Sri Dasam Granth Sahib
ਸੂਛਮ ਰੂਪ ਨ ਬਰਨਾ ਜਾਈ ॥
Soochhama Roop Na Barnaa Jaaeee ॥
Thy subtle form is indescribable
ਬਚਿਤ੍ਰ ਨਾਟਕ ਅ. ੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਧੁ ਸਰੂਪਹਿ ਕਹੋ ਬਨਾਈ ॥੭॥
Bridhu Saroophi Kaho Banaaeee ॥7॥
(Therefore) I speak about Thy Immanent Form.7.
ਬਚਿਤ੍ਰ ਨਾਟਕ ਅ. ੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮਰੀ ਪ੍ਰੇਮ ਭਗਤਿ ਜਬ ਗਹਿਹੋ ॥
Tumaree Parema Bhagati Jaba Gahiho ॥
When I shall observe Thy loving Devotion
ਬਚਿਤ੍ਰ ਨਾਟਕ ਅ. ੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੋਰਿ ਕਥਾ ਸਭ ਹੀ ਤਬ ਕਹਿ ਹੋ ॥
Chhori Kathaa Sabha Hee Taba Kahi Ho ॥
I shall then describe all Thy anecdotes from the beginning.
ਬਚਿਤ੍ਰ ਨਾਟਕ ਅ. ੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਮੈ ਕਹੋ ਸੁ ਅਪਨੀ ਕਥਾ ॥
Aba Mai Kaho Su Apanee Kathaa ॥
Now I narrate my own life-story
ਬਚਿਤ੍ਰ ਨਾਟਕ ਅ. ੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਢੀ ਬੰਸ ਉਪਜਿਆ ਜਥਾ ॥੮॥
Sodhee Baansa Aupajiaa Jathaa ॥8॥
How the Sodhi clan came into being (in this world).8.
ਬਚਿਤ੍ਰ ਨਾਟਕ ਅ. ੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
DOHRA
ਪ੍ਰਥਮ ਕਥਾ ਸੰਛੇਪ ਤੇ ਕਹੋ ਸੁ ਹਿਤ ਚਿਤੁ ਲਾਇ ॥
Parthama Kathaa Saanchhepa Te Kaho Su Hita Chitu Laaei ॥
With the concentration of my mind, I narrate in brief my earlier story.
ਬਚਿਤ੍ਰ ਨਾਟਕ ਅ. ੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਬਡੋ ਬਿਸਥਾਰ ਕੈ ਕਹਿਹੌ ਸਭੈ ਸੁਨਾਇ ॥੯॥
Bahuri Bado Bisathaara Kai Kahihou Sabhai Sunaaei ॥9॥
Then after that, I shall relate all in great detail.9.
ਬਚਿਤ੍ਰ ਨਾਟਕ ਅ. ੨ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
CHAUPAI
ਪ੍ਰਿਥਮ ਕਾਲ ਜਬ ਕਰਾ ਪਸਾਰਾ ॥
Prithama Kaal Jaba Karaa Pasaaraa ॥
In the beginning when KAL created the world
ਬਚਿਤ੍ਰ ਨਾਟਕ ਅ. ੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਓਅੰਕਾਰ ਤੇ ਸ੍ਰਿਸਟਿ ਉਪਾਰਾ ॥
Aoankaara Te Srisatti Aupaaraa ॥
It was brought into being by Aumkara (the One Lord).
ਬਚਿਤ੍ਰ ਨਾਟਕ ਅ. ੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲਸੈਨ ਪ੍ਰਥਮੈ ਭਇਓ ਭੂਪਾ ॥
Kaalsain Parthamai Bhaeiao Bhoopaa ॥
Kal sain was the first king
ਬਚਿਤ੍ਰ ਨਾਟਕ ਅ. ੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥
Adhika Atula Bali Roop Anoopaa ॥10॥
Who was of immeasurable strength and supreme beauty.10.
ਬਚਿਤ੍ਰ ਨਾਟਕ ਅ. ੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲਕੇਤੁ ਦੂਸਰ ਭੂਅ ਭਇਓ ॥
Kaalketu Doosar Bhooa Bhaeiao ॥
Kalket became the second king
ਬਚਿਤ੍ਰ ਨਾਟਕ ਅ. ੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰੂਰਬਰਸ ਤੀਸਰ ਜਗਿ ਠਯੋ ॥
Karoorbarsa Teesar Jagi Tthayo ॥
And Kurabaras, the third.
ਬਚਿਤ੍ਰ ਨਾਟਕ ਅ. ੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲਧੁਜ ਚਤੁਰਥ ਨ੍ਰਿਪ ਸੋਹੈ ॥
Kaaldhuja Chaturtha Nripa Sohai ॥
Kaldhuj was the fourth kin
ਬਚਿਤ੍ਰ ਨਾਟਕ ਅ. ੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਤੇ ਭਯੋ ਜਗਤ ਸਭ ਕੋ ਹੈ ॥੧੧॥
Jih Te Bhayo Jagata Sabha Ko Hai ॥11॥
From whon the whole world originated. 11.
ਬਚਿਤ੍ਰ ਨਾਟਕ ਅ. ੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਹਸਰਾਛ ਜਾ ਕੋ ਸੁਭ ਸੋਹੈ ॥
Sahasaraachha Jaa Ko Subha Sohai ॥
ਬਚਿਤ੍ਰ ਨਾਟਕ ਅ. ੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਹਸ ਪਾਦ ਜਾ ਕੇ ਤਨਿ ਮੋਹੈ ॥
Sahasa Paada Jaa Ke Tani Mohai ॥
He had a thousand eyes and thousand feet.
ਬਚਿਤ੍ਰ ਨਾਟਕ ਅ. ੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੇਖ ਨਾਗ ਪਰ ਸੋਇਬੋ ਕਰੈ ॥
Sekh Naaga Par Soeibo Kari ॥
He slept on Sheshanaga
ਬਚਿਤ੍ਰ ਨਾਟਕ ਅ. ੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਤਿਹ ਸੇਖਸਾਇ ਉਚਰੈ ॥੧੨॥
Jaga Tih Sekhsaaei Auchari ॥12॥
Therefore he was called the master of Shesha.12.
ਬਚਿਤ੍ਰ ਨਾਟਕ ਅ. ੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਸ੍ਰਵਣ ਤੇ ਮੈਲ ਨਿਕਾਰਾ ॥
Eeka Sarvan Te Maila Nikaaraa ॥
Out of the secretion from one of his ears
ਬਚਿਤ੍ਰ ਨਾਟਕ ਅ. ੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਮਧੁ ਕੀਟਭ ਤਨ ਧਾਰਾ ॥
Taa Te Madhu Keettabha Tan Dhaaraa ॥
Madhu and Kaitabh came into being.
ਬਚਿਤ੍ਰ ਨਾਟਕ ਅ. ੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ