ਲਰਿਕਾਪਨ ਤਾ ਕੋ ਜਬ ਗਯੋ ॥
ਚੌਪਈ ॥
Choupaee ॥
Chaupaee
ਤਿਰਹੁਤ ਮੈ ਤਿਰਹੁਤ ਪੁਰ ਭਾਰੋ ॥
Trihuta Mai Trihuta Pur Bhaaro ॥
ਚਰਿਤ੍ਰ ੧੧੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹੂੰ ਲੋਕ ਭੀਤਰ ਉਜਿਯਾਰੋ ॥
Tihooaan Loka Bheetr Aujiyaaro ॥
In the country of Tirhat, there was a large town of Tirhatpur, which was renowned in all the three domains.
ਚਰਿਤ੍ਰ ੧੧੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੰਤ੍ਰ ਕਲਾ ਰਾਨੀ ਇਕ ਤਾ ਕੇ ॥
Jaantar Kalaa Raanee Eika Taa Ke ॥
ਚਰਿਤ੍ਰ ੧੧੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰੁਦ੍ਰ ਕਲਾ ਦੁਹਿਤਾ ਗ੍ਰਿਹ ਵਾ ਕੇ ॥੧॥
Rudar Kalaa Duhitaa Griha Vaa Ke ॥1॥
Jantar Kala was one of its Ranis; she had a daughter named Ruder Kala.(1)
ਚਰਿਤ੍ਰ ੧੧੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲਰਿਕਾਪਨ ਤਾ ਕੋ ਜਬ ਗਯੋ ॥
Larikaapan Taa Ko Jaba Gayo ॥
ਚਰਿਤ੍ਰ ੧੧੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਬਨ ਆਇ ਦਮਾਮੋ ਦਯੋ ॥
Joban Aaei Damaamo Dayo ॥
When her childhood gave way and youth glittered,
ਚਰਿਤ੍ਰ ੧੧੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਨ੍ਰਿਪ ਸੁਤ ਸੁੰਦਰ ਤਿਹ ਲਹਿਯੋ ॥
Eika Nripa Suta Suaandar Tih Lahiyo ॥
ਚਰਿਤ੍ਰ ੧੧੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਰ ਅਰਿ ਸਰ ਤਾ ਕੋ ਤਨ ਦਹਿਯੋ ॥੨॥
Har Ari Sar Taa Ko Tan Dahiyo ॥2॥
She came across a handsome prince and seeing him she experienced the fire of passion.(2)
ਚਰਿਤ੍ਰ ੧੧੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ