. Sri Dasam Granth Sahib : - Page : 7 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 7 of 2820

ਅਭਰਨ ਹੈਂ ॥੬॥੩੪॥

Abharn Hain ॥6॥34॥

Thou art Perfect Lord ! 34

ਜਾਪੁ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਹੈਂ ॥

Agaanja Hain ॥

Thou art Invincible Lord !

ਜਾਪੁ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਜ ਹੈਂ ॥

Abhaanja Hain ॥

Thou art Unbreakable Lord!

ਜਾਪੁ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਝੂਝ ਹੈਂ ॥

Ajhoojha Hain ॥

Thou art Unconquerable Lord !

ਜਾਪੁ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਝੰਝ ਹੈਂ ॥੭॥੩੫॥

Ajhaanjha Hain ॥7॥35॥

Thou are Tensionless Lord ! 35

ਜਾਪੁ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਮੀਕ ਹੈਂ ॥

Ameeka Hain ॥

Thou art Deepest Lord !

ਜਾਪੁ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਫੀਕ ਹੈਂ ॥

Rapheeka Hain ॥

Thou art Friendliest Lord!

ਜਾਪੁ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧੰਧ ਹੈਂ ॥

Adhaandha Hain ॥

Thou art Strife less Lord !

ਜਾਪੁ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬੰਧ ਹੈਂ ॥੮॥੩੬॥

Abaandha Hain ॥8॥36॥

Thou art Bondless Lord ! 36

ਜਾਪੁ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਬੂਝ ਹੈਂ ॥

Nriboojha Hain ॥

Thou art Unthinkable Lord !

ਜਾਪੁ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੂਝ ਹੈਂ ॥

Asoojha Hain ॥

Thou art Unknowable Lord!

ਜਾਪੁ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਾਲ ਹੈਂ ॥

Akaal Hain ॥

Thou art Immortal Lord !

ਜਾਪੁ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਲ ਹੈਂ ॥੯॥੩੭॥

Ajaala Hain ॥9॥37॥

Thou art Unbound Lord ! 37

ਜਾਪੁ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਾਹ ਹੈਂ ॥

Alaaha Hain ॥

Thou art Unbound Lord !

ਜਾਪੁ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਾਹ ਹੈਂ ॥

Ajaaha Hain ॥

Thou art Placeless Lord!

ਜਾਪੁ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਹੈਂ ॥

Anaanta Hain ॥

Thou art Infinite Lord !

ਜਾਪੁ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੰਤ ਹੈਂ ॥੧੦॥੩੮॥

Mahaanta Hain ॥10॥38॥

Thou art Greatest Lord ! 38

ਜਾਪੁ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲੀਕ ਹੈਂ ॥

Aleeka Hain ॥

Thou art Limitless Lord !

ਜਾਪੁ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਸ੍ਰੀਕ ਹੈਂ ॥

Nrisreeka Hain ॥

Thou art Unparalleled Lord!

ਜਾਪੁ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਲੰਭ ਹੈਂ ॥

Nrilaanbha Hain ॥

Thou art Propless Lord !

ਜਾਪੁ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੰਭ ਹੈਂ ॥੧੧॥੩੯॥

Asaanbha Hain ॥11॥39॥

Thou art Unborn Lord ! 39

ਜਾਪੁ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਮ ਹੈਂ ॥

Agaanma Hain ॥

Thou art Unfathomable Lord !

ਜਾਪੁ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੰਮ ਹੈਂ ॥

Ajaanma Hain ॥

Thou art Unborn Lord!

ਜਾਪੁ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤ ਹੈਂ ॥

Abhoota Hain ॥

Thou art Elementless Lord !

ਜਾਪੁ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 7 of 2820