. Shabad : Doharaa ॥ -ਦੋਹਰਾ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਦੋਹਰਾ ॥

This shabad is on page 2173 of Sri Dasam Granth Sahib.

 

ਦੋਹਰਾ ॥

Doharaa ॥


ਆਸਫ ਖਾਂ ਉਮਰਾਵ ਕੇ ਰਹਤ ਆਠ ਸੈ ਤ੍ਰੀਯ ॥

Aasapha Khaan Aumaraava Ke Rahata Aattha Sai Tareeya ॥

ਚਰਿਤ੍ਰ ੨੨੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿਪ੍ਰਤਿ ਰੁਚਿ ਮਾਨੇ ਘਨੇ ਅਧਿਕ ਮਾਨ ਸੁਖ ਜੀਯ ॥੧॥

Nitiparti Ruchi Maane Ghane Adhika Maan Sukh Jeeya ॥1॥

ਚਰਿਤ੍ਰ ੨੨੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ