ਪ੍ਰਥਮੇ ਸਤਿਜੁਗ ਬੀਚ ਕਹਿਜੈ ॥
ਸਬੁਧਿ ਬਾਚ ॥
Sabudhi Baacha ॥
ਚੌਪਈ ॥
Choupaee ॥
ਸਤਿ ਸੰਧਿ ਇਕ ਭੂਪ ਭਨਿਜੈ ॥
Sati Saandhi Eika Bhoop Bhanijai ॥
ਚਰਿਤ੍ਰ ੪੦੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮੇ ਸਤਿਜੁਗ ਬੀਚ ਕਹਿਜੈ ॥
Parthame Satijuga Beecha Kahijai ॥
ਚਰਿਤ੍ਰ ੪੦੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਜਸ ਪੁਰੀ ਚੌਦਹੂੰ ਛਾਯੋ ॥
Jih Jasa Puree Choudahooaan Chhaayo ॥
ਚਰਿਤ੍ਰ ੪੦੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਰਦ ਰਿਖਿ ਤਬ ਰਾਇ ਮੰਗਾਯੋ ॥੧॥
Naarada Rikhi Taba Raaei Maangaayo ॥1॥
ਚਰਿਤ੍ਰ ੪੦੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਦੇਵਨ ਕੋ ਰਾਜਾ ਭਯੋ ॥
Sabha Devan Ko Raajaa Bhayo ॥
ਚਰਿਤ੍ਰ ੪੦੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮਾ ਤਿਲਕ ਆਪੁ ਤਿਹ ਦਯੋ ॥
Barhamaa Tilaka Aapu Tih Dayo ॥
ਚਰਿਤ੍ਰ ੪੦੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਹਕੰਟਕ ਸੁਰ ਕਟਕ ਕਿਯਾ ਸਬ ॥
Nihkaanttaka Sur Kattaka Kiyaa Saba ॥
ਚਰਿਤ੍ਰ ੪੦੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਨਵ ਮਾਰ ਨਿਕਾਰ ਦਏ ਜਬ ॥੨॥
Daanva Maara Nikaara Daee Jaba ॥2॥
ਚਰਿਤ੍ਰ ੪੦੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਰਾਜ ਬਰਖ ਬਹੁ ਕਿਯਾ ॥
Eih Bidhi Raaja Barkh Bahu Kiyaa ॥
ਚਰਿਤ੍ਰ ੪੦੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੀਰਘ ਦਾੜ ਦੈਤ ਭਵ ਲਿਯਾ ॥
Deeragha Daarha Daita Bhava Liyaa ॥
ਚਰਿਤ੍ਰ ੪੦੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਸਹਸ ਛੂਹਨਿ ਦਲ ਲੈ ਕੈ ॥
Dasa Sahasa Chhoohani Dala Lai Kai ॥
ਚਰਿਤ੍ਰ ੪੦੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੜਿ ਆਯੋ ਤਿਹ ਊਪਰ ਤੈ ਕੈ ॥੩॥
Charhi Aayo Tih Aoopra Tai Kai ॥3॥
ਚਰਿਤ੍ਰ ੪੦੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਦੇਵਨ ਐਸੇ ਸੁਨਿ ਪਾਯੋ ॥
Sabha Devan Aaise Suni Paayo ॥
ਚਰਿਤ੍ਰ ੪੦੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੀਰਘ ਦਾੜ ਦੈਤ ਚੜਿ ਆਯੋ ॥
Deeragha Daarha Daita Charhi Aayo ॥
ਚਰਿਤ੍ਰ ੪੦੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਸ ਸਹਸ ਛੋਹਨਿ ਦਲ ਲਿਯੋ ॥
Beesa Sahasa Chhohani Dala Liyo ॥
ਚਰਿਤ੍ਰ ੪੦੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਵਾ ਸੌ ਜਾਇ ਸਮਾਗਮ ਕਿਯੋ ॥੪॥
Vaa Sou Jaaei Samaagama Kiyo ॥4॥
ਚਰਿਤ੍ਰ ੪੦੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰਜ ਕਹ ਸੈਨਾਪਤਿ ਕੀਨਾ ॥
Sooraja Kaha Sainaapati Keenaa ॥
ਚਰਿਤ੍ਰ ੪੦੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਹਿਨੇ ਓਰ ਚੰਦ੍ਰ ਕਹ ਦੀਨਾ ॥
Dahine Aor Chaandar Kaha Deenaa ॥
ਚਰਿਤ੍ਰ ੪੦੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਈ ਓਰ ਕਾਰਤਿਕੇ ਧਰਾ ॥
Baaeee Aor Kaaratike Dharaa ॥
ਚਰਿਤ੍ਰ ੪੦੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਪੌਰਖ ਕਿਨਹੂੰ ਨਹਿ ਹਰਾ ॥੫॥
Jih Pourkh Kinhooaan Nahi Haraa ॥5॥
ਚਰਿਤ੍ਰ ੪੦੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਦਿਸ ਸਕਲ ਦੇਵ ਚੜਿ ਧਾਏ ॥
Eih Disa Sakala Dev Charhi Dhaaee ॥
ਚਰਿਤ੍ਰ ੪੦੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਹਿ ਦਿਸਿ ਤੇ ਦਾਨਵ ਮਿਲਿ ਆਏ ॥
Auhi Disi Te Daanva Mili Aaee ॥
ਚਰਿਤ੍ਰ ੪੦੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਜਨ ਭਾਂਤਿ ਭਾਂਤਿ ਤਨ ਬਾਜੇ ॥
Baajan Bhaanti Bhaanti Tan Baaje ॥
ਚਰਿਤ੍ਰ ੪੦੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਦਿਸਿਨ ਸੂਰਮਾ ਗਾਜੇ ॥੬॥
Doaoo Disin Sooramaa Gaaje ॥6॥
ਚਰਿਤ੍ਰ ੪੦੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੈ ਦੈ ਢੋਲ ਬਜਾਇ ਨਗਾਰੇ ॥
Dai Dai Dhola Bajaaei Nagaare ॥
ਚਰਿਤ੍ਰ ੪੦੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੀ ਪੀ ਭਏ ਕੈਫ ਮਤਵਾਰੇ ॥
Pee Pee Bhaee Kaipha Matavaare ॥
ਚਰਿਤ੍ਰ ੪੦੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਸ ਸਹਸ ਛੋਹਨਿ ਦਲ ਸਾਥਾ ॥
Teesa Sahasa Chhohani Dala Saathaa ॥
ਚਰਿਤ੍ਰ ੪੦੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਨ ਦਾਰੁਨੁ ਰਾਚਾ ਜਗਨਾਥਾ ॥੭॥
Ran Daarunu Raachaa Jaganaathaa ॥7॥
ਚਰਿਤ੍ਰ ੪੦੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਮਾਰੂ ਜਬ ਬਾਜੋ ॥
Bhaanti Bhaanti Maaroo Jaba Baajo ॥
ਚਰਿਤ੍ਰ ੪੦੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੀਰਘ ਦਾੜ ਦੈਤ ਰਨ ਗਾਜੋ ॥
Deeragha Daarha Daita Ran Gaajo ॥
ਚਰਿਤ੍ਰ ੪੦੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਛਨ ਬਾਨ ਦੋਊ ਦਿਸਿ ਬਹਹੀ ॥
Teechhan Baan Doaoo Disi Bahahee ॥
ਚਰਿਤ੍ਰ ੪੦੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹਿ ਲਗਤ ਤਿਹ ਮਾਝ ਨ ਰਹਹੀ ॥੮॥
Jaahi Lagata Tih Maajha Na Rahahee ॥8॥
ਚਰਿਤ੍ਰ ੪੦੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਧਾਵਤ ਭਏ ਦੇਵਤਾ ਜਬ ਹੀ ॥
Dhaavata Bhaee Devataa Jaba Hee ॥
ਚਰਿਤ੍ਰ ੪੦੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਨਵ ਭਰੇ ਰੋਸ ਤਨ ਤਬ ਹੀ ॥
Daanva Bhare Rosa Tan Taba Hee ॥
ਚਰਿਤ੍ਰ ੪੦੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਬਾਦਿਤ੍ਰ ਬਜਾਇ ॥
Bhaanti Bhaanti Baaditar Bajaaei ॥
ਚਰਿਤ੍ਰ ੪੦੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਖਤ੍ਰੀ ਉਠੇ ਖਿੰਗ ਖੁਨਸਾਇ ॥੯॥
Khtaree Autthe Khiaanga Khunasaaei ॥9॥
ਚਰਿਤ੍ਰ ੪੦੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਲੇ ਬਾਨ ਦੁਹੂੰ ਓਰ ਅਪਾਰਾ ॥
Chale Baan Duhooaan Aor Apaaraa ॥
ਚਰਿਤ੍ਰ ੪੦੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਛੂਆ ਬਰਛੀ ਬਜ੍ਰ ਹਜਾਰਾ ॥
Bichhooaa Barchhee Bajar Hajaaraa ॥
ਚਰਿਤ੍ਰ ੪੦੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਦਾ ਗਰਿਸਟ ਜਵਨ ਪਰ ਝਰਹੀ ॥
Gadaa Garisatta Javan Par Jharhee ॥
ਚਰਿਤ੍ਰ ੪੦੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਯੰਦਨ ਸਹਿਤ ਚੂਰਨ ਤਿਹ ਕਰਹੀ ॥੧੦॥
Saiaandan Sahita Chooran Tih Karhee ॥10॥
ਚਰਿਤ੍ਰ ੪੦੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੇ ਲਗੇ ਅੰਗ ਮੈ ਬਾਨਾ ॥
Jaa Ke Lage Aanga Mai Baanaa ॥
ਚਰਿਤ੍ਰ ੪੦੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਾ ਬੀਰ ਤਿਹ ਸ੍ਵਰਗ ਪਯਾਨਾ ॥
Karaa Beera Tih Savarga Payaanaa ॥
ਚਰਿਤ੍ਰ ੪੦੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਚ੍ਯੋ ਬੀਰ ਖੇਤ ਬਿਕਰਾਲਾ ॥
Machaio Beera Kheta Bikaraalaa ॥
ਚਰਿਤ੍ਰ ੪੦੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਚਤ ਭੂਤ ਪ੍ਰੇਤ ਬੇਤਾਲਾ ॥੧੧॥
Naachata Bhoota Pareta Betaalaa ॥11॥
ਚਰਿਤ੍ਰ ੪੦੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਝੂਮਿ ਝੂਮਿ ਕਹੀ ਗਿਰੇ ਧਰਿਨ ਭਟ ॥
Jhoomi Jhoomi Kahee Gire Dharin Bhatta ॥
ਚਰਿਤ੍ਰ ੪੦੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਦੇ ਜੁਦੇ ਕਹੀ ਅੰਗ ਪਰੇ ਕਟਿ ॥
Jude Jude Kahee Aanga Pare Katti ॥
ਚਰਿਤ੍ਰ ੪੦੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਲੀ ਸ੍ਰੋਨ ਕੀ ਨਦੀ ਬਿਰਾਜੈ ॥
Chalee Sarona Kee Nadee Biraajai ॥
ਚਰਿਤ੍ਰ ੪੦੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਤਰੁਨੀ ਜਿਨ ਕੋ ਲਖਿ ਲਾਜੈ ॥੧੨॥
Baitarunee Jin Ko Lakhi Laajai ॥12॥
ਚਰਿਤ੍ਰ ੪੦੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਦਿਸਿ ਅਧਿਕ ਦੇਵਤਾ ਕੋਪੇ ॥
Eih Disi Adhika Devataa Kope ॥
ਚਰਿਤ੍ਰ ੪੦੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਹਿ ਦਿਸਿ ਪਾਵ ਦਾਨਵਨ ਰੋਪੇ ॥
Auhi Disi Paava Daanvan Rope ॥
ਚਰਿਤ੍ਰ ੪੦੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੁਪਿ ਕੁਪਿ ਅਧਿਕ ਹ੍ਰਿਦਨ ਮੋ ਭਿਰੇ ॥
Kupi Kupi Adhika Hridan Mo Bhire ॥
ਚਰਿਤ੍ਰ ੪੦੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੂਝਿ ਜੂਝਿ ਗੇ ਬਹੁਰਿ ਨ ਫਿਰੇ ॥੧੩॥
Joojhi Joojhi Ge Bahuri Na Phire ॥13॥
ਚਰਿਤ੍ਰ ੪੦੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੋਟਿਕ ਕਟਕ ਤਹਾ ਕਟਿ ਮਰੇ ॥
Kottika Kattaka Tahaa Katti Mare ॥
ਚਰਿਤ੍ਰ ੪੦੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੂਝੇ ਗਿਰੇ ਬਰੰਗਨਿਨ ਬਰੇ ॥
Joojhe Gire Baraanganin Bare ॥
ਚਰਿਤ੍ਰ ੪੦੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਦਿਸਿ ਮਰੇ ਕਾਲ ਕੇ ਪ੍ਰੇਰੇ ॥
Doaoo Disi Mare Kaal Ke Parere ॥
ਚਰਿਤ੍ਰ ੪੦੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਭੂਮਿ ਰਨ ਫਿਰੇ ਨ ਫੇਰੇ ॥੧੪॥
Gire Bhoomi Ran Phire Na Phere ॥14॥
ਚਰਿਤ੍ਰ ੪੦੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਤਿ ਸੰਧਿ ਦੇਵਿਸ ਇਤ ਧਾਯੋ ॥
Sati Saandhi Devisa Eita Dhaayo ॥
ਚਰਿਤ੍ਰ ੪੦੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੀਰਘ ਦਾੜ ਉਹ ਓਰ ਰਿਸਾਯੋ ॥
Deeragha Daarha Auha Aor Risaayo ॥
ਚਰਿਤ੍ਰ ੪੦੪ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ ॥
Bajar Baan Bichhooaa Kai Kai Barn ॥
ਚਰਿਤ੍ਰ ੪੦੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੂਝਿ ਜੂਝਿ ਭਟ ਗਿਰਤ ਭਏ ਰਣ ॥੧੫॥
Joojhi Joojhi Bhatta Grita Bhaee Ran ॥15॥
ਚਰਿਤ੍ਰ ੪੦੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗਿਨਿ ਜਛ ਕਹੂੰ ਹਰਖਏ ॥
Jogini Jachha Kahooaan Harkhee ॥
ਚਰਿਤ੍ਰ ੪੦੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਪ੍ਰੇਤ ਨਾਚਤ ਕਹੂੰ ਭਏ ॥
Bhoota Pareta Naachata Kahooaan Bhaee ॥
ਚਰਿਤ੍ਰ ੪੦੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹ ਕਹ ਕਹ ਕਲਿ ਹਾਸ ਸੁਨਾਵਤ ॥
Kaha Kaha Kaha Kali Haasa Sunaavata ॥
ਚਰਿਤ੍ਰ ੪੦੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੀਖਨ ਸੁਨੈ ਸਬਦ ਭੈ ਆਵਤ ॥੧੬॥
Bheekhn Sunai Sabada Bhai Aavata ॥16॥
ਚਰਿਤ੍ਰ ੪੦੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਫਿਰੈਂ ਦੈਤ ਕਹੂੰ ਦਾਂਤ ਨਿਕਾਰੇ ॥
Phriina Daita Kahooaan Daanta Nikaare ॥
ਚਰਿਤ੍ਰ ੪੦੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਮਤ ਸ੍ਰੋਨ ਕੇਤੇ ਰਨ ਮਾਰੇ ॥
Bamata Sarona Kete Ran Maare ॥
ਚਰਿਤ੍ਰ ੪੦੪ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਸਿਵਾ ਸਾਮੁਹਿ ਫਿਕਰਾਹੀ ॥
Kahooaan Sivaa Saamuhi Phikaraahee ॥
ਚਰਿਤ੍ਰ ੪੦੪ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਪਿਸਾਚ ਮਾਸ ਕਹੂੰ ਖਾਹੀ ॥੧੭॥
Bhoota Pisaacha Maasa Kahooaan Khaahee ॥17॥
ਚਰਿਤ੍ਰ ੪੦੪ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਕਟਾਬ੍ਯੂਹ ਰਚਾ ਸੁਰ ਪਤਿ ਤਬ ॥
Sakattaabaiooha Rachaa Sur Pati Taba ॥
ਚਰਿਤ੍ਰ ੪੦੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰੌਚਾਬ੍ਯੂਹ ਕਿਯੋ ਅਸੁਰਿਸ ਜਬ ॥
Karouchaabaiooha Kiyo Asurisa Jaba ॥
ਚਰਿਤ੍ਰ ੪੦੪ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਚਿਯੋ ਤੁਮਲ ਜੁਧ ਤਹ ਭਾਰੀ ॥
Machiyo Tumala Judha Taha Bhaaree ॥
ਚਰਿਤ੍ਰ ੪੦੪ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਰਜਤ ਭਏ ਬੀਰ ਬਲ ਧਾਰੀ ॥੧੮॥
Garjata Bhaee Beera Bala Dhaaree ॥18॥
ਚਰਿਤ੍ਰ ੪੦੪ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੂਝਿ ਗਏ ਜੋਧਾ ਕਹੀ ਭਾਰੇ ॥
Joojhi Gaee Jodhaa Kahee Bhaare ॥
ਚਰਿਤ੍ਰ ੪੦੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਗਿਰੇ ਦਾਨਵ ਕਹੀ ਮਾਰੇ ॥
Dev Gire Daanva Kahee Maare ॥
ਚਰਿਤ੍ਰ ੪੦੪ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਰ ਖੇਤ ਐਸਾ ਤਹ ਪਰਾ ॥
Beera Kheta Aaisaa Taha Paraa ॥
ਚਰਿਤ੍ਰ ੪੦੪ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਦਿਸਿ ਇਕ ਸੁਭਟ ਨ ਉਬਰਾ ॥੧੯॥
Doaoo Disi Eika Subhatta Na Aubaraa ॥19॥
ਚਰਿਤ੍ਰ ੪੦੪ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੌ ਕ੍ਰਮ ਕ੍ਰਮ ਕਰਿ ਕਥਾ ਸੁਨਾਊਂ ॥
Jou Karma Karma Kari Kathaa Sunaaoona ॥
ਚਰਿਤ੍ਰ ੪੦੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰੰਥ ਬਢਨ ਤੇ ਅਧਿਕ ਡਰਾਊਂ ॥
Graanth Badhan Te Adhika Daraaoona ॥
ਚਰਿਤ੍ਰ ੪੦੪ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਸ ਸਹਸ ਛੂਹਨਿ ਜਹ ਜੋਧਾ ॥
Teesa Sahasa Chhoohani Jaha Jodhaa ॥
ਚਰਿਤ੍ਰ ੪੦੪ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਡ੍ਯੋ ਬੀਰ ਖੇਤ ਕਰਿ ਕ੍ਰੋਧਾ ॥੨੦॥
Maandaio Beera Kheta Kari Karodhaa ॥20॥
ਚਰਿਤ੍ਰ ੪੦੪ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿਅਨ ਸੋ ਪਤੀਅਨ ਭਿਰਿ ਮਰੇ ॥
Patian So Pateean Bhiri Mare ॥
ਚਰਿਤ੍ਰ ੪੦੪ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਵਾਰਨ ਕੇ ਸ੍ਵਾਰਨ ਛੈ ਕਰੇ ॥
Savaaran Ke Savaaran Chhai Kare ॥
ਚਰਿਤ੍ਰ ੪੦੪ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਥਿਯਨ ਤਹ ਰਥਿਯਨ ਕੌ ਘਾਯੋ ॥
Rathiyan Taha Rathiyan Kou Ghaayo ॥
ਚਰਿਤ੍ਰ ੪੦੪ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਾਥਿਨ ਦੰਤੀ ਸ੍ਵਰਗ ਪਠਾਯੋ ॥੨੧॥
Haathin Daantee Savarga Patthaayo ॥21॥
ਚਰਿਤ੍ਰ ੪੦੪ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਲਪਤਿ ਸੌ ਦਲਪਤਿ ਲਰਿ ਮੂਆ ॥
Dalapati Sou Dalapati Lari Mooaa ॥
ਚਰਿਤ੍ਰ ੪੦੪ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਨਾਸ ਕਟਕ ਕਾ ਹੂਆ ॥
Eih Bidhi Naasa Kattaka Kaa Hooaa ॥
ਚਰਿਤ੍ਰ ੪੦੪ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਚੇ ਭੂਪ ਤੇ ਕੋਪ ਬਡਾਈ ॥
Bache Bhoop Te Kopa Badaaeee ॥
ਚਰਿਤ੍ਰ ੪੦੪ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਂਡਤ ਭੇ ਹਠ ਠਾਨਿ ਲਰਾਈ ॥੨੨॥
Maandata Bhe Hattha Tthaani Laraaeee ॥22॥
ਚਰਿਤ੍ਰ ੪੦੪ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਨ ਮਾਂਡਤ ਭੇ ਬਿਬਿਧ ਪ੍ਰਕਾਰਾ ॥
Ran Maandata Bhe Bibidha Parkaaraa ॥
ਚਰਿਤ੍ਰ ੪੦੪ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੈਤ ਰਾਟ ਅਰੁ ਦੇਵ ਨ੍ਰਿਪਾਰਾ ॥
Daita Raatta Aru Dev Nripaaraa ॥
ਚਰਿਤ੍ਰ ੪੦੪ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਸਨਾ ਇਤੀ ਨ ਭਾਖ ਸੁਨਾਊਂ ॥
Rasanaa Eitee Na Bhaakh Sunaaoona ॥
ਚਰਿਤ੍ਰ ੪੦੪ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰੰਥ ਬਢਨ ਤੇ ਅਤਿ ਡਰਪਾਊਂ ॥੨੩॥
Graanth Badhan Te Ati Darpaaoona ॥23॥
ਚਰਿਤ੍ਰ ੪੦੪ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ