ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥
ਰਾਗ ਕਲਿਆਣ ਪਾਤਸਾਹੀ ੧੦ ॥
Raaga Kaliaan Paatasaahee 10 ॥
RAGA KALYAN OF THE TENTH KING
ਬਿਨੁ ਕਰਤਾਰ ਨ ਕਿਰਤਮ ਮਾਨੋ ॥
Binu Kartaara Na Kritama Maano ॥
Do not accept anyone else except God as the Creator of the universe
ਸ਼ਬਦ ਹਜ਼ਾਰੇ ੫-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥
Aadi Ajoni Ajai Abinaasee Tih Parmesur Jaano ॥1॥ Rahaau ॥
He, the Unborn, Unconquerable and Immortal, was in the beginning, consider Him as Supreme Ishvara……Pause.
ਸ਼ਬਦ ਹਜ਼ਾਰੇ ੫-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥
Kahaa Bhayo Jo Aani Jagata Mai Dasaku Asur Hari Ghaaee ॥
What then, if on coming into the world, one killed about ten demons
ਸ਼ਬਦ ਹਜ਼ਾਰੇ ੫-੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥
Adhika Parpaancha Dikhaaei Sabhan Kaha Aapahi Barhamu Kahaaee ॥1॥
And displayed several phenomena to all and caused others to call Him Brahm (God).1.
ਸ਼ਬਦ ਹਜ਼ਾਰੇ ੫-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਸੋ ਕਿਮ ਜਾਤਿ ਗਿਨਾਯੋ ॥
Bhaanjan Garhahan Samartha Sadaa Parbha So Kima Jaati Ginaayo ॥
How can He be called God, the Destroyer, the Creator, the Almighty and Eternal,
ਸ਼ਬਦ ਹਜ਼ਾਰੇ ੫-੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥
Taa Te Sarab Kaal Ke Asi Ko Ghaaei Bachaaei Na Aayo ॥2॥
Who could not save himself from the wound-causing sword of mighty Death.2.
ਸ਼ਬਦ ਹਜ਼ਾਰੇ ੫-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਯੋ ਭਵ ਸਾਗਰ ॥
Kaise Tohi Taari Hai Suni Jarha Aapa Dubayo Bhava Saagar ॥
O fool ! listen, how can he cause you to cause the dreadful ocean of Sansara (world), when he himself is drowned in great ocean?
ਸ਼ਬਦ ਹਜ਼ਾਰੇ ੫-੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੁਟਿ ਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ ॥੩॥੧॥੫॥
Chhutti Ho Kaal Phaasa Te Taba Hee Gaho Sarni Jagataagar ॥3॥1॥5॥
You can escape the trap of death only when you catch hold of the prop of the world and take refuge in Him.3.
ਸ਼ਬਦ ਹਜ਼ਾਰੇ ੫-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ