. Shabad : Savaiyaa ॥ -ਸਵੈਯਾ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ॥

This shabad is on page 1498 of Sri Dasam Granth Sahib.

 

ਸਵੈਯਾ ॥

Savaiyaa ॥

Savaiyya


ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥

Muaanda Kee Maala Disaan Ke Aanbar Baam Kariyo Gala Mai Asi Bhaaro ॥

Surrounded by robes, you adore your head with rosary, and wearing a heavy sword.

ਚਰਿਤ੍ਰ ੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥

Lochan Laala Karaala Dipai Doaoo Bhaala Biraajata Hai Aniyaaro ॥

Your dreadful red eyes, illuminating your forehead, are auspicious.

ਚਰਿਤ੍ਰ ੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥

Chhootte Hai Baala Mahaa Bikaraala Bisaala Lasai Rada Paanti Aujaiaaro ॥

Your tresses are flaring, and teeth are sparkling.

ਚਰਿਤ੍ਰ ੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਤ ਜ੍ਵਾਲ ਲਏ ਕਰ ਬ੍ਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥

Chhaadata Javaala Laee Kar Baiaala Su Kaal Sadaa Partipaala Tihaaro ॥17॥

Your viperous hands are snarling out flames.And God Almighty is your protector.(17)

ਚਰਿਤ੍ਰ ੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਸੇ ਤੇਜ ਭਯਾਨਕ ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ ॥

Bhaan Se Teja Bhayaanka Bhootaja Bhoodhar Se Jin Ke Tan Bhaare ॥

Gleaming like Sun, brave and magnanimous like mountains,

ਚਰਿਤ੍ਰ ੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ ॥

Bhaaree Gumaan Bhare Man Bheetr Bhaara Pare Nahi See Paga Dhaare ॥

The Rajas who were filled with ego, and were flying high in pride,

ਚਰਿਤ੍ਰ ੧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਲਕ ਜਯੋ ਭਭਕੈ ਬਿਨੁ ਭੈਰਨ ਭੈਰਵ ਭੇਰਿ ਬਜਾਇ ਨਗਾਰੇ ॥

Bhaalaka Jayo Bhabhakai Binu Bharin Bhariva Bheri Bajaaei Nagaare ॥

The ones who were the ideals of bears and Bhairavas,

ਚਰਿਤ੍ਰ ੧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥

Te Bhatta Jhoomi Gire Ran Bhoomi Bhavaanee Joo Ke Bhalakaan Ke Maare ॥18॥

They all were decapitated by Goddess Bhivani and her accomplices, and thrown down to the earth.(18)

ਚਰਿਤ੍ਰ ੧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਟ ਕਰੀ ਨਹਿ ਕੋਟਿ ਭੁਜਾਨ ਕੀ ਚੋਟ ਪਰੇ ਰਨ ਕੋਟਿ ਸੰਘਾਰੇ ॥

Aotta Karee Nahi Kotti Bhujaan Kee Chotta Pare Ran Kotti Saanghaare ॥

Those who did not care about the hundreds of thousands of (fighting) arms, Those who obliterated hundreds of thousands of brave enemies,

ਚਰਿਤ੍ਰ ੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ ਹਾਰੇ ॥

Kottan Se Jin Ke Tan Raajita Baasava Sou Kabahooaan Nahi Haare ॥

They, with fort like bodies, who had never lost even to (god) Indra,

ਚਰਿਤ੍ਰ ੧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਭਰੇ ਨ ਫਿਰੇ ਰਨ ਤੇ ਤਨ ਬੋਟਿਨ ਲੈ ਨਭ ਗੀਧ ਪਧਾਰੇ ॥

Rosa Bhare Na Phire Ran Te Tan Bottin Lai Nabha Geedha Padhaare ॥

Their bodies might have been eaten away by the vultures, But never retreated from the field of war,

ਚਰਿਤ੍ਰ ੧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਨ੍ਰਿਪ ਘੂਮਿ ਗਿਰੇ ਰਨ ਭੂਮਿ ਸੁ ਕਾਲੀ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੯॥

Te Nripa Ghoomi Gire Ran Bhoomi Su Kaalee Ke Kopa Kripaan Ke Maare ॥19॥

They were cut down by the sword of Kali, and such Rajas fell flat in the fighting grounds. (19)

ਚਰਿਤ੍ਰ ੧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਸੇ ਤਨ ਉਗ੍ਰ ਉਦਾਯੁਧੁ ਧੂਮਰੀ ਧੂਰਿ ਭਰੇ ਗਰਬੀਲੇ ॥

Aanjan Se Tan Augar Audaayudhu Dhoomaree Dhoori Bhare Garbeele ॥

The ones, who possessed heroic bodies, were always ascending in pride.

ਚਰਿਤ੍ਰ ੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਿ ਚੜੇ ਚਹੂੰ ਓਰਨ ਤੇ ਚਿਤ ਭੀਤਰਿ ਚੌਪਿ ਚਿਰੇ ਚਟਕੀਲੇ ॥

Choupi Charhe Chahooaan Aorn Te Chita Bheetri Choupi Chire Chattakeele ॥

Getting enthusiastic, they came to fight from all the four directions.

ਚਰਿਤ੍ਰ ੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਤੇ ਧੁਰਵਾ ਸੇ ਦਸੋ ਦਿਸਿ ਤੇ ਝਟ ਦੈ ਪਟਕੈ ਬਿਕਟੀਲੇ ॥

Dhaavata Te Dhurvaa Se Daso Disi Te Jhatta Dai Pattakai Bikatteele ॥

Those irrefutable warriors were overwhelmed from all over like the dust storm.

ਚਰਿਤ੍ਰ ੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੦॥

Rour Pare Ran Raajiva Lochan Rosa Bhare Ran Siaangha Rajeele ॥20॥

And those handsome champions flying in rage headed towards the war.(20)

ਚਰਿਤ੍ਰ ੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿਨ ਕੋਟ ਸੌ ਚੋਟ ਪਰੀ ਨਹਿ ਓਟ ਕਰੀ ਭਏ ਅੰਗ ਨ ਢੀਲੇ ॥

Kottin Kotta Sou Chotta Paree Nahi Aotta Karee Bhaee Aanga Na Dheele ॥

Those demons of dusty colours and imbued in dust, and as sharp as steel, had run away.

ਚਰਿਤ੍ਰ ੧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ॥

Je Nipatte Akatte Bhatta Te Chatta Dai Chhita Pai Pattake Garbeele ॥

The bodies as stout as black mountains, and, adorned with iron coats, were intoxicated.

ਚਰਿਤ੍ਰ ੧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਨ ਹਟੇ ਬਿਕਟੇ ਭਟ ਕਾਹੂ ਸੌ ਤੇ ਚਟ ਦੈ ਚਟਕੇ ਚਟਕੀਲੇ ॥

Je Na Hatte Bikatte Bhatta Kaahoo Sou Te Chatta Dai Chattake Chattakeele ॥

(The poet says,) ‘Those demons in rage, who were ready to ensue a fight with God Almighty, were dashed to ground

ਚਰਿਤ੍ਰ ੧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੧॥

Gour Pare Ran Raajiva Lochan Rosa Bhare Ran Siaangha Rajeele ॥21॥

Those were the ones who were, previously, roaring like lions in the battlefields. ‘(22)

ਚਰਿਤ੍ਰ ੧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮਰੀ ਧੂਰਿ ਭਰੇ ਧੁਮਰੇ ਤਨ ਧਾਏ ਨਿਸਾਚਰ ਲੋਹ ਕਟੀਲੇ ॥

Dhoomaree Dhoori Bhare Dhumare Tan Dhaaee Nisaachar Loha Katteele ॥

At the apex time, which could not be envisaged, the invisible drum was beaten on the appearance of the twisted demons,

ਚਰਿਤ੍ਰ ੧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਚਕ ਪਬਨ ਸੇ ਜਿਨ ਕੇ ਤਨ ਕੌਚ ਸਜੇ ਮਦਮਤ ਜਟੀਲੇ ॥

Mechaka Paban Se Jin Ke Tan Koucha Saje Madamata Jatteele ॥

Who were filled with arrogance. Whose bodies were not abated even with arrows coming out of bows,

ਚਰਿਤ੍ਰ ੧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਭਨੈ ਅਤਿ ਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ ॥

Raam Bhani Ati Hee Risi So Jaga Naaeika Sou Ran Tthaatta Tthatteele ॥

When the mother of the Universe (Bhagauti) looked down with irritation, all those brilliant ones were beheaded and chucked down on the earth.

ਚਰਿਤ੍ਰ ੧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਝਟ ਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ ॥੨੨॥

Te Jhatta Dai Pattake Chhita Pai Ran Rour Pare Ran Siaangha Rajeele ॥22॥

All those, with lotus eyes, who did not tremble but remained alert like lions, were annihilated by Shakti.(23)

ਚਰਿਤ੍ਰ ੧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਤ ਡੰਕ ਅਤੰਕ ਸਮੈ ਲਖਿ ਦਾਨਵ ਬੰਕ ਬਡੇ ਗਰਬੀਲੇ ॥

Baajata Daanka Ataanka Samai Lakhi Daanva Baanka Bade Garbeele ॥

At the apex time, which could not be envisaged, the invisible drum was beaten on the appearance of the twisted demons,

ਚਰਿਤ੍ਰ ੧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟਤ ਬਾਨ ਕਮਾਨਨ ਕੇ ਤਨ ਕੈ ਨ ਭਏ ਤਿਨ ਕੇ ਤਨ ਢੀਲੇ ॥

Chhoottata Baan Kamaann Ke Tan Kai Na Bhaee Tin Ke Tan Dheele ॥

Who were filled with arrogance. Whose bodies were not abated even with arrows coming out of bows,

ਚਰਿਤ੍ਰ ੧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਗ ਮਾਤ ਚਿਤੈ ਚਪਿ ਕੈ ਚਟਿ ਦੈ ਛਿਤ ਪੈ ਚਟਕੇ ਚਟਕੀਲੇ ॥

Te Jaga Maata Chitai Chapi Kai Chatti Dai Chhita Pai Chattake Chattakeele ॥

When the mother of the Universe (Bhagauti) looked down with irritation, all those brilliant ones were beheaded and chucked down on the earth.

ਚਰਿਤ੍ਰ ੧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੩॥

Rour Pare Ran Raajiva Lochan Rosa Bhare Ran Siaangha Rajeele ॥23॥

All those, with lotus eyes, who did not tremble but remained alert like lions, were annihilated by Shakti.(23)

ਚਰਿਤ੍ਰ ੧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਗ ਜਗੇ ਰਨ ਰੰਗ ਸਮੈ ਅਰਿਧੰਗ ਕਰੇ ਭਟ ਕੋਟਿ ਦੁਸੀਲੇ ॥

Jaanga Jage Ran Raanga Samai Aridhaanga Kare Bhatta Kotti Duseele ॥

In that crucial war, (bodies of) hundreds and thousands of heroes were cut into two.

ਚਰਿਤ੍ਰ ੧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁੰਡਨ ਮੁੰਡ ਬਿਥਾਰ ਘਨੇ ਹਰ ਕੌ ਪਹਿਰਾਵਤ ਹਾਰ ਛਬੀਲੇ ॥

Ruaandan Muaanda Bithaara Ghane Har Kou Pahiraavata Haara Chhabeele ॥

The decorative garlands were put around Shiva,

ਚਰਿਤ੍ਰ ੧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਵਤ ਹੈ ਜਿਤਹੀ ਤਿਤਹੀ ਅਰਿ ਭਾਜਿ ਚਲੇ ਕਿਤਹੀ ਕਰਿ ਹੀਲੇ ॥

Dhaavata Hai Jitahee Titahee Ari Bhaaji Chale Kitahee Kari Heele ॥

Wherever goddess Durga went, the enemies took to their heels with lame excuses.

ਚਰਿਤ੍ਰ ੧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੌਰ ਪਰੇ ਰਨ ਰਾਵਿਜ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੪॥

Rour Pare Ran Raavija Lochan Rosa Bhare Ran Siaangha Rajeele ॥24॥

All those, with lotus eyes, who did not tremble but remained alert like lions, were annihilated by Shakti.(24)

ਚਰਿਤ੍ਰ ੧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਤੇ ਆਦਿਕ ਸੂਰ ਸਭੇ ਉਮਡੇ ਕਰਿ ਕੋਪ ਅਖੰਡਾ ॥

Suaanbha Nisuaanbha Te Aadika Soora Sabhe Aumade Kari Kopa Akhaandaa ॥

The heroes like Sunbh and NiSunbh, who were invincible, flew in rage.

ਚਰਿਤ੍ਰ ੧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਚ ਕ੍ਰਿਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰੁ ਖੰਡਾ ॥

Koucha Kripaan Kamaann Baan Kase Kar Dhopa Pharee Aru Khaandaa ॥

Wearing iron coats, they girded swords, bows and arrows, and held the shields in their hands,

ਚਰਿਤ੍ਰ ੧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਭਏ ਜੁ ਅਖੰਡਲ ਤੇ ਨਹਿ ਜੀਤਿ ਫਿਰੇ ਬਸੁਧਾ ਨਵ ਖੰਡਾ ॥

Khaanda Bhaee Ju Akhaandala Te Nahi Jeeti Phire Basudhaa Nava Khaandaa ॥

They had conquered the nine continents, which (previously) could not be won over by the warriors of the Continents themselves.

ਚਰਿਤ੍ਰ ੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜੁਤ ਕੋਪ ਗਿਰੇਬਨਿ ਓਪ ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ ॥੨੫॥

Te Juta Kopa Girebani Aopa Kripaan Ke Keene Keeee Katti Khaandaa ॥25॥

But they could not stand to face furious goddess Kali, and fell down cut into pieces.(25)

ਚਰਿਤ੍ਰ ੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ