ਰਾਗ ਸੋਰਠਿ ਪਾਤਸਾਹੀ ੧੦ ॥
ਰਾਗ ਸੋਰਠਿ ਪਾਤਸਾਹੀ ੧੦ ॥
Raaga Soratthi Paatasaahee 10 ॥
RAGA SORATH OF THE TENTH KING
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
Parbha Joo To Kaha Laaja Hamaaree ॥
O Lord ! You alone can protect my honour ! O blue-throated Lord of men ! O the Lord of forests wearing blue vests ! Pause.
ਸ਼ਬਦ ਹਜ਼ਾਰੇ ੪-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੀਲਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥ ਰਹਾਉ ॥
Neelakaanttha Narhari Naaraaein Neela Basan Banvaaree ॥1॥ Rahaau ॥
O Supreme Purusha! Supreme Ishwara ! Master of all ! Holiest Divinity ! living on air
ਸ਼ਬਦ ਹਜ਼ਾਰੇ ੪-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪਰਮ ਪੁਰਖ ਪਰਮੇਸੁਰ ਸੁਆਮੀ ਪਾਵਨ ਪਉਨ ਅਹਾਰੀ ॥
Parma Purkh Parmesur Suaamee Paavan Pauna Ahaaree ॥
O the Lord of Lakshmi ! the greatest Light ! ,
ਸ਼ਬਦ ਹਜ਼ਾਰੇ ੪-੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥
Maadhava Mahaa Joti Madhu Mardan Maan Mukaanda Muraaree ॥1॥
The Destroyer of the demons Madhu and Mus ! and the bestower of salvation !1.
ਸ਼ਬਦ ਹਜ਼ਾਰੇ ੪-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਬਿਕਾਰ ਨਿਰਜੁਰ ਨਿਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥
Nribikaara Nrijur Nidaraa Binu Nribikh Narka Nivaaree ॥
O the Lord without evil, without decay, without sleep, without poison and the Saviour from hell !
ਸ਼ਬਦ ਹਜ਼ਾਰੇ ੪-੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾ ਸਿੰਧੁ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ ॥੨॥
Kripaa Siaandhu Kaal Tari Darsee Kukrita Parnaasan Kaaree ॥2॥
O the ocean of Mercy ! the seer of all times ! and the Destroyer of evil actions !....2.
ਸ਼ਬਦ ਹਜ਼ਾਰੇ ੪-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਧਨੁਰ ਪਾਨ ਧ੍ਰਿਤਮਾਨ ਧਰਾਧਰ ਅਨਿਬਿਕਾਰ ਅਸਿ ਧਾਰੀ ॥
Dhanur Paan Dhritamaan Dharaadhar Anibikaara Asi Dhaaree ॥
O the wielder of bow ! the Patient ! the Prop of earth ! the Lord without evil ! and wielder of the sword !
ਸ਼ਬਦ ਹਜ਼ਾਰੇ ੪-੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਉ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥
Hau Mati Maanda Charn Sarnaagati Kar Gahi Lehu Aubaaree ॥3॥1॥4॥
I am unwise, I take refuge at Thy feet, catch hold of my hand and save me.3.
ਸ਼ਬਦ ਹਜ਼ਾਰੇ ੪-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ