. Shabad : Bhagavatee Chhaand ॥ Tv Prasaadikathate ॥ -ਭਗਵਤੀ ਛੰਦ ॥ ਤ੍ਵਪ੍ਰਸਾਦਿ ਕਥਤੇ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਬਿਭੁਗਤਿ ਪ੍ਰਭਾ ਹੈਂ ॥

This shabad is on page 18 of Sri Dasam Granth Sahib.

 

ਭਗਵਤੀ ਛੰਦ ॥ ਤ੍ਵਪ੍ਰਸਾਦਿ ਕਥਤੇ ॥

Bhagavatee Chhaand ॥ Tv Prasaadikathate ॥

BHAGVATI STANZA. UTTERED WITH THY GRACE


ਕਿ ਆਛਿਜ ਦੇਸੈ ॥

Ki Aachhija Desai ॥

That thy Abode is unconquerable!

ਜਾਪੁ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭਿਜ ਭੇਸੈ ॥

Ki Aabhija Bhesai ॥

That Thy Garb is unimpaired.

ਜਾਪੁ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਗੰਜ ਕਰਮੈ ॥

Ki Aagaanja Karmai ॥

That Thou art beyond impact of Karmas!

ਜਾਪੁ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭੰਜ ਭਰਮੈ ॥੧॥੧੦੩॥

Ki Aabhaanja Bharmai ॥1॥103॥

That Thou art free from doubts.103.

ਜਾਪੁ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭਿਜ ਲੋਕੈ ॥

Ki Aabhija Lokai ॥

That Thy abode is unimpaired!

ਜਾਪੁ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਦਿਤ ਸੋਕੈ ॥

Ki Aadita Sokai ॥

That thy canst dry up the sun.

ਜਾਪੁ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਵਧੂਤ ਬਰਨੈ ॥

Ki Avadhoota Barni ॥

That Thy demeanour is saintly!

ਜਾਪੁ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਿਭੂਤ ਕਰਨੈ ॥੨॥੧੦੪॥

Ki Bibhoota Karni ॥2॥104॥

That thou art the Source of wealth.104.

ਜਾਪੁ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰਾਜੰ ਪ੍ਰਭਾ ਹੈਂ ॥

Ki Raajaan Parbhaa Hain ॥

That Thou art the glory of kingdom!

ਜਾਪੁ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮ ਧੁਜਾ ਹੈਂ ॥

Ki Dharma Dhujaa Hain ॥

That Thou art eh ensign of righteousness.

ਜਾਪੁ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਸੋਕ ਬਰਨੈ ॥

Ki Aasoka Barni ॥

That Thou hast no worries!

ਜਾਪੁ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਾ ਅਭਰਨੈ ॥੩॥੧੦੫॥

Ki Sarbaa Abharni ॥3॥105॥

That Thou art the ornamentation of all.105.

ਜਾਪੁ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜਗਤੰ ਕ੍ਰਿਤੀ ਹੈਂ ॥

Ki Jagataan Kritee Hain ॥

That Thou art the Creator of the universe!

ਜਾਪੁ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰੰ ਛਤ੍ਰੀ ਹੈਂ ॥

Ki Chhataraan Chhataree Hain ॥

That Thou art the Bravest of the Brave.

ਜਾਪੁ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬ੍ਰਹਮੰ ਸਰੂਪੈ ॥

Ki Barhamaan Saroopi ॥

That Thou art All-Pervading Entity!

ਜਾਪੁ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਨਭਉ ਅਨੂਪੈ ॥੪॥੧੦੬॥

Ki Anbhau Anoopi ॥4॥106॥

That Thou art the Source of Divine Knowledge.106.

ਜਾਪੁ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਦਿ ਅਦੇਵ ਹੈਂ ॥

Ki Aadi Adev Hain ॥

That Thou art the Primal Entity without a Master!

ਜਾਪੁ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਪਿ ਅਭੇਵ ਹੈਂ ॥

Ki Aapi Abheva Hain ॥

That Thou art self-illumined !

ਜਾਪੁ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਚਿਤ੍ਰੰ ਬਿਹੀਨੈ ॥

Ki Chitaraan Biheenai ॥

That Thou art without any portrait!

ਜਾਪੁ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਏਕੈ ਅਧੀਨੈ ॥੫॥੧੦੭॥

Ki Eekai Adheenai ॥5॥107॥

That Thou art Master of Thyself ! 107

ਜਾਪੁ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰੋਜੀ ਰਜਾਕੈ ॥

Ki Rojee Rajaakai ॥

That Thou art the Sustainer and Generous!

ਜਾਪੁ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀਮੈ ਰਿਹਾਕੈ ॥

Raheemai Rihaakai ॥

That Thou art the Re-deemer and Pure !

ਜਾਪੁ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਾਕ ਬਿਐਬ ਹੈਂ ॥

Ki Paaka Biaaiba Hain ॥

That Thou art Flawless!

ਜਾਪੁ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਗੈਬੁਲ ਗੈਬ ਹੈਂ ॥੬॥੧੦੮॥

Ki Gaibula Gaiba Hain ॥6॥108॥

That Thou art most Mysterious ! 108

ਜਾਪੁ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਫਵੁਲ ਗੁਨਾਹ ਹੈਂ ॥

Ki Aphavula Gunaaha Hain ॥

That Thou forgivest sins!

ਜਾਪੁ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਾਹਾਨ ਸਾਹ ਹੈਂ ॥

Ki Saahaan Saaha Hain ॥

That Thou art the Emperor of Emperors !

ਜਾਪੁ - ੧੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਰਨ ਕੁਨਿੰਦ ਹੈਂ ॥

Ki Kaaran Kuniaanda Hain ॥

That Thou art Doer of everything!

ਜਾਪੁ - ੧੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰੋਜੀ ਦਿਹਿੰਦ ਹੈਂ ॥੭॥੧੦੯॥

Ki Rojee Dihiaanda Hain ॥7॥109॥

That Thou art the Giver of the means of sustenance ! 109

ਜਾਪੁ - ੧੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰਾਜਕ ਰਹੀਮ ਹੈਂ ॥

Ki Raajaka Raheema Hain ॥

That Thou art the Generous Sustainer!

ਜਾਪੁ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਰਮੰ ਕਰੀਮ ਹੈਂ ॥

Ki Karmaan Kareema Hain ॥

That Thou art the Most Compassionate !

ਜਾਪੁ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬੰ ਕਲੀ ਹੈਂ ॥

Ki Sarabaan Kalee Hain ॥

That Thou art Omnipotent!

ਜਾਪੁ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬੰ ਦਲੀ ਹੈਂ ॥੮॥੧੧੦॥

Ki Sarabaan Dalee Hain ॥8॥110॥

That Thou art the Destroyer of all ! 110

ਜਾਪੁ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਮਾਨਿਯੈ ॥

Ki Sarabtar Maaniyai ॥

That Thou art worshipped by all!

ਜਾਪੁ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਦਾਨਿਯੈ ॥

Ki Sarabtar Daaniyai ॥

That Thou art the Donor of all !

ਜਾਪੁ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਗਉਨੈ ॥

Ki Sarabtar Gaunai ॥

That Thou goest everywhere!

ਜਾਪੁ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭਉਨੈ ॥੯॥੧੧੧॥

Ki Sarabtar Bhaunai ॥9॥111॥

That Thou residest every-where ! 111

ਜਾਪੁ - ੧੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਦੇਸੈ ॥

Ki Sarabtar Desai ॥

That Thou art in every country!

ਜਾਪੁ - ੧੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭੇਸੈ ॥

Ki Sarabtar Bhesai ॥

That Thou art in every garb !

ਜਾਪੁ - ੧੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਰਾਜੈ ॥

Ki Sarabtar Raajai ॥

That Thou art the King of all!

ਜਾਪੁ - ੧੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਸਾਜੈ ॥੧੦॥੧੧੨॥

Ki Sarabtar Saajai ॥10॥112॥

That Thou art the Creator of all ! 112

ਜਾਪੁ - ੧੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਦੀਨੈ ॥

Ki Sarabtar Deenai ॥

That Thou be longest to all religious!

ਜਾਪੁ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਲੀਨੈ ॥

Ki Sarabtar Leenai ॥

That Thou art within everyone !

ਜਾਪੁ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਜਾਹੋ ॥

Ki Sarabtar Jaaho ॥

That Thou livest everywhere!

ਜਾਪੁ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭਾਹੋ ॥੧੧॥੧੧੩॥

Ki Sarabtar Bhaaho ॥11॥113॥

That Thou art the Glory of all ! 113

ਜਾਪੁ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਦੇਸੈ ॥

Ki Sarabtar Desai ॥

That Thou art in all the countries!

ਜਾਪੁ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭੇਸੈ ॥

Ki Sarabtar Bhesai ॥

That Thou art in all the garbs !

ਜਾਪੁ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਕਾਲੈ ॥

Ki Sarabtar Kaali ॥

That Thou art the Destroyer of all!

ਜਾਪੁ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਪਾਲੈ ॥੧੨॥੧੧੪॥

Ki Sarabtar Paalai ॥12॥114॥

That Thou art the Sustainer of all ! 114

ਜਾਪੁ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਹੰਤਾ ॥

Ki Sarabtar Haantaa ॥

That Thou destroyest all!

ਜਾਪੁ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਗੰਤਾ ॥

Ki Sarabtar Gaantaa ॥

That Thou goest to all the places !

ਜਾਪੁ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭੇਖੀ ॥

Ki Sarabtar Bhekhee ॥

That Thou wearest all the garbs!

ਜਾਪੁ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਪੇਖੀ ॥੧੩॥੧੧੫॥

Ki Sarabtar Pekhee ॥13॥115॥

That Thou seest all ! 115

ਜਾਪੁ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਕਾਜੈ ॥

Ki Sarabtar Kaajai ॥

That Thou art the cause of all!

ਜਾਪੁ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਰਾਜੈ ॥

Ki Sarabtar Raajai ॥

That Thou art the Glory of all !

ਜਾਪੁ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਸੋਖੈ ॥

Ki Sarabtar Sokhi ॥

That Thou driest up all!

ਜਾਪੁ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਪੋਖੈ ॥੧੪॥੧੧੬॥

Ki Sarabtar Pokhi ॥14॥116॥

That Thou fillest up all ! 116

ਜਾਪੁ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਤ੍ਰਾਣੈ ॥

Ki Sarabtar Taraani ॥

That Thou art the Strength of all!

ਜਾਪੁ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਪ੍ਰਾਣੈ ॥

Ki Sarabtar Paraani ॥

That Thou art the life of all !

ਜਾਪੁ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਦੇਸੈ ॥

Ki Sarabtar Desai ॥

That Thou art in all countries!

ਜਾਪੁ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭੇਸੈ ॥੧੫॥੧੧੭॥

Ki Sarabtar Bhesai ॥15॥117॥

That Thou art in garbs ! 117

ਜਾਪੁ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਮਾਨਿਯੈ ॥

Ki Sarabtar Maaniyai ॥

That Thou art worshipped everywhere!

ਜਾਪੁ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਪ੍ਰਧਾਨਿਯੈ ॥

Sadaivaan Pardhaaniyai ॥

That Thou art the Supreme Controller of all !

ਜਾਪੁ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਜਾਪਿਯੈ ॥

Ki Sarabtar Jaapiyai ॥

That Thou art remembered everywhere!

ਜਾਪੁ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਥਾਪਿਯੈ ॥੧੬॥੧੧੮॥

Ki Sarabtar Thaapiyai ॥16॥118॥

That Thou art established everywhere ! 118

ਜਾਪੁ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਭਾਨੈ ॥

Ki Sarabtar Bhaani ॥

That Thou illuminest everything!

ਜਾਪੁ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਮਾਨੈ ॥

Ki Sarabtar Maani ॥

That Thou art honoured by all !

ਜਾਪੁ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਇੰਦ੍ਰੈ ॥

Ki Sarabtar Eiaandari ॥

That Thou art Indra (King) of all!

ਜਾਪੁ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਚੰਦ੍ਰੈ ॥੧੭॥੧੧੯॥

Ki Sarabtar Chaandari ॥17॥119॥

That Thou art the moon (Light) of all ! 119

ਜਾਪੁ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬੰ ਕਲੀਮੈ ॥

Ki Sarabaan Kaleemai ॥

That Thou art master off all powers!

ਜਾਪੁ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਰਮੰ ਫਹੀਮੈ ॥

Ki Parmaan Phaheemai ॥

That Thou art Most Intelligent !

ਜਾਪੁ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਕਿਲ ਅਲਾਮੈ ॥

Ki Aakila Alaami ॥

That Thou art Most Wise and Learned!

ਜਾਪੁ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਾਹਿਬ ਕਲਾਮੈ ॥੧੮॥੧੨੦॥

Ki Saahib Kalaami ॥18॥120॥

That Thou art the Master of Languages ! 120

ਜਾਪੁ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਹੁਸਨਲ ਵਜੂ ਹੈਂ ॥

Ki Husnla Vajoo Hain ॥

That Thou art the Embodiment of Beauty!

ਜਾਪੁ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਮਾਮੁਲ ਰੁਜੂ ਹੈਂ ॥

Tamaamula Rujoo Hain ॥

That all look towards Thee !

ਜਾਪੁ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮੇਸੁਲ ਸਲਾਮੈ ॥

Hamesula Salaami ॥

That Thou abidest forever!

ਜਾਪੁ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਲੀਖਤ ਮੁਦਾਮੈ ॥੧੯॥੧੨੧॥

Saleekhta Mudaami ॥19॥121॥

That Thou hast perpetual offspring ! 121

ਜਾਪੁ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਨੀਮੁਲ ਸਿਕਸਤੈ ॥

Ganeemula Sikasatai ॥

That Thou art the conquereror of mighty enemies!

ਜਾਪੁ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰੀਬੁਲ ਪਰਸਤੈ ॥

Gareebula Parsatai ॥

That Thou art the Protector of the lowly !

ਜਾਪੁ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੰਦੁਲ ਮਕਾਨੈ ॥

Bilaandula Makaani ॥

That Thy Abode is the Highest!

ਜਾਪੁ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮੀਨਲ ਜਮਾਨੈ ॥੨੦॥੧੨੨॥

Jameenala Jamaani ॥20॥122॥

That Thou Pervadest on Earth and in Heavens ! 122

ਜਾਪੁ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਮੀਜੁਲ ਤਮਾਮੈ ॥

Tameejula Tamaami ॥

That Thou discriminatest all!

ਜਾਪੁ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਜੂਅਲ ਨਿਧਾਨੈ ॥

Rujooala Nidhaani ॥

That Thou art most Considerate !

ਜਾਪੁ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀਫੁਲ ਅਜੀਮੈ ॥

Hareephula Ajeemai ॥

That Thou art the Greatest Friend!

ਜਾਪੁ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਜਾਇਕ ਯਕੀਨੈ ॥੨੧॥੧੨੩॥

Rajaaeika Yakeenai ॥21॥123॥

That Thou art certainlyhe Giver of food ! 123

ਜਾਪੁ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕੁਲ ਤਰੰਗ ਹੈਂ ॥

Anekula Taraanga Hain ॥

That Thou, as Ocean, Hast innumerable waves!

ਜਾਪੁ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਦ ਹੈਂ ਅਭੰਗ ਹੈਂ ॥

Abheda Hain Abhaanga Hain ॥

That Thou art Immortal and none can know Thy secrets !

ਜਾਪੁ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੀਜਲ ਨਿਵਾਜ ਹੈਂ ॥

Ajeejala Nivaaja Hain ॥

That Thou Protectest the devotees!

ਜਾਪੁ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਨੀਮੁਲ ਖਿਰਾਜ ਹੈਂ ॥੨੨॥੧੨੪॥

Ganeemula Khiraaja Hain ॥22॥124॥

That Thou punishest the evil-doers ! 124

ਜਾਪੁ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੁਕਤ ਸਰੂਪ ਹੈਂ ॥

Nirukata Saroop Hain ॥

That Thy Entity is Indexpressible!

ਜਾਪੁ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਮੁਕਤਿ ਬਿਭੂਤਿ ਹੈਂ ॥

Trimukati Bibhooti Hain ॥

That Thy Glory is Beyond the three Modes !

ਜਾਪੁ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੁਗਤਿ ਪ੍ਰਭਾ ਹੈਂ ॥

Parbhugati Parbhaa Hain ॥

That Thine is the Most Powerful Glow!

ਜਾਪੁ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਜੁਗਤਿ ਸੁਧਾ ਹੈਂ ॥੨੩॥੧੨੫॥

Sujugati Sudhaa Hain ॥23॥125॥

That Thou art ever united with all ! 125

ਜਾਪੁ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਸਰੂਪ ਹੈਂ ॥

Sadaivaan Saroop Hain ॥

That Thou art Eternal Entity!

ਜਾਪੁ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੇਦੀ ਅਨੂਪ ਹੈਂ ॥

Abhedee Anoop Hain ॥

That Thou art undivided and unparalleled !

ਜਾਪੁ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤੋਪਰਾਜ ਹੈਂ ॥

Samasatoparaaja Hain ॥

That Thou art the Creator of all!

ਜਾਪੁ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬ ਸਾਜ ਹੈਂ ॥੨੪॥੧੨੬॥

Sadaa Sarab Saaja Hain ॥24॥126॥

That Thou art ever the Ornamentation of all ! 126

ਜਾਪੁ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਤੁਲ ਸਲਾਮ ਹੈਂ ॥

Samasatula Salaam Hain ॥

That Thou art saluted by all!

ਜਾਪੁ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੁਲ ਅਕਾਮ ਹੈਂ ॥

Sadaivula Akaam Hain ॥

That Thou art ever the Desireless Lord !

ਜਾਪੁ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਬਾਧ ਸਰੂਪ ਹੈਂ ॥

Nribaadha Saroop Hain ॥

That Thou art Invincible!

ਜਾਪੁ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਾਧ ਅਨੂਪ ਹੈਂ ॥੨੫॥੧੨੭॥

Agaadha Anoop Hain ॥25॥127॥

That Thou art Impenetrable and Unparalleled Entity ! 127

ਜਾਪੁ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਅੰ ਆਦਿ ਰੂਪੇ ॥

Aoan Aadi Roope ॥

That Thou art Aum the primal Entity!

ਜਾਪੁ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਾਦਿ ਸਰੂਪੇ ॥

Anaadi Saroope ॥

That Thou art also without beginning !

ਜਾਪੁ - ੧੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਗੀ ਅਨਾਮੇ ॥

Anaangee Anaame ॥

That Thu art Bodyless and Nameless!

ਜਾਪੁ - ੧੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੰਗੀ ਤ੍ਰਿਕਾਮੇ ॥੨੬॥੧੨੮॥

Tribhaangee Trikaame ॥26॥128॥

That Thou art the Destroyer and Restorer of three modes ! 128

ਜਾਪੁ - ੧੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਬਰਗੰ ਤ੍ਰਿਬਾਧੇ ॥

Tribargaan Tribaadhe ॥

That Thou art the Destroyer of three gods and modes!

ਜਾਪੁ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜੇ ਅਗਾਧੇ ॥

Agaanje Agaadhe ॥

That Thou art Immortal and Impenetrable !

ਜਾਪੁ - ੧੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸਰਬ ਭਾਗੇ ॥

Subhaan Sarab Bhaage ॥

That Thy Writ of Destiny is for all!

ਜਾਪੁ - ੧੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸਰਬਾਨੁਰਾਗੇ ॥੨੭॥੧੨੯॥

Su Sarbaanuraage ॥27॥129॥

That Thou lovest all ! 129

ਜਾਪੁ - ੧੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਭੁਗਤ ਸਰੂਪ ਹੈਂ ॥

Tribhugata Saroop Hain ॥

That Thou art the Enjoyer Entity of three worlds!

ਜਾਪੁ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਿਜ ਹੈਂ ਅਛੂਤ ਹੈਂ ॥

Achhija Hain Achhoota Hain ॥

That Thou art Unbreakable and untouched !

ਜਾਪੁ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਰਕੰ ਪ੍ਰਣਾਸ ਹੈਂ ॥

Ki Narkaan Parnaasa Hain ॥

That Thou art the Destroyer of hell!

ਜਾਪੁ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀਉਲ ਪ੍ਰਵਾਸ ਹੈਂ ॥੨੮॥੧੩੦॥

Pritheeaula Parvaasa Hain ॥28॥130॥

That Thou Pervadest the Earth ! 130

ਜਾਪੁ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੁਕਤਿ ਪ੍ਰਭਾ ਹੈਂ ॥

Nirukati Parbhaa Hain ॥

That Thy Glory is Inexpressible!

ਜਾਪੁ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦੈਵੰ ਸਦਾ ਹੈਂ ॥

Sadaivaan Sadaa Hain ॥

That Thou art Eternal !

ਜਾਪੁ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੁਗਤਿ ਸਰੂਪ ਹੈਂ ॥

Bibhugati Saroop Hain ॥

That Thou abidest in innumerable diverse guises!

ਜਾਪੁ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜੁਗਤਿ ਅਨੂਪ ਹੈਂ ॥੨੯॥੧੩੧॥

Parjugati Anoop Hain ॥29॥131॥

That Thou art wonderfully united with all ! 131

ਜਾਪੁ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰੁਕਤਿ ਸਦਾ ਹੈਂ ॥

Nirukati Sadaa Hain ॥

That Thou art ever Inexpressible!

ਜਾਪੁ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੁਗਤਿ ਪ੍ਰਭਾ ਹੈਂ ॥

Bibhugati Parbhaa Hain ॥

That Thy Glory appears in diverse guises !

ਜਾਪੁ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਉਕਤਿ ਸਰੂਪ ਹੈਂ ॥

Anukati Saroop Hain ॥

That Thy Form is Indescribable!

ਜਾਪੁ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜੁਗਤਿ ਅਨੂਪ ਹੈਂ ॥੩੦॥੧੩੨॥

Parjugati Anoop Hain ॥30॥132॥

That Thou art wonderfully united with all ! 132

ਜਾਪੁ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ