. Sri Dasam Granth Sahib : - Page : 64 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 64 of 2820

ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ॥

Akaal Hai Apaala Hai Khiaala Hai Akhaanda Hai ॥

He is Non-temporal, Patronless, a Concept and Indivisible.

ਅਕਾਲ ਉਸਤਤਿ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ ॥

Na Roga Hai Na Soga Hai Na Bheda Hai Na Bhaanda Hai ॥

He is without ailment, without sorrow, without contrast and without slander.

ਅਕਾਲ ਉਸਤਤਿ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ ॥

Na Aanga Hai Na Raanga Hai Na Saanga Hai Na Saatha Hai ॥

He is limbless, colourless, comradeless and companionless.

ਅਕਾਲ ਉਸਤਤਿ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਯਾ ਹੈ ਪਵਿਤ੍ਰ ਹੈ ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥

Priyaa Hai Pavitar Hai Puneet Hai Parmaatha Hai ॥12॥172॥

He is Beloved, Sacred, Immaculate and the Subtle Truth. 12.172.

ਅਕਾਲ ਉਸਤਤਿ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ ਸੀਤ ਹੈ ਨ ਸੋਕ ਹੈ ਨ ਘ੍ਰਾਮ ਹੈ ਨ ਘਾਮ ਹੈ ॥

Na Seet Hai Na Soka Hai Na Gharaam Hai Na Ghaam Hai ॥

He neither chilly, nor sorrowful, nor shade nor sunshine.

ਅਕਾਲ ਉਸਤਤਿ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ॥

Na Lobha Hai Na Moha Hai Na Karodha Hai Na Kaam Hai ॥

He is without greed, without attachment, without anger and without lust.

ਅਕਾਲ ਉਸਤਤਿ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਦੇਵ ਹੈ ਨ ਦੈਤ ਹੈ ਨ ਨਰ ਕੋ ਸਰੂਪ ਹੈ ॥

Na Dev Hai Na Daita Hai Na Nar Ko Saroop Hai ॥

He is neither god nor demon nor in he form of a human being.

ਅਕਾਲ ਉਸਤਤਿ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੀ ਬਿਭੂਤ ਹੈ ॥੧੩॥੧੭੩॥

Na Chhala Hai Na Chhidar Hai Na Chhidar Kee Bibhoota Hai ॥13॥173॥

He is neither deceit nor blemish nor the substance of slander. 13.173.

ਅਕਾਲ ਉਸਤਤਿ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ ॥

Na Kaam Hai Na Karodha Hai Na Lobha Hai Na Moha Hai ॥

He is without lust, anger, greed and attachment.

ਅਕਾਲ ਉਸਤਤਿ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਦ੍ਵੈਖ ਹੈ ਨ ਭੇਖ ਹੈ ਨ ਦੁਈ ਹੈ ਨ ਦ੍ਰੋਹ ਹੈ ॥

Na Davaikh Hai Na Bhekh Hai Na Dueee Hai Na Daroha Hai ॥

He is without malice, garb, duality and deception.

ਅਕਾਲ ਉਸਤਤਿ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਕਾਲ ਹੈ ਨ ਬਾਲ ਹੈ ਸਦੀਵ ਦਿਆਲ ਰੂਪ ਹੈ ॥

Na Kaal Hai Na Baala Hai Sadeeva Diaala Roop Hai ॥

He is deathless, childless and always Merciful Entity.

ਅਕਾਲ ਉਸਤਤਿ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ॥੧੪॥੧੭੪॥

Agaanja Hai Abhaanja Hai Abharma Hai Abhoota Hai ॥14॥174॥

He is Indestructible, Invincible, Illusionless and Elementless. 14.174.

ਅਕਾਲ ਉਸਤਤਿ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ ॥

Achheda Chheda Hai Sadaa Agaanja Gaanja Gaanja Hai ॥

He always assails the unassailable, He is the Destroyer of the Indestructible.

ਅਕਾਲ ਉਸਤਤਿ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਤ ਭੇਖ ਹੈ ਬਲੀ ਅਰੂਪ ਰਾਗ ਰੰਗ ਹੈ ॥

Abhoota Bhekh Hai Balee Aroop Raaga Raanga Hai ॥

His Elementless Garb is Powerful, He is the Original Form of Sound and Colour.

ਅਕਾਲ ਉਸਤਤਿ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਦ੍ਵੈਖ ਹੈ ਨ ਭੇਖ ਹੈ ਨ ਕਾਮ ਕ੍ਰੋਧ ਕਰਮ ਹੈ ॥

Na Davaikh Hai Na Bhekh Hai Na Kaam Karodha Karma Hai ॥

He is without malice, garb, lust anger and action.

ਅਕਾਲ ਉਸਤਤਿ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਜਾਤਿ ਹੈ ਨ ਪਾਤਿ ਹੈ ਨ ਚਿਤ੍ਰ ਚਿਹਨ ਬਰਨ ਹੈ ॥੧੫॥੧੭੫॥

Na Jaati Hai Na Paati Hai Na Chitar Chihn Barn Hai ॥15॥175॥

He is without caste, lineage, picture, mark and colour.15.175.

ਅਕਾਲ ਉਸਤਤਿ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ ॥

Biaanta Hai Anaanta Hai Anaanta Teja Jaaneeaai ॥

He is Limitless, endless and be comprehended as consisting of endless Glory.

ਅਕਾਲ ਉਸਤਤਿ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੂਮਿ ਅਭਿਜ ਹੈ ਸਦਾ ਅਛਿਜ ਤੇਜ ਮਾਨੀਐ ॥

Abhoomi Abhija Hai Sadaa Achhija Teja Maaneeaai ॥

He is unearthly and unappeasable and be considered as consisting of unassailable Glory.

ਅਕਾਲ ਉਸਤਤਿ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਆਧਿ ਹੈ ਨ ਬਿਆਧਿ ਹੈ ਅਗਾਧ ਰੂਪ ਲੇਖੀਐ ॥

Na Aadhi Hai Na Biaadhi Hai Agaadha Roop Lekheeaai ॥

He is without the ailments of body and mind and be Known as the lord of Unfathomable form.

ਅਕਾਲ ਉਸਤਤਿ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ ॥੧੬॥੧੭੬॥

Adokh Hai Adaaga Hai Achhai Partaapa Pekheeaai ॥16॥176॥

He is Without blemish and stain and be visualised as consisting of Indestructible Glory .16.176

ਅਕਾਲ ਉਸਤਤਿ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਉ ਹੈ ॥

Na Karma Hai Na Bharma Hai Na Dharma Ko Parbhaau Hai ॥

He is beyond the impact of action, illusion and religion.

ਅਕਾਲ ਉਸਤਤਿ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਜੰਤ੍ਰ ਹੈ ਨ ਤੰਤ੍ਰ ਹੈ ਨ ਮੰਤ੍ਰ ਕੋ ਰਲਾਉ ਹੈ ॥

Na Jaantar Hai Na Taantar Hai Na Maantar Ko Ralaau Hai ॥

He is neither Yantra, nor Tantra nor a blend of slander.

ਅਕਾਲ ਉਸਤਤਿ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੇ ਸਰੂਪ ਹੈ ॥

Na Chhala Hai Na Chhidar Hai Na Chhidar Ke Saroop Hai ॥

He is neither deceit, nor malice nor a form of slander.

ਅਕਾਲ ਉਸਤਤਿ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਭੰਗ ਹੈ ਅਨੰਗ ਹੈ ਅਗੰਜ ਸੀ ਬਿਭੂਤਿ ਹੈ ॥੧੭॥੧੭੭॥

Abhaanga Hai Anaanga Hai Agaanja See Bibhooti Hai ॥17॥177॥

He is Indivisible, limbless and treasure of unending equipment.17.177.

ਅਕਾਲ ਉਸਤਤਿ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 64 of 2820