Sri Dasam Granth Sahib
ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ ॥
Jimee Jamaan Ke Bikhi Samasata Eeka Joti Hai ॥
Within all the earth and sky, there is only one Light.
ਅਕਾਲ ਉਸਤਤਿ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ ॥
Na Ghaatta Hai Na Baadha Hai Na Ghaatta Baadha Hota Hai ॥
Which neither decreases nor increases in any being, It never decreases or increases.
ਅਕਾਲ ਉਸਤਤਿ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ॥
Na Haan Hai Na Baan Hai Samaan Roop Jaaneeaai ॥
It is without decadence and without habit, it is known to have the same form.
ਅਕਾਲ ਉਸਤਤਿ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਕੀਨ ਅਉ ਮਕਾਨਿ ਅਪ੍ਰਮਾਨ ਤੇਜ ਮਾਨੀਐ ॥੬॥੧੬੬॥
Makeena Aau Makaani Aparmaan Teja Maaneeaai ॥6॥166॥
In all houses and places its unlimited brilliance is acknowledged. 6.166.
ਅਕਾਲ ਉਸਤਤਿ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਦੇਹ ਹੈ ਨ ਗੇਹ ਹੈ ਨ ਜਾਤਿ ਹੈ ਨ ਪਾਤਿ ਹੈ ॥
Na Deha Hai Na Geha Hai Na Jaati Hai Na Paati Hai ॥
He hath no body, no home, no caste and no lineage.
ਅਕਾਲ ਉਸਤਤਿ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਮੰਤ੍ਰਿ ਹੈ ਨ ਮਿਤ੍ਰ ਹੈ ਨ ਤਾਤ ਹੈ ਨ ਮਾਤ ਹੈ ॥
Na Maantri Hai Na Mitar Hai Na Taata Hai Na Maata Hai ॥
He hath no minister, no friend, no father and no mother.
ਅਕਾਲ ਉਸਤਤਿ - ੧੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ ॥
Na Aanga Hai Na Raanga Hai Na Saanga Hai Na Saatha Hai ॥
He hath no limb, no colour, and hath no affection for a companion.
ਅਕਾਲ ਉਸਤਤਿ - ੧੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਦੋਖ ਹੈ ਨ ਦਾਗ ਹੈ ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥
Na Dokh Hai Na Daaga Hai Na Davaikh Hai Na Deha Hai ॥7॥167॥
He hath no blemish, no stain, no malice and no body.7.167.
ਅਕਾਲ ਉਸਤਤਿ - ੧੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥
Na Siaangha Hai Na Saiaara Hai Na Raau Hai Na Raanka Hai ॥
He is neither a lion, nor a jackal, nor a king nor a poor.
ਅਕਾਲ ਉਸਤਤਿ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਮਾਨ ਹੈ ਨ ਮੌਤ ਹੈ ਨ ਸਾਕ ਹੈ ਨ ਸੰਕ ਹੈ ॥
Na Maan Hai Na Mouta Hai Na Saaka Hai Na Saanka Hai ॥
He egoless, deathless, kinless and doubtless.
ਅਕਾਲ ਉਸਤਤਿ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਜਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰਿ ਹੈ ॥
Na Jachha Hai Na Gaandharba Hai Na Naru Hai Na Naari Hai ॥
He is neither a Yaksha, nor a Gandharva, nor a man nor a woman.
ਅਕਾਲ ਉਸਤਤਿ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਚੋਰ ਹੈ ਨ ਸਾਹ ਹੈ ਨ ਸਾਹ ਕੋ ਕੁਮਾਰ ਹੈ ॥੮॥੧੬੮॥
Na Chora Hai Na Saaha Hai Na Saaha Ko Kumaara Hai ॥8॥168॥
He is neither a thief, nor a moneylender nor a prince.8.168.
ਅਕਾਲ ਉਸਤਤਿ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਉ ਹੈ ॥
Na Neha Hai Na Geha Hai Na Deha Ko Banaau Hai ॥
He is without attachment, without home and without the formation of the body.
ਅਕਾਲ ਉਸਤਤਿ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਛਲ ਹੈ ਨ ਛਿਦ੍ਰ ਹੈ ਨ ਛਲ ਕੋ ਮਿਲਾਉ ਹੈ ॥
Na Chhala Hai Na Chhidar Hai Na Chhala Ko Milaau Hai ॥
He is without deceit, without blemish and without the blend of deceit.
ਅਕਾਲ ਉਸਤਤਿ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਤੰਤ੍ਰ ਹੈ ਨ ਮੰਤ੍ਰ ਹੈ ਨ ਜੰਤ੍ਰ ਕੋ ਸਰੂਪ ਹੈ ॥
Na Taantar Hai Na Maantar Hai Na Jaantar Ko Saroop Hai ॥
He is neither Tantra , nor a mantra nor the form of Yantra.
ਅਕਾਲ ਉਸਤਤਿ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ॥੯॥੧੬੯॥
Na Raaga Hai Na Raanga Hai Na Rekh Hai Na Roop Hai ॥9॥169॥
He is without affection, without colour, without form and without lineage. 9.169.
ਅਕਾਲ ਉਸਤਤਿ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਜੰਤ੍ਰ ਹੈ ਨ ਮੰਤ੍ਰ ਹੈ ਨ ਤੰਤ੍ਰ ਕੋ ਬਨਾਉ ਹੈ ॥
Na Jaantar Hai Na Maantar Hai Na Taantar Ko Banaau Hai ॥
He is neither a Yantra, nor a Mantra nor the formation of a Tantra.
ਅਕਾਲ ਉਸਤਤਿ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਛਲ ਹੈ ਨ ਛਿਦ੍ਰ ਹੈ ਨ ਛਾਇਆ ਕੋ ਮਿਲਾਉ ਹੈ ॥
Na Chhala Hai Na Chhidar Hai Na Chhaaeiaa Ko Milaau Hai ॥
He is without deceit, without blemish and without the blend of ignorance.
ਅਕਾਲ ਉਸਤਤਿ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ ॥
Na Raaga Hai Na Raanga Hai Na Roop Hai Na Rekh Hai ॥
He is without affection, without colour, without form and without line.
ਅਕਾਲ ਉਸਤਤਿ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਖ ਹੈ ॥੧੦॥੧੭੦॥
Na Karma Hai Na Dharma Hai Ajanaam Hai Abhekh Hai ॥10॥170॥
He is actionless, religionless, birthless and guiseless. 10.170.
ਅਕਾਲ ਉਸਤਤਿ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ ॥
Na Taata Hai Na Maata Hai Akhiaala Akhaanda Roop Hai ॥
He is without father, without nother, beyond thought and Indivisible Entity.
ਅਕਾਲ ਉਸਤਤਿ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਛੇਦ ਹੈ ਅਭੇਦ ਹੈ ਨ ਰੰਕ ਹੈ ਨ ਭੂਪ ਹੈ ॥
Achheda Hai Abheda Hai Na Raanka Hai Na Bhoop Hai ॥
He is Invincible and Indiscriminate He is neither a pauper nor a king.
ਅਕਾਲ ਉਸਤਤਿ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ ॥
Pare Hai Pavitar Hai Puneet Hai Puraan Hai ॥
He is in the Yond, He is Holy, Immaculate and Ancient.
ਅਕਾਲ ਉਸਤਤਿ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ॥੧੧॥੧੭੧॥
Agaanja Hai Abhaanja Hai Kareema Hai Kuraan Hai ॥11॥171॥
He is Indestructible, Invincible, Merciful and Holy like Quran. 11.171.
ਅਕਾਲ ਉਸਤਤਿ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ