥8॥78॥

The emperor like Darius and the great egoist like Duryodhana, after enjoying the earthly pleasures, finally merged in the earth.8.78.

ਅਕਾਲ ਉਸਤਤਿ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕਦਾ ਨਿਵਾਵਤ ਹੈ ਸੀਸ ਕੌ ॥

Sijade Kare Aneka Topachee Kapatta Bhesa Posatee Anekadaa Nivaavata Hai Seesa Kou ॥

If the Lord is pleased by prostrating before Him, then the gunner full of deceit bows his head several times while igniting the gun and the addict acts in the same manner in intoxication.

ਅਕਾਲ ਉਸਤਤਿ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਇਓ ਮਲ ਜੌ ਪੈ ਕਾਢਤ ਅਨੇਕ ਡੰਡ ਸੋ ਤੌ ਨ ਡੰਡੌਤ ਅਸਟਾਂਗ ਅਥਿਤੀਸ ਕੌ ॥

Kahaa Bhaeiao Mala Jou Pai Kaadhata Aneka Daanda So Tou Na Daandouta Asattaanga Athiteesa Kou ॥

What, then, if the wrestler bends his body several times during his rehearsal of exercises, but that is not the prostration of eight parts of the body.

ਅਕਾਲ ਉਸਤਤਿ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਇਓ ਰੋਗੀ ਜੋ ਪੈ ਡਾਰ੍ਯੋ ਰਹ੍ਯੋ ਉਰਧੁ ਮੁਖਿ ਮਨ ਤੇ ਨ ਮੂੰਡ ਨਿਹੁਰਾਯੋ ਆਦਿ ਈਸ ਕੌ ॥

Kahaa Bhaeiao Rogee Jo Pai Daaraio Rahaio Aurdhu Mukhi Man Te Na Mooaanda Nihuraayo Aadi Eeesa Kou ॥

What, then, if the patient lies down with his face upwards, he has not bowed his head before the Primal Lord with single-mindedness.

ਅਕਾਲ ਉਸਤਤਿ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਪਾਵੈ ਜਗਦੀਸ ਕੌ ॥੯॥੭੯॥

Kaamnaa Adheena Sadaa Daamnaa Parbeena Eeka Bhaavanaa Biheena Kaise Paavai Jagadeesa Kou ॥9॥79॥

But one always subservient to desire and active in telling the beads of the rosary, and also without faith, how can he realize the Lord of the world? 9.79.

ਅਕਾਲ ਉਸਤਤਿ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਪਟਕਤ ਜਾ ਕੇ ਕਾਨ ਮੈ ਖਜੂਰਾ ਧਸੈ ਮੂੰਡ ਛਟਕਤ ਮਿਤ੍ਰ ਪੁਤ੍ਰ ਹੂੰ ਕੇ ਸੋਕ ਸੌ ॥

Seesa Pattakata Jaa Ke Kaan Mai Khjooraa Dhasai Mooaanda Chhattakata Mitar Putar Hooaan Ke Soka Sou ॥

If the Lord is realized by knocking the head, then that person repeatedly knocks his head, in whose ear the centipede enters and if the Lord meets by beating the head, then one beats his head in grief over the death of friends or sons.

ਅਕਾਲ ਉਸਤਤਿ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਕ ਕੋ ਚਰਯਾ ਫਲ ਫੂਲ ਕੋ ਭਛਯਾ ਸਦਾ ਬਨ ਕੋ ਭ੍ਰਮਯਾ ਅਉਰ ਦੂਸਰੋ ਨ ਬੋਕ ਸੌ ॥

Aaka Ko Charyaa Phala Phoola Ko Bhachhayaa Sadaa Ban Ko Bharmayaa Aaur Doosaro Na Boka Sou ॥

If the Lord is realized by wandering in the forest, then there is none other like the he-goat, who grazes the akk (Calotropis Procera), eats the flowers and fruit and always wanders in the forest.

ਅਕਾਲ ਉਸਤਤਿ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਭੇਡ ਜਉ ਘਸਤ ਸੀਸ ਬ੍ਰਿਛਨ ਸੌ ਮਾਟੀ ਕੋ ਭਛਯਾ ਬੋਲ ਪੂਛ ਲੀਜੈ ਜੋਕ ਸੌ ॥

Kahaa Bhayo Bheda Jau Ghasata Seesa Brichhan Sou Maattee Ko Bhachhayaa Bola Poochha Leejai Joka Sou ॥

If the Lord meets by rubbing the head with the trees in order to remove drowsiness, then the sheep always rubs its head with the trees and if the Lord meets by eating the earth, then you can ask the leech.

ਅਕਾਲ ਉਸਤਤਿ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੌ ॥੧੦॥੮੦॥

Kaamnaa Adheena Kaam Karodha Mai Parbeena Eeka Bhaavanaa Biheena Kaise Bhettai Parloka Sou ॥10॥80॥

How can one meet the Lord in the next world, who is subservient to desire, active in lust and anger and without faith? 10.80.

ਅਕਾਲ ਉਸਤਤਿ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਚਿਓ ਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਘਨਘੋਰ ਘਨ ਕਰਿਓ ਈ ਕਰਤ ਹੈ ॥

Naachiao Eee Karta Mora Daadar Karta Sora Sadaa Ghanghora Ghan Kariao Eee Karta Hai ॥

If the Lord is realised by dancing and shouting, then pecock dances, the frog croaks and the clouds thunder.

ਅਕਾਲ ਉਸਤਤਿ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਾਇ ਠਾਢੇ ਸਦਾ ਬਨ ਮੈ ਰਹਤ ਬ੍ਰਿਛ ਫੂਕਿ ਫੂਕਿ ਪਾਵ ਭੂਮਿ ਸ੍ਰਾਵਗ ਧਰਤ ਹੈ ॥

Eeka Paaei Tthaadhe Sadaa Ban Mai Rahata Brichha Phooki Phooki Paava Bhoomi Saraavaga Dharta Hai ॥

If the Lord meets by standing on one leg, then the tree stands on one foot in the forest, and if the Lord meets on observing non-violence, then the Sravak (aina monk) places his feet very cautiously on the earth.

ਅਕਾਲ ਉਸਤਤਿ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਹਨ ਅਨੇਕ ਜੁਗ ਏਕ ਠਉਰ ਬਾਸੁ ਕਰੈ ਕਾਗ ਅਉਰ ਚੀਲ ਦੇਸਿ ਦੇਸਿ ਬਿਚਰਤ ਹੈ ॥

Paahan Aneka Juga Eeka Tthaur Baasu Kari Kaaga Aaur Cheela Desi Desi Bicharta Hai ॥

If the Lord is realised by not moving from one place or by wandering, then the stone remains at one place for many ages and the crow and kite continue wandering in several countries.

ਅਕਾਲ ਉਸਤਤਿ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਆਨ ਕੇ ਬਿਹੀਨ ਮਹਾ ਦਾਨ ਮੈ ਨ ਹੂਜੈ ਲੀਨ ਭਾਵਨਾ ਬਿਹੀਨ ਦੀਨ ਕੈਸੇ ਕੈ ਤਰਤ ਹੈ ॥੧੧॥੮੧॥

Giaan Ke Biheena Mahaa Daan Mai Na Hoojai Leena Bhaavanaa Biheena Deena Kaise Kai Tarta Hai ॥11॥81॥

When a person without knowledge cannot merge in the Supreme Lorrd, then how can these devoid of trust and faith ferry across the world-ocean?11.81.

ਅਕਾਲ ਉਸਤਤਿ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਸ੍ਵਾਂਗੀ ਕਹੂੰ ਜੋਗੀਆ ਬੈਰਾਗੀ ਬਨੈ ਕਹੂੰ ਸਨਿਆਸ ਭੇਸ ਬਨ ਕੈ ਦਿਖਾਵਈ ॥

Jaise Eeka Savaangee Kahooaan Jogeeaa Bairaagee Bani Kahooaan Saniaasa Bhesa Ban Kai Dikhaavaeee ॥

Just as an actor sometimes becomes a Yogi, sometimes a Bairagi (recluse) and sometimes shows himself in the guise of a Sannyasi (mendicant).

ਅਕਾਲ ਉਸਤਤਿ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਪਉਨਹਾਰੀ ਕਹੂੰ ਬੈਠੇ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੌ ਅਨੇਕ ਗੁਨ ਗਾਵਈ ॥

Kahooaan Paunahaaree Kahooaan Baitthe Laaei Taaree Kahooaan Lobha Kee Khumaaree Sou Aneka Guna Gaavaeee ॥

Sometimes he becomes a person subsisting on air, sometimes sits observing abstract meditation and sometimes under the intoxication greed, sings praises of many kinds.

ਅਕਾਲ ਉਸਤਤਿ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੁਇ ਕੈ ਲੋਗਨ ਭ੍ਰਮਾਵਈ ॥

Kahooaan Barhamachaaree Kahooaan Haatha Pai Lagaave Baaree Kahooaan Daandadhaaree Huei Kai Logan Bharmaavaeee ॥

Sometimes he becomes a Brahmchari (student observing celibacy), sometimes shows his promptness and sometimes becoming a staff- bearing hermit deludes the people.

ਅਕਾਲ ਉਸਤਤਿ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥

Kaamnaa Adheena Pariao Naachata Hai Naachan So Giaan Ke Biheena Kaise Barhama Loka Paavaeee ॥12॥82॥

He dances becoming subordinate to passions how will he be able to attain an entry into Lord’s Abode without knowledge?.12.82.

ਅਕਾਲ ਉਸਤਤਿ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਅਉ ਗਦਹਾ ਅਨੇਕਦਾ ਪ੍ਰਕਾਰ ਹੀ ॥

Paancha Baara Geedar Pukaare Pare Seet Kaal Kuaanchar Aau Gadahaa Anekadaa Parkaara Hee ॥

If the jackal howls for five times, then either the winter sets in or there is famine, but nothing happens if the elephant trumpets and ass brays many times. (Similarly the actions of a knowledgeable person are fruitful and those of an ignorant one are fr

ਅਕਾਲ ਉਸਤਤਿ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਜੋ ਪੈ ਕਲਵਤ੍ਰ ਲੀਓ ਕਾਸੀ ਬੀਚ ਚੀਰਿ ਚੀਰਿ ਚੋਰਟਾ ਕੁਠਾਰਨ ਸੋ ਮਾਰਹੀ ॥

Kahaa Bhayo Jo Pai Kalavatar Leeao Kaasee Beecha Cheeri Cheeri Chorattaa Kutthaaran So Maarahee ॥

If one observes the ritual of sawing at Kashi, nothing will happen, because a chief is slayed and sawed several times with axes.

ਅਕਾਲ ਉਸਤਤਿ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਇਓ ਫਾਸੀ ਡਾਰਿ ਬੂਡਿਓ ਜੜ ਗੰਗਧਾਰਿ ਡਾਰਿ ਡਾਰਿ ਫਾਸਿ ਠਗ ਮਾਰਿ ਮਾਰਿ ਡਾਰਹੀ ॥

Kahaa Bhaeiao Phaasee Daari Boodiao Jarha Gaangadhaari Daari Daari Phaasi Tthaga Maari Maari Daarahee ॥

If a fool, with a noose around his neck, is drowned on the current of Ganges, nothing will happen, because several times the dacoits kill the wayfarer by putting the noose around his neck.

ਅਕਾਲ ਉਸਤਤਿ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬੇ ਨਰਕ ਧਾਰਿ ਮੂੜ ਗਿਆਨ ਕੇ ਬਿਨਾ ਬਿਚਾਰ ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰਹੀ ॥੧੩॥੮੩॥

Doobe Narka Dhaari Moorha Giaan Ke Binaa Bichaara Bhaavanaa Biheena Kaise Giaan Ko Bichaarahee ॥13॥83॥

The fools have drowned in the current of hell without deliberations of knowledge, because how can a faithless person comprehend the concepts of knowledge?.13.83.

ਅਕਾਲ ਉਸਤਤਿ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ॥

Taapa Ke Sahe Te Jo Pai Paaeeeaai Ataapa Naatha Taapanaa Aneka Tan Ghaaeila Sahata Hai ॥

If the Blissful Lord is realised by the endurance of sufferings, then a wounded person endures several types of sufferings on his body.

ਅਕਾਲ ਉਸਤਤਿ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ॥

Jaapa Ke Keeee Te Jo Pai Paayata Ajaapa Dev Poodanaa Sadeeva Tuhee Tuhee Aucharta Hai ॥

If the unmutterable Lord can be realised by the repetition of His Name, then a small bird called pudana repeats “Tuhi, Tuhi” (Thou art everyting) all the time.

ਅਕਾਲ ਉਸਤਤਿ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਯਤ ਅਨਲ ਅਕਾਸ ਪੰਛੀ ਡੋਲਬੋ ਕਰਤ ਹੈ ॥

Nabha Ke Aude Te Jo Pai Naaraaein Paaeeeyata Anla Akaas Paanchhee Dolabo Karta Hai ॥

If the Lord can be realised by flying in the sky, then the phonix always flies in the sky.

ਅਕਾਲ ਉਸਤਤਿ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ ਮੈ ਜਰੇ ਤੇ ਗਤਿ ਰਾਂਡ ਕੀ ਪਰਤ ਕਰਿ ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈ ॥੧੪॥੮੪॥

Aaga Mai Jare Te Gati Raanda Kee Parta Kari Pataala Ke Baasee Kiau Bhujang Na Tarta Hai ॥14॥84॥

If the salvation is attained by burning oneself in fire, then the woman burning herself on the funeral pyre of her husband (Sati) should get salvation and if one achieves liberation by residing in a cave, then why the serpents residing in the nether-world

ਅਕਾਲ ਉਸਤਤਿ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ ॥

Koaoo Bhaeiao Muaandeeaa Saanniaasee Koaoo Jogee Bhaeiao Koaoo Barhamachaaree Koaoo Jatee Anumaanbo ॥

Somebody became a Bairagi (recluse), somebody a Sannyasi (mendicant). Somebody a Yogi, somebody a Brahmchari (student observing celibacy) and someone is considered a celibate.

ਅਕਾਲ ਉਸਤਤਿ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ॥

Hiaandoo Turka Koaoo Raaphijee Eimaam Saaphee Maansa Kee Jaati Sabai Eekai Pahachaanbo ॥

Someone is Hindu and someone a Muslim, then someone is Shia, and someone a Sunni, but all the human beings, as a species, are recognized as one and the same.

ਅਕਾਲ ਉਸਤਤਿ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਕਰੀਮ ਸੋਈ ਰਾਜਿਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥

Kartaa Kareema Soeee Raajika Raheema Aoeee Doosaro Na Bheda Koeee Bhooli Bharma Maanbo ॥

Karta (The Creator) and Karim (Merciful) is the same Lord, Razak (The Sustainer) and Rahim (Compassionate) is the same Lord, there is no other second, therefore consider this verbal distinguishing feature of Hindusim and Islam as an error and an illusion.

ਅਕਾਲ ਉਸਤਤਿ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥੧੫॥੮੫॥

Eeka Hee Kee Seva Sabha Hee Ko Gurdev Eeka Eeka Hee Saroop Sabai Eekai Joti Jaanbo ॥15॥85॥

Thus worship the ONE LORD, who is the common enlightener of all all have been created in His Image and amongst all comprehend the same ONE LIGHT. 15.85.

ਅਕਾਲ ਉਸਤਤਿ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ ॥

Dehuraa Maseet Soeee Poojaa Aou Nivaaja Aoeee Maansa Sabai Eeka Pai Aneka Ko Bharmaau Hai ॥

The temple and the mosque are the same, there is no difference between a Hindu worship and Muslim prayer all the human beings are the same, but the illusion is of various types.

ਅਕਾਲ ਉਸਤਤਿ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥

Devataa Adev Jachha Gaandharba Turka Hiaandoo Niaare Niaare Desan Ke Bhesa Ko Parbhaau Hai ॥

The gods, demons, Yakshas, Gandharvas, Turks and Hindus… all these are due to the differences of the various garbs of different countries.

ਅਕਾਲ ਉਸਤਤਿ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ ॥

Eekai Nain Eekai Kaan Eekai Deha Eekai Baan Khaaka Baada Aatisa Aou Aaba Ko Ralaau Hai ॥

The eyes are the same, the ears the same, the bodies are the same and the habits are the same, all the creation is the amalgam of earth, air, fire and water.

ਅਕਾਲ ਉਸਤਤਿ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ ॥੧੬॥੮੬॥

Alaha Abhekh Soeee Puraan Aau Kuraan Aoeee Eeka Hee Saroop Sabai Eeka Hee Banaau Hai ॥16॥86॥

Allah of Muslims and Abhekh (Guiseless) of Hindus are the same, the Puranas of Hindus and the holy Quran of the Muslims depict the same reality all have been created in the image of the same Lord and have the same formation. 16.86.

ਅਕਾਲ ਉਸਤਤਿ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗਿ ਉਠੈ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ ॥

Jaise Eeka Aaga Te Kanookaa Kotti Aagi Autthai Niaare Niaare Huei Kai Pheri Aaga Mai Milaahinage ॥

Just as millions of sparks are created from the fire although they are different entities, they merge in the same fire.

ਅਕਾਲ ਉਸਤਤਿ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਧੂਰਿ ਤੇ ਅਨੇਕ ਧੂਰਿ ਪੂਰਤ ਹੈ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਂਗੇ ॥

Jaise Eeka Dhoori Te Aneka Dhoori Poorata Hai Dhoori Ke Kanookaa Phera Dhoori Hee Samaahinage ॥

Just as from of waves are created on the surface of the big rivers and all the waves are called water.

ਅਕਾਲ ਉਸਤਤਿ - ੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ ਹੈ ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿਂਗੇ ॥

Jaise Eeka Nada Te Taraanga Kotti Aupajata Hai Paani Ke Taraanga Sabai Paani Hee Kahaahinage ॥

Just as from of waves are created on the surface of the big rivers and all the waves are called water.

ਅਕਾਲ ਉਸਤਤਿ - ੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ ॥੧੭॥੮੭॥

Taise Bisava Roop Te Abhoota Bhoota Pargatta Hoei Taahee Te Aupaji Sabai Taahee Mai Samaahinage ॥17॥87॥

Similarly the animate and inanimate objects come out of the Supreme Lord having been created from the same Lord, they merge in the same Lord. 17.87.

ਅਕਾਲ ਉਸਤਤਿ - ੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਬਛ ਹੁਇ ਸਪਛ ਉਡ ਜਾਹਿਂਗੇ ॥

Kete Kachha Machha Kete Auna Kau Karta Bhachha Kete Achha Bachha Huei Sapachha Auda Jaahinage ॥

There are many a tortoise and fish and there are many who devour them there are many a winged phoenix, who always continue flying.

ਅਕਾਲ ਉਸਤਤਿ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ ॥

Kete Nabha Beecha Achha Pachha Kau Karinage Bhachha Ketaka Partachha Huei Pachaaei Khaaei Jaahinage ॥

There are many who devour even the phonenix in the sky and there are many, who even eat and digest the materialized devourers.

ਅਕਾਲ ਉਸਤਤਿ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਏ ਸਬੈ ਕਾਲ ਹੀ ਚਬਾਹਿਂਗੇ ॥

Jala Kahaa Thala Kahaa Gagan Ke Gauna Kahaa Kaal Ke Banaaee Sabai Kaal Hee Chabaahinage ॥

Not only to speak of the residents of water, earth and wanders of the sky, all those created by god of death will ultimately be devoured ( destroyed) by him.

ਅਕਾਲ ਉਸਤਤਿ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜਿ ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥

Teja Jiau Ateja Mai Ateja Jaise Teja Leena Taahee Te Aupaji Sabai Taahee Mai Samaahinage ॥18॥88॥

Just as the light merged in darkness and the darkness in the light all the created beings generated by the Lord will ultimately merge in Him. 18.88.

ਅਕਾਲ ਉਸਤਤਿ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈ ਡੁਬਤ ਕੇਤੇ ਆਗ ਮੈ ਜਰਤ ਹੈ ॥

Kookata Phrita Kete Rovata Marta Kete Jala Mai Dubata Kete Aaga Mai Jarta Hai ॥

Many cry out while wandering, many weep and many die many are drowned in water and many are burnt in fire.

ਅਕਾਲ ਉਸਤਤਿ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਗੰਗਬਾਸੀ ਕੇਤੇ ਮਦੀਨਾ ਮਕਾ ਨਿਵਾਸੀ ਕੇਤਕ ਉਦਾਸੀ ਕੇ ਭ੍ਰਮਾਏ ਈ ਫਿਰਤ ਹੈ ॥

Kete Gaangabaasee Kete Madeenaa Makaa Nivaasee Ketaka Audaasee Ke Bharmaaee Eee Phrita Hai ॥

Many live on the banks of Ganges and many reside in Mecca and Medina, many becoming hermits, indulge in wanderings.

ਅਕਾਲ ਉਸਤਤਿ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਵਤ ਸਹਤ ਕੇਤੇ ਭੂਮਿ ਮੈ ਗਡਤ ਕੇਤੇ ਸੂਆ ਪੈ ਚੜਤ ਕੇਤੇ ਦੁਖ ਕਉ ਭਰਤ ਹੈ ॥

Karvata Sahata Kete Bhoomi Mai Gadata Kete Sooaa Pai Charhata Kete Dukh Kau Bharta Hai ॥

Many endure the agony of sawing, many get buried in the earth, many are hanged on the gallows and many undergo great angulish.

ਅਕਾਲ ਉਸਤਤਿ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੈਨ ਮੈ ਉਡਤ ਕੇਤੇ ਜਲ ਮੈ ਰਹਤ ਕੇਤੇ ਗਿਆਨ ਕੇ ਬਿਹੀਨ ਜਕਿ ਜਾਰੇ ਈ ਮਰਤ ਹੈ ॥੧੯॥੮੯॥

Gain Mai Audata Kete Jala Mai Rahata Kete Giaan Ke Biheena Jaki Jaare Eee Marta Hai ॥19॥89॥

Many fly in the sky, many lives in water and many without knowledge. In their waywardness burn themselves to death. 19.89.

ਅਕਾਲ ਉਸਤਤਿ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਧਿ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਡੇ ਬੋਧਿ ਹਾਰੇ ਬੋਧਕ ਪ੍ਰਬੋਧਿ ਹਾਰੇ ਜਾਪਸੀ ॥

Sodhi Haare Devataa Birodha Haare Daano Bade Bodhi Haare Bodhaka Parbodhi Haare Jaapasee ॥

The gods got weary of making offerings of fragrances, the antagonistic demons have got weary, he knowledgeable sages have got weary and worshippers of good understanding have also got weary.

ਅਕਾਲ ਉਸਤਤਿ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਸਿ ਹਾਰੇ ਚੰਦਨ ਲਗਾਇ ਹਾਰੇ ਚੋਆ ਚਾਰ ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ ॥

Ghasi Haare Chaandan Lagaaei Haare Choaa Chaara Pooja Haare Paahan Chadhaaei Haare Laapasee ॥

Those who rub sandalwood have got tired, the appliers of fine scent (otto) have got tired, the image-worshippers have got tired and those making offerings of sweet curry, have also got tired.

ਅਕਾਲ ਉਸਤਤਿ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਹਾਰੇ ਗੋਰਨ ਮਨਾਇ ਹਾਰੇ ਮੜੀ ਮਟ ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ ॥

Gaahi Haare Goran Manaaei Haare Marhee Matta Leepa Haare Bheetn Lagaaei Haare Chhaapasee ॥

The visitors of graveyards have got tired, the worshippers of hermitages and monuments have got tired those who besmear the walls images have got tired and those who print with embossing seal have also got tired.

ਅਕਾਲ ਉਸਤਤਿ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਹਾਰੇ ਗੰਧ੍ਰਬ ਬਜਾਏ ਹਾਰੇ ਕਿੰਨਰ ਸਭ ਪਚਿ ਹਾਰੇ ਪੰਡਿਤ ਤਪੰਤਿ ਹਾਰੇ ਤਾਪਸੀ ॥੨੦॥੯੦॥

Gaaei Haare Gaandharba Bajaaee Haare Kiaannra Sabha Pachi Haare Paandita Tapaanti Haare Taapasee ॥20॥90॥

Gandharvas, the musicians of goods have got tired, Kinnars, the players of musical instruments have got tired, the Pundits have got highly weary and the ascetics observing austerities have also got tired. None of the above-mentioned people have been able

ਅਕਾਲ ਉਸਤਤਿ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ