ਜੋ ਚਾਹੈ ਤਿਹ ਸਾਥ ਬਿਹਾਰੈ ॥੨॥
ਚੌਪਈ ॥
Choupaee ॥
ਸਾਹ ਬਧੂ ਪਛਿਮ ਇਕ ਰਹੈ ॥
Saaha Badhoo Pachhima Eika Rahai ॥
ਚਰਿਤ੍ਰ ੧੭੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮਵਤੀ ਤਾ ਕੌ ਜਗ ਕਹੈ ॥
Kaamvatee Taa Kou Jaga Kahai ॥
ਚਰਿਤ੍ਰ ੧੭੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਪਤਿ ਪਰਦੇਸ ਸਿਧਾਰੋ ॥
Taa Kou Pati Pardesa Sidhaaro ॥
ਚਰਿਤ੍ਰ ੧੭੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਖ ਬੀਤ ਗੇ ਗ੍ਰਿਹ ਨ ਸੰਭਾਰੋ ॥੧॥
Barkh Beet Ge Griha Na Saanbhaaro ॥1॥
ਚਰਿਤ੍ਰ ੧੭੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਧਿ ਪਤਿ ਕੀ ਅਬਲਾ ਤਜਿ ਦੀਨੀ ॥
Sudhi Pati Kee Abalaa Taji Deenee ॥
ਚਰਿਤ੍ਰ ੧੭੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਮਾਨਨਿ ਕੀ ਤਿਨ ਗਤਿ ਲੀਨੀ ॥
Saamaanni Kee Tin Gati Leenee ॥
ਚਰਿਤ੍ਰ ੧੭੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਊਚ ਨੀਚ ਨਹਿ ਠੌਰ ਬਿਚਾਰੈ ॥
Aoocha Neecha Nahi Tthour Bichaarai ॥
ਚਰਿਤ੍ਰ ੧੭੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਚਾਹੈ ਤਿਹ ਸਾਥ ਬਿਹਾਰੈ ॥੨॥
Jo Chaahai Tih Saatha Bihaarai ॥2॥
ਚਰਿਤ੍ਰ ੧੭੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਲੌ ਨਾਥ ਤਵਨ ਕੋ ਆਯੋ ॥
Taba Lou Naatha Tavan Ko Aayo ॥
ਚਰਿਤ੍ਰ ੧੭੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਦੂਤਿਯਹਿ ਬੋਲਿ ਪਠਾਯੋ ॥
Eeka Dootiyahi Boli Patthaayo ॥
ਚਰਿਤ੍ਰ ੧੭੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਊ ਮਿਲਾਇ ਮੋਹਿ ਤ੍ਰਿਯ ਦੀਜੈ ॥
Koaoo Milaaei Mohi Triya Deejai ॥
ਚਰਿਤ੍ਰ ੧੭੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਚਾਹੈ ਚਿਤ ਮੈ ਸੋਊ ਲੀਜੈ ॥੩॥
Jo Chaahai Chita Mai Soaoo Leejai ॥3॥
ਚਰਿਤ੍ਰ ੧੭੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਵਾ ਕੀ ਨਾਰਿ ਦੂਤਿਯਹਿ ਭਾਈ ॥
Vaa Kee Naari Dootiyahi Bhaaeee ॥
ਚਰਿਤ੍ਰ ੧੭੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਨਿ ਸਾਹੁ ਕੋ ਤੁਰਤ ਮਿਲਾਈ ॥
Aani Saahu Ko Turta Milaaeee ॥
ਚਰਿਤ੍ਰ ੧੭੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹੁ ਜਬੈ ਤਿਨ ਬਾਲ ਪਛਾਨਿਯੋ ॥
Saahu Jabai Tin Baala Pachhaaniyo ॥
ਚਰਿਤ੍ਰ ੧੭੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਚਨ ਤਤਕਾਲ ਬਖਾਨਿਯੋ ॥੪॥
Eih Bachan Tatakaal Bakhaaniyo ॥4॥
ਚਰਿਤ੍ਰ ੧੭੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਯੋ ਨਹਿ ਚਲਿਤ ਧਾਮ ਪਤਿ ਮੋਰੇ ॥
Kaio Nahi Chalita Dhaam Pati More ॥
ਚਰਿਤ੍ਰ ੧੭੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਛੁਰੇ ਬਿਤੇ ਬਰਖ ਬਹੁ ਤੋਰੇ ॥
Bichhure Bite Barkh Bahu Tore ॥
ਚਰਿਤ੍ਰ ੧੭੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਹੀ ਹਮਰੇ ਧਾਮ ਸਿਧਾਰੋ ॥
Aba Hee Hamare Dhaam Sidhaaro ॥
ਚਰਿਤ੍ਰ ੧੭੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਹੀ ਸੋਕ ਹਮਾਰੋ ਟਾਰੋ ॥੫॥
Sabha Hee Soka Hamaaro Ttaaro ॥5॥
ਚਰਿਤ੍ਰ ੧੭੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਅਬਲਾ ਯੌ ਬਚਨ ਉਚਾਰਿਯੋ ॥
Jaba Abalaa You Bachan Auchaariyo ॥
ਚਰਿਤ੍ਰ ੧੭੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਸਾਹੁ ਕਛੂ ਨ ਬਿਚਾਰਿਯੋ ॥
Moorakh Saahu Kachhoo Na Bichaariyo ॥
ਚਰਿਤ੍ਰ ੧੭੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਕੀ ਬਾਤ ਨ ਪਾਈ ॥
Bheda Abheda Kee Baata Na Paaeee ॥
ਚਰਿਤ੍ਰ ੧੭੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਪਤਿ ਕੋ ਲੈ ਧਾਮ ਸਿਧਾਈ ॥੬॥
Niju Pati Ko Lai Dhaam Sidhaaeee ॥6॥
ਚਰਿਤ੍ਰ ੧੭੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ