. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਚੁੰਬਨ ਕਰਤ ਭੂਪ ਕੇ ਭਈ ॥੨੫॥

This shabad is on page 2675 of Sri Dasam Granth Sahib.

 

ਚੌਪਈ ॥

Choupaee ॥


ਜਬ ਭੂਪਤਿ ਇਕ ਬਾਤ ਨ ਮਾਨੀ ॥

Jaba Bhoopti Eika Baata Na Maanee ॥

ਚਰਿਤ੍ਰ ੪੦੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਤਬ ਅਧਿਕ ਰਿਸਾਨੀ ॥

Saaha Sutaa Taba Adhika Risaanee ॥

ਚਰਿਤ੍ਰ ੪੦੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਨੈਨ ਸੈਨ ਕਰਿ ਦਈ ॥

Sakhiyan Nain Sain Kari Daeee ॥

ਚਰਿਤ੍ਰ ੪੦੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੀ ਬਹੀਯਾ ਗਹਿ ਲਈ ॥੧੭॥

Raajaa Kee Baheeyaa Gahi Laeee ॥17॥

ਚਰਿਤ੍ਰ ੪੦੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਰਾਵ ਕੀ ਪਾਗ ਉਤਾਰੀ ॥

Pakari Raava Kee Paaga Autaaree ॥

ਚਰਿਤ੍ਰ ੪੦੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹੀ ਮੂੰਡ ਸਾਤ ਸੈ ਝਾਰੀ ॥

Panhee Mooaanda Saata Sai Jhaaree ॥

ਚਰਿਤ੍ਰ ੪੦੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ ॥

Dutiya Purkh Koeee Tih Na Nihaarou ॥

ਚਰਿਤ੍ਰ ੪੦੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਰਾਵ ਕੌ ਕਰੈ ਸਹਾਰੌ ॥੧੮॥

Aani Raava Kou Kari Sahaarou ॥18॥

ਚਰਿਤ੍ਰ ੪੦੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਲਜਤ ਨਹਿ ਹਾਇ ਬਖਾਨੈ ॥

Bhoop Lajata Nahi Haaei Bakhaani ॥

ਚਰਿਤ੍ਰ ੪੦੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਕੋਈ ਨਰ ਮੁਝੈ ਪਛਾਨੈ ॥

Jini Koeee Nar Mujhai Pachhaani ॥

ਚਰਿਤ੍ਰ ੪੦੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ ॥

Saaha Sutaa Eita Nripahi Na Chhorai ॥

ਚਰਿਤ੍ਰ ੪੦੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹੀ ਵਾਹਿ ਮੂੰਡ ਪਰ ਤੋਰੈ ॥੧੯॥

Panhee Vaahi Mooaanda Par Torai ॥19॥

ਚਰਿਤ੍ਰ ੪੦੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਲਖਾ ਤ੍ਰਿਯ ਮੁਝੈ ਸੰਘਾਰੋ ॥

Raava Lakhaa Triya Mujhai Saanghaaro ॥

ਚਰਿਤ੍ਰ ੪੦੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਈ ਨ ਪਹੁਚਾ ਸਿਵਕ ਹਮਾਰੋ ॥

Koeee Na Pahuchaa Sivaka Hamaaro ॥

ਚਰਿਤ੍ਰ ੪੦੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਯਹ ਮੁਝੈ ਨ ਜਾਨੈ ਦੈ ਹੈ ॥

Aba Yaha Mujhai Na Jaani Dai Hai ॥

ਚਰਿਤ੍ਰ ੪੦੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਹਨਤ ਮ੍ਰਿਤ ਲੋਕ ਪਠੈ ਹੈ ॥੨੦॥

Panee Hanta Mrita Loka Patthai Hai ॥20॥

ਚਰਿਤ੍ਰ ੪੦੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹੀ ਜਬ ਸੋਰਹ ਸੈ ਪਰੀ ॥

Panhee Jaba Soraha Sai Paree ॥

ਚਰਿਤ੍ਰ ੪੦੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜਾ ਕੀ ਆਖਿ ਉਘਰੀ ॥

Taba Raajaa Kee Aakhi Augharee ॥

ਚਰਿਤ੍ਰ ੪੦੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਅਬਲਾ ਗਹਿ ਮੋਹਿ ਸੰਘਰਿ ਹੈ ॥

Eih Abalaa Gahi Mohi Saanghari Hai ॥

ਚਰਿਤ੍ਰ ੪੦੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਆਨਿ ਹ੍ਯਾਂ ਮੁਝੈ ਉਬਰਿ ਹੈ ॥੨੧॥

Kavan Aani Haiaan Mujhai Aubari Hai ॥21॥

ਚਰਿਤ੍ਰ ੪੦੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਜਾ ਇਹ ਭਾਂਤਿ ਬਖਾਨੋ ॥

Puni Raajaa Eih Bhaanti Bakhaano ॥

ਚਰਿਤ੍ਰ ੪੦੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ ॥

Mai Triya Tora Charitar Na Jaano ॥

ਚਰਿਤ੍ਰ ੪੦੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਜੂਤਿਨ ਸੌ ਮੁਝੈ ਨ ਮਾਰੋ ॥

Aba Jootin Sou Mujhai Na Maaro ॥

ਚਰਿਤ੍ਰ ੪੦੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਚਾਹੌ ਤੌ ਆਨਿ ਬਿਹਾਰੋ ॥੨੨॥

Jou Chaahou Tou Aani Bihaaro ॥22॥

ਚਰਿਤ੍ਰ ੪੦੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜਬ ਯੌ ਸੁਨਿ ਪਾਈ ॥

Saaha Sutaa Jaba You Suni Paaeee ॥

ਚਰਿਤ੍ਰ ੪੦੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਸੈਨ ਦੈ ਸਖੀ ਹਟਾਈ ॥

Nain Sain Dai Sakhee Hattaaeee ॥

ਚਰਿਤ੍ਰ ੪੦੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਗਈ ਰਾਜਾ ਪਹਿ ਧਾਇ ॥

Aapu Gaeee Raajaa Pahi Dhaaei ॥

ਚਰਿਤ੍ਰ ੪੦੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕੀਨਾ ਲਪਟਾਇ ॥੨੩॥

Kaam Bhoga Keenaa Lapattaaei ॥23॥

ਚਰਿਤ੍ਰ ੪੦੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮਿਲਾਇ ॥

Posata Bhaanga Apheema Milaaei ॥

ਚਰਿਤ੍ਰ ੪੦੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਤਾ ਤਰ ਦਿਯੋ ਬਨਾਇ ॥

Aasan Taa Tar Diyo Banaaei ॥

ਚਰਿਤ੍ਰ ੪੦੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਰਾਇ ਅਲਿੰਗਨ ਲਏ ॥

Chuaanban Raaei Aliaangan Laee ॥

ਚਰਿਤ੍ਰ ੪੦੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿੰਗ ਦੇਤ ਤਿਹ ਭਗ ਮੋ ਭਏ ॥੨੪॥

Liaanga Deta Tih Bhaga Mo Bhaee ॥24॥

ਚਰਿਤ੍ਰ ੪੦੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਗ ਮੋ ਲਿੰਗ ਦਿਯੋ ਰਾਜਾ ਜਬ ॥

Bhaga Mo Liaanga Diyo Raajaa Jaba ॥

ਚਰਿਤ੍ਰ ੪੦੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਚਿ ਉਪਜੀ ਤਰਨੀ ਕੇ ਜਿਯ ਤਬ ॥

Ruchi Aupajee Tarnee Ke Jiya Taba ॥

ਚਰਿਤ੍ਰ ੪੦੨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਆਸਨ ਤਰ ਗਈ ॥

Lapatti Lapatti Aasan Tar Gaeee ॥

ਚਰਿਤ੍ਰ ੪੦੨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੁੰਬਨ ਕਰਤ ਭੂਪ ਕੇ ਭਈ ॥੨੫॥

Chuaanban Karta Bhoop Ke Bhaeee ॥25॥

ਚਰਿਤ੍ਰ ੪੦੨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਤਿਹ ਕੋ ਗਰੇ ਲਗਾਵਾ ॥

Gahi Gahi Tih Ko Gare Lagaavaa ॥

ਚਰਿਤ੍ਰ ੪੦੨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਸੌ ਆਸਨਹਿ ਛੁਹਾਵਾ ॥

Aasan Sou Aasanhi Chhuhaavaa ॥

ਚਰਿਤ੍ਰ ੪੦੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਰਨ ਸੌ ਦੋਊ ਅਧਰ ਲਗਾਈ ॥

Adharn Sou Doaoo Adhar Lagaaeee ॥

ਚਰਿਤ੍ਰ ੪੦੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਕੁਚਨ ਸੌ ਕੁਚਨ ਮਿਲਾਈ ॥੨੬॥

Duhooaan Kuchan Sou Kuchan Milaaeee ॥26॥

ਚਰਿਤ੍ਰ ੪੦੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਭੋਗ ਕਿਯਾ ਰਾਜਾ ਤਨ ॥

Eih Bidhi Bhoga Kiyaa Raajaa Tan ॥

ਚਰਿਤ੍ਰ ੪੦੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਰੁਚਾ ਚੰਚਲਾ ਕੇ ਮਨ ॥

Jih Bidhi Ruchaa Chaanchalaa Ke Man ॥

ਚਰਿਤ੍ਰ ੪੦੨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੌ ਰਾਵ ਬਿਦਾ ਕਰਿ ਦਿਯੋ ॥

Bahurou Raava Bidaa Kari Diyo ॥

ਚਰਿਤ੍ਰ ੪੦੨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਦੇਸ ਕੋ ਮਾਰਗ ਲਿਯੋ ॥੨੭॥

Anta Desa Ko Maaraga Liyo ॥27॥

ਚਰਿਤ੍ਰ ੪੦੨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਕਰਿ ਰਾਵ ਬਿਦਾ ਕਰਿ ਦਿਯਾ ॥

Rati Kari Raava Bidaa Kari Diyaa ॥

ਚਰਿਤ੍ਰ ੪੦੨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸਾ ਚਰਿਤ ਚੰਚਲਾ ਕਿਯਾ ॥

Aaisaa Charita Chaanchalaa Kiyaa ॥

ਚਰਿਤ੍ਰ ੪੦੨ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਪੁਰਖ ਸੌ ਰਾਵ ਨ ਭਾਖਾ ॥

Avar Purkh Sou Raava Na Bhaakhaa ॥

ਚਰਿਤ੍ਰ ੪੦੨ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਿਯ ਸੋ ਜਿਯ ਮੋ ਰਾਖਾ ॥੨੮॥

Jo Triya Kiya So Jiya Mo Raakhaa ॥28॥

ਚਰਿਤ੍ਰ ੪੦੨ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ