Sri Dasam Granth Sahib
ਨਮੋ ਭਾਨ ਭਾਨੇ ॥
Namo Bhaan Bhaane ॥
Salutation to Thee O Omnipotent Lord !
ਜਾਪੁ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਮਾਨ ਮਾਨੇ ॥੩॥੪੬॥
Namo Maan Maane ॥3॥46॥
Salutation to Thee O Greatest Sun Lord! 46
ਜਾਪੁ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਚੰਦ੍ਰੇ ਚੰਦ੍ਰੇ ॥
Namo Chaandare Chaandare ॥
Salutation to Thee O Moon-Soverieign Lord !
ਜਾਪੁ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਭਾਨ ਭਾਨੇ ॥
Namo Bhaan Bhaane ॥
Salutation to Thee O Sun-Sovereign Lord!
ਜਾਪੁ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਗੀਤ ਗੀਤੇ ॥
Namo Geet Geete ॥
Salutation to Thee O Supreme Song Lord !
ਜਾਪੁ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਤਾਨ ਤਾਨੇ ॥੪॥੪੭॥
Namo Taan Taane ॥4॥47॥
Salutation to Thee O Supreme Tune Lord ! 47
ਜਾਪੁ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਨ੍ਰਿਤ ਨ੍ਰਿਤੇ ॥
Namo Nrita Nritai ॥
Salutation to Thee O Supreme Dance Lord !
ਜਾਪੁ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਨਾਦ ਨਾਦੇ ॥
Namo Naada Naade ॥
Salutation to Thee O Supreme Sound Lord!
ਜਾਪੁ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਪਾਨ ਪਾਨੇ ॥
Namo Paan Paane ॥
Salutation to Thee O Water-Essence Lord !
ਜਾਪੁ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਬਾਦ ਬਾਦੇ ॥੫॥੪੮॥
Namo Baada Baade ॥5॥48॥
Salutation to Thee O Air-Essence Lord ! 48
ਜਾਪੁ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਨੰਗੀ ਅਨਾਮੇ ॥
Anaangee Anaame ॥
Salutation to Thee O Bodyless Lord ! Salutation to Thee O Nameless Lord !
ਜਾਪੁ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੀ ਸਰੂਪੇ ॥
Samasatee Saroope ॥
Salutation to Thee O All-Form Lord !
ਜਾਪੁ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਭੰਗੀ ਪ੍ਰਮਾਥੇ ॥
Parbhaangee Parmaathe ॥
Salutation to Thee O Destroyer Lord ! Salutation to Thee O Omnipotent Lord !
ਜਾਪੁ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੀ ਬਿਭੂਤੇ ॥੬॥੪੯॥
Samasatee Bibhoote ॥6॥49॥
Salutation to Thee O Greatest to All Lord 49
ਜਾਪੁ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਲੰਕੰ ਬਿਨਾ ਨੇਹਕਲੰਕੀ ਸਰੂਪੇ ॥
Kalaankaan Binaa Nehakalaankee Saroope ॥
Salutation to Thee O Supreme Sovereign Lord! Salutation to Thee O Most Beautiful Lord!
ਜਾਪੁ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੭॥੫੦॥
Namo Raaja Raajesavaraan Parma Roope ॥7॥50॥
Salutation to Thee O Supreme Sovereign Lord ! Salutation to Thee Most Beautiful Lord ! 50
ਜਾਪੁ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ ॥
Namo Joga Jogesavaraan Parma Sidhe ॥
Salutation to Thee O Supreme Yogi Lord ! Salutation to Thee O Supreme Adept Lord!
ਜਾਪੁ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੮॥੫੧॥
Namo Raaja Raajesavaraan Parma Bridhe ॥8॥51॥
Salutation to Thee O Supreme Emperor Lord ! Salutation to Thee O Supreme Entity Lord ! 51
ਜਾਪੁ - ੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਸਤ੍ਰ ਪਾਣੇ ॥
Namo Sasatar Paane ॥
Salutation to Thee O Weapon-wielder Lord !
ਜਾਪੁ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਅਸਤ੍ਰ ਮਾਣੇ ॥
Namo Asatar Maane ॥
Salutation to Thee O Weapon-user Lord!
ਜਾਪੁ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਪਰਮ ਗਿਆਤਾ ॥
Namo Parma Giaataa ॥
Salutation to Thee O Supreme Knower Lord ! Salutation to Thee O Illusionless Lord !
ਜਾਪੁ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਲੋਕ ਮਾਤਾ ॥੯॥੫੨॥
Namo Loka Maataa ॥9॥52॥
Salutation to Thee O Universal Mother Lord ! 52
ਜਾਪੁ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਖੀ ਅਭਰਮੀ ਅਭੋਗੀ ਅਭੁਗਤੇ ॥
Abhekhee Abharmee Abhogee Abhugate ॥
Salutation to Thee Garbless Lord ! Salutation to Thee O Temptationless Lord !
ਜਾਪੁ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੧੦॥੫੩॥
Namo Joga Jogesavaraan Parma Jugate ॥10॥53॥
Salutation to Thee O Supreme Yogi Lord ! Salutation to Thee O Supremely-disciplined Lord! 53
ਜਾਪੁ - ੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ