Sri Dasam Granth Sahib
ਚਾਚਰੀ ਛੰਦ ॥ ਤ੍ਵਪ੍ਰਸਾਦਿ ॥
Chaacharee Chhaand ॥ Tv Prasaadi॥
CHACHARI STANZA. BY THY GRACE
ਅਰੂਪ ਹੈਂ ॥
Aroop Hain ॥
Thou art Formless Lord !
ਜਾਪੁ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੂਪ ਹੈਂ ॥
Anoop Hain ॥
Thou art Unparalleled Lord!
ਜਾਪੁ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੂ ਹੈਂ ॥
Ajoo Hain ॥
Thou art Unborn Lord !
ਜਾਪੁ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੂ ਹੈਂ ॥੧॥੨੯॥
Abhoo Hain ॥1॥29॥
Thou art Non-Being Lord! 29
ਜਾਪੁ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਲੇਖ ਹੈਂ ॥
Alekh Hain ॥
Thou art Unaccountable Lord !
ਜਾਪੁ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਖ ਹੈਂ ॥
Abhekh Hain ॥
Thou art Garbless Lord!
ਜਾਪੁ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਮ ਹੈਂ ॥
Anaam Hain ॥
Thou art Nameless Lord !
ਜਾਪੁ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਕਾਮ ਹੈਂ ॥੨॥੩੦॥
Akaam Hain ॥2॥30॥
Thou art Desireless Lord ! 30
ਜਾਪੁ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਧੇ ਹੈਂ ॥
Adhe Hain ॥
Thou art Propless Lord !
ਜਾਪੁ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇ ਹੈਂ ॥
Abhe Hain ॥
Thou art Non-Discriminating Lord!
ਜਾਪੁ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੀਤ ਹੈਂ ॥
Ajeet Hain ॥
Thou art Unconquerable Lord !
ਜਾਪੁ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੀਤ ਹੈਂ ॥੩॥੩੧॥
Abheet Hain ॥3॥31॥
Thou art Fearless Lord ! 31
ਜਾਪੁ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਮਾਨ ਹੈਂ ॥
Trimaan Hain ॥
Thou art Universally-Honoured Lord !
ਜਾਪੁ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਧਾਨ ਹੈਂ ॥
Nidhaan Hain ॥
Thou art the Treasure Lord!
ਜਾਪੁ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਬਰਗ ਹੈਂ ॥
Tribarga Hain ॥
Thou art Master of Attributes Lord !
ਜਾਪੁ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਸਰਗ ਹੈਂ ॥੪॥੩੨॥
Asarga Hain ॥4॥32॥
Thou art Unborn Lord ! 32
ਜਾਪੁ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਨੀਲ ਹੈਂ ॥
Aneela Hain ॥
Thou art Colourless Lord !
ਜਾਪੁ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਦਿ ਹੈਂ ॥
Anaadi Hain ॥
Thou art Beginningless Lord!
ਜਾਪੁ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੇ ਹੈਂ ॥
Aje Hain ॥
Thou art Unborn Lord !
ਜਾਪੁ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਜਾਦਿ ਹੈਂ ॥੫॥੩੩॥
Ajaadi Hain ॥5॥33॥
Thou art Independent Lord ! 33
ਜਾਪੁ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਜਨਮ ਹੈਂ ॥
Ajanaam Hain ॥
Thou art Unborn Lord !
ਜਾਪੁ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬਰਨ ਹੈਂ ॥
Abarn Hain ॥
Thou art Colourless Lord!
ਜਾਪੁ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੂਤ ਹੈਂ ॥
Abhoota Hain ॥
Thou art Elementless Lord !
ਜਾਪੁ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ