ਹੋ ਕਾਢਿ ਤਹਾ ਤੇ ਮਿਤ੍ਰ ਸੇਜ ਊਪਰ ਲਯੋ ॥੯॥
ਅੜਿਲ ॥
Arhila ॥
ਤਿਸ ਸਮ੍ਯਾਨਾ ਕੇ ਤਰ ਪਿਤੁ ਬੈਠਾਇਯੋ ॥
Tisa Samaiaanaa Ke Tar Pitu Baitthaaeiyo ॥
ਚਰਿਤ੍ਰ ੩੭੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਏਕ ਕਰਿ ਤਾ ਕੌ ਪੁਹਪ ਦਿਖਾਇਯੋ ॥
Eeka Eeka Kari Taa Kou Puhapa Dikhaaeiyo ॥
ਚਰਿਤ੍ਰ ੩੭੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਪ ਬਿਦਾ ਹ੍ਵੈ ਜਬੈ ਆਪੁਨੇ ਗ੍ਰਿਹ ਅਯੋ ॥
Bhoop Bidaa Havai Jabai Aapune Griha Ayo ॥
ਚਰਿਤ੍ਰ ੩੭੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਕਾਢਿ ਤਹਾ ਤੇ ਮਿਤ੍ਰ ਸੇਜ ਊਪਰ ਲਯੋ ॥੯॥
Ho Kaadhi Tahaa Te Mitar Seja Aoopra Layo ॥9॥
ਚਰਿਤ੍ਰ ੩੭੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ