. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਸੁੰਭ ਕਰਨ ਤਾ ਕੌ ਸੁਤ ਅਤਿ ਬਲ ॥

This shabad is on page 2229 of Sri Dasam Granth Sahib.

 

ਚੌਪਈ ॥

Choupaee ॥


ਪਦਮ ਸਿੰਘ ਰਾਜਾ ਇਕ ਸੁਭ ਮਤਿ ॥

Padama Siaangha Raajaa Eika Subha Mati ॥

ਚਰਿਤ੍ਰ ੨੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਨਜਾਂਤ ਦੁਖ ਹਰਨ ਬਿਕਟ ਅਤਿ ॥

Durnjaanta Dukh Harn Bikatta Ati ॥

ਚਰਿਤ੍ਰ ੨੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕ੍ਰਮ ਕੁਅਰਿ ਤਵਨ ਕੀ ਨਾਰੀ ॥

Bikarma Kuari Tavan Kee Naaree ॥

ਚਰਿਤ੍ਰ ੨੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿ ਸੁਨਾਰ ਸਾਂਚੇ ਜਨੁ ਢਾਰੀ ॥੧॥

Bidhi Sunaara Saanche Janu Dhaaree ॥1॥

ਚਰਿਤ੍ਰ ੨੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਕਰਨ ਤਾ ਕੌ ਸੁਤ ਅਤਿ ਬਲ ॥

Suaanbha Karn Taa Kou Suta Ati Bala ॥

ਚਰਿਤ੍ਰ ੨੪੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥

Ari Aneka Jeete Jih Dali Mali ॥

ਚਰਿਤ੍ਰ ੨੪੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਰੂਪ ਕਹਤ ਜਗ ॥

Aparmaan Tih Roop Kahata Jaga ॥

ਚਰਿਤ੍ਰ ੨੪੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਹ੍ਵੈ ਰਹਤ ਥਕਿਤ ਮਗ ॥੨॥

Nrikhi Naari Havai Rahata Thakita Maga ॥2॥

ਚਰਿਤ੍ਰ ੨੪੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਜਿਤੈ ਰਿਤੁ ਪਤਿ ਜਿਮਿ ਭਯੋ ॥

Jaata Jitai Ritu Pati Jimi Bhayo ॥

ਚਰਿਤ੍ਰ ੨੪੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਉਜਾਰਿ ਪਾਛੇ ਬਨ ਗਯੋ ॥

Havai Aujaari Paachhe Ban Gayo ॥

ਚਰਿਤ੍ਰ ੨੪੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਜਨ ਚਲਹਿ ਸੰਗਿ ਉਠਿ ਸਬ ਹੀ ॥

Pur Jan Chalahi Saangi Autthi Saba Hee ॥

ਚਰਿਤ੍ਰ ੨੪੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਸੇ ਨਾਹਿ ਪੁਰ ਕਬ ਹੀ ॥੩॥

Jaanuka Base Naahi Pur Kaba Hee ॥3॥

ਚਰਿਤ੍ਰ ੨੪੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤ ਜਿਤ ਜਾਤ ਕੁਅਰ ਮਗ ਭਯੋ ॥

Jita Jita Jaata Kuar Maga Bhayo ॥

ਚਰਿਤ੍ਰ ੨੪੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਰਖਿ ਕ੍ਰਿਪਾਂਬੁਦ ਗਯੋ ॥

Jaanuka Barkhi Kripaanbuda Gayo ॥

ਚਰਿਤ੍ਰ ੨੪੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਨੈਨ ਲਗੇ ਤਿਹ ਬਾਟੈ ॥

Logan Nain Lage Tih Baattai ॥

ਚਰਿਤ੍ਰ ੨੪੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਿਸਿਖ ਅੰਮ੍ਰਿਤ ਕਹਿ ਚਾਟੈ ॥੪॥

Jaanuka Bisikh Aanmrita Kahi Chaattai ॥4॥

ਚਰਿਤ੍ਰ ੨੪੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ