Sri Dasam Granth Sahib
ਛਾਗੜਦੰਗ ਛੂਟੇ ਨਾਗੜਦੰਗ ਨਾਦੰ ॥
Chhaagarhadaanga Chhootte Naagarhadaanga Naadaan ॥
੨੪ ਅਵਤਾਰ ਰਾਮ - ੫੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥
Baagarhadaanga Baaje Naagarhadaanga Naadaan ॥586॥
The great trumpets resounded in the battlefield.586.
੨੪ ਅਵਤਾਰ ਰਾਮ - ੫੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾਗੜਦੰਗ ਤੀਰੰ ਛਾਗੜਦੰਗ ਛੂਟੇ ॥
Taagarhadaanga Teeraan Chhaagarhadaanga Chhootte ॥
੨੪ ਅਵਤਾਰ ਰਾਮ - ੫੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਗੜਦੰਗ ਗਾਜੀ ਜਾਗੜਦੰਗ ਜੁਟੇ ॥
Gaagarhadaanga Gaajee Jaagarhadaanga Jutte ॥
The arrows were discharged and the warriors began to fight again with one another.
੨੪ ਅਵਤਾਰ ਰਾਮ - ੫੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਖਾਗੜਦੰਗ ਖੇਤੰ ਸਾਗੜਦੰਗ ਸੋਏ ॥
Khaagarhadaanga Khetaan Saagarhadaanga Soee ॥
੨੪ ਅਵਤਾਰ ਰਾਮ - ੫੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਗੜਦੰਗ ਤੇ ਪਾਕ ਸਾਹੀਦ ਹੋਏ ॥੫੮੭॥
Paagarhadaanga Te Paaka Saaheeda Hoee ॥587॥
The brave fighters dying in the battlefield became true martyrs.587.
੨੪ ਅਵਤਾਰ ਰਾਮ - ੫੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਲਸ ॥
Kalasa ॥
KALAS
ਮੱਚੇ ਸੂਰਬੀਰ ਬਿਕ੍ਰਾਰੰ ॥
Ma`che Soorabeera Bikaraaraan ॥
੨੪ ਅਵਤਾਰ ਰਾਮ - ੫੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੱਚੇ ਭੂਤ ਪ੍ਰੇਤ ਬੈਤਾਰੰ ॥
Na`che Bhoota Pareta Baitaaraan ॥
The terrible warriors were absorbed in fighting the ghosts, fiends and Baitals began to dance
੨੪ ਅਵਤਾਰ ਰਾਮ - ੫੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਝਮਝਮ ਲਸਤ ਕੋਟਿ ਕਰਵਾਰੰ ॥
Jhamajhama Lasata Kotti Karvaaraan ॥
੨੪ ਅਵਤਾਰ ਰਾਮ - ੫੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਝਲਹਲੰਤ ਉੱਜਲ ਅਸਿ ਧਾਰੰ ॥੫੮੮॥
Jhalahalaanta Auo`jala Asi Dhaaraan ॥588॥
The blows were struck with many hands creating knocking sounds and the white edges of the swords glittered.588.
੨੪ ਅਵਤਾਰ ਰਾਮ - ੫੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਭੰਗੀ ਛੰਦ ॥
Tribhaangee Chhaand ॥
TRIBHANGI STANZA
ਉੱਜਲ ਅਸ ਧਾਰੰ ਲਸਤ ਅਪਾਰੰ ਕਰਣ ਲੁਝਾਰੰ ਛਬਿ ਧਾਰੰ ॥
Auo`jala Asa Dhaaraan Lasata Apaaraan Karn Lujhaaraan Chhabi Dhaaraan ॥
The white edges of the swords, increasing splendour, looked impressive
੨੪ ਅਵਤਾਰ ਰਾਮ - ੫੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਭਿਤ ਜਿਮੁ ਆਰੰ ਅਤ ਛਬਿ ਧਾਰੰ ਸੁ ਬਧ ਸੁਧਾਰੰ ਅਰ ਗਾਰੰ ॥
Sobhita Jimu Aaraan Ata Chhabi Dhaaraan Su Badha Sudhaaraan Ar Gaaraan ॥
These sword are the destroyers of the enemies and appear like saws
੨੪ ਅਵਤਾਰ ਰਾਮ - ੫੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੈਪੱਤ੍ਰੰ ਦਾਤੀ ਮਦਿਣੰ ਮਾਤੀ ਸ੍ਰੋਣੰ ਰਾਤੀ ਜੈ ਕਰਣੰ ॥
Jaipa`taraan Daatee Madinaan Maatee Saronaan Raatee Jai Karnaan ॥
They frighten the enemy by granting victory, by bathing in the blood,
੨੪ ਅਵਤਾਰ ਰਾਮ - ੫੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੁੱਜਨ ਦਲ ਹੰਤੀ ਅਛਲ ਜਯੰਤੀ ਕਿਲਵਿਖ ਹੰਤੀ ਭੈ ਹਰਣੰ ॥੫੮੯॥
Du`jan Dala Haantee Achhala Jayaantee Kilavikh Haantee Bhai Harnaan ॥589॥
By destroying the intoxicated tyrants and by perishing all the vices.589.
੨੪ ਅਵਤਾਰ ਰਾਮ - ੫੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਲਸ ॥
Kalasa ॥
KALAS
ਭਰਹਰੰਤ ਭੱਜਤ ਰਣ ਸੂਰੰ ॥
Bharharaanta Bha`jata Ran Sooraan ॥
੨੪ ਅਵਤਾਰ ਰਾਮ - ੫੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਥਰਹਰ ਕਰਤ ਲੋਹ ਤਨ ਪੂਰੰ ॥
Tharhar Karta Loha Tan Pooraan ॥
There was consternation, the warriors ran and their bodies wearing armour trembled
੨੪ ਅਵਤਾਰ ਰਾਮ - ੫੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੜਭੜ ਬਜੈਂ ਤਬਲ ਅਰੁ ਤੂਰੰ ॥
Tarhabharha Bajaina Tabala Aru Tooraan ॥
੨੪ ਅਵਤਾਰ ਰਾਮ - ੫੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘੁੱਮੀ ਪੇਖ ਸੁਭਟ ਰਨ ਹੂਰੰ ॥੫੯੦॥
Ghu`mee Pekh Subhatta Ran Hooraan ॥590॥
The trumpets resounded violently in the war and seeing the mighty warriors the heavenly damsels advanced towards them again.590.
੨੪ ਅਵਤਾਰ ਰਾਮ - ੫੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਭੰਗੀ ਛੰਦ ॥
Tribhaangee Chhaand ॥
TRIBHANGI STANZA
ਘੁੰਮੀ ਰਣ ਹੂਰੰ ਨਭ ਝੜ ਪੂਰੰ ਲਖ ਲਖ ਸੂਰੰ ਮਨ ਮੋਹੀ ॥
Ghuaanmee Ran Hooraan Nabha Jharha Pooraan Lakh Lakh Sooraan Man Mohee ॥
Returning from heaven the damsels moved towards the warriors and enchanted their mind
੨੪ ਅਵਤਾਰ ਰਾਮ - ੫੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਰੁਣ ਤਨ ਬਾਣੰ ਛਬ ਅਪ੍ਰਮਾਣੰ ਅਤਿਦੁਤ ਖਾਣੰ ਤਨ ਸੋਹੀ ॥
Aaruna Tan Baanaan Chhaba Aparmaanaan Atiduta Khaanaan Tan Sohee ॥
Their bodies were red like the arrows saturated with blood and their beauty was unparalleled
੨੪ ਅਵਤਾਰ ਰਾਮ - ੫੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ