. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥

This shabad is on page 2387 of Sri Dasam Granth Sahib.

 

ਚੌਪਈ ॥

Choupaee ॥


ਸੌਦਾ ਨਿਮਿਤ ਭ੍ਰਾਤ ਤਿਹ ਗਯੋ ॥

Soudaa Nimita Bharaata Tih Gayo ॥

ਚਰਿਤ੍ਰ ੨੮੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟਿ ਕਮਾਇ ਅਧਿਕ ਧਨ ਲਯੋ ॥

Khaatti Kamaaei Adhika Dhan Layo ॥

ਚਰਿਤ੍ਰ ੨੮੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਕਹ ਧਾਮ ਭਗਨਿ ਕੋ ਆਯੋ ॥

Nisi Kaha Dhaam Bhagani Ko Aayo ॥

ਚਰਿਤ੍ਰ ੨੮੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠ ਲਾਗਿ ਤਿਨ ਮੋਹ ਜਤਾਯੋ ॥੨॥

Kaanttha Laagi Tin Moha Jataayo ॥2॥

ਚਰਿਤ੍ਰ ੨੮੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਸਕਲ ਬ੍ਰਿਥਾ ਤਿਨ ਭਾਖੀ ॥

Apanee Sakala Brithaa Tin Bhaakhee ॥

ਚਰਿਤ੍ਰ ੨੮੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਬਿਤਈ ਸੋ ਸੋ ਆਖੀ ॥

Jo Jo Bitaeee So So Aakhee ॥

ਚਰਿਤ੍ਰ ੨੮੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਧਨ ਹੁਤੋ ਸੰਗ ਖਾਟਿ ਕਮਾਯੋ ॥

Ju Dhan Huto Saanga Khaatti Kamaayo ॥

ਚਰਿਤ੍ਰ ੨੮੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਗਨੀ ਕਹ ਸਕਲ ਦਿਖਾਯੋ ॥੩॥

So Bhaganee Kaha Sakala Dikhaayo ॥3॥

ਚਰਿਤ੍ਰ ੨੮੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯਮ ਬੇਗਮ ਤਾ ਕੋ ਨਾਮਾ ॥

Mariyama Begama Taa Ko Naamaa ॥

ਚਰਿਤ੍ਰ ੨੮੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਈ ਕੌ ਮਾਰਾ ਜਿਨ ਬਾਮਾ ॥

Bhaaeee Kou Maaraa Jin Baamaa ॥

ਚਰਿਤ੍ਰ ੨੮੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਦਰਬ ਛੀਨਿ ਕਰਿ ਲੀਨਾ ॥

Sabha Hee Darba Chheeni Kari Leenaa ॥

ਚਰਿਤ੍ਰ ੨੮੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥

Aapu Charitar Su Aaise Keenaa ॥4॥

ਚਰਿਤ੍ਰ ੨੮੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ