. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਸਭ ਭੂਪਨ ਕੋ ਬੋਲਿ ਪਠਾਯੋ ॥

This shabad is on page 2038 of Sri Dasam Granth Sahib.

 

ਚੌਪਈ ॥

Choupaee ॥


ਮੋਕਲ ਗੜ ਮੋਕਲ ਨ੍ਰਿਪ ਭਾਰੋ ॥

Mokala Garha Mokala Nripa Bhaaro ॥

ਚਰਿਤ੍ਰ ੧੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਰ ਮਾਤ ਪਛਮ ਉਜਿਯਾਰੋ ॥

Pitar Maata Pachhama Aujiyaaro ॥

ਚਰਿਤ੍ਰ ੧੭੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਤਾ ਦੇ ਤਿਹ ਸੁਤਾ ਭਣਿਜੈ ॥

Surtaa De Tih Sutaa Bhanijai ॥

ਚਰਿਤ੍ਰ ੧੭੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਰੂਪ ਕਵਨ ਤ੍ਰਿਯ ਦਿਜੈ ॥੧॥

Jaa Sama Roop Kavan Triya Dijai ॥1॥

ਚਰਿਤ੍ਰ ੧੭੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਤਵਨ ਸੁਯੰਬਰ ਬਨਾਯੋ ॥

Apano Tavan Suyaanbar Banaayo ॥

ਚਰਿਤ੍ਰ ੧੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਭੂਪਨ ਕੋ ਬੋਲਿ ਪਠਾਯੋ ॥

Sabha Bhoopn Ko Boli Patthaayo ॥

ਚਰਿਤ੍ਰ ੧੭੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਸਟ ਤੁਰੈ ਜੋ ਹ੍ਯਾਂ ਚੜਿ ਆਵੈ ॥

Kaastta Turi Jo Haiaan Charhi Aavai ॥

ਚਰਿਤ੍ਰ ੧੭੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਰਾਜ ਸੁਤਾ ਕਹ ਪਾਵੈ ॥੨॥

Soeee Raaja Sutaa Kaha Paavai ॥2॥

ਚਰਿਤ੍ਰ ੧੭੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ