Sri Dasam Granth Sahib
ਛਿੱਦੇ ਚਰਮੰ ॥
Chhi`de Charmaan ॥
The weapons, coming into contact with armours, are piercing the bodies
੨੪ ਅਵਤਾਰ ਰਾਮ - ੫੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੁੱਟੈ ਖੱਗੰ ॥
Tu`ttai Kh`gaan ॥
੨੪ ਅਵਤਾਰ ਰਾਮ - ੫੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉੱਠੈ ਅੰਗੰ ॥੫੦੭॥
Auo`tthai Aangaan ॥507॥
The spars are breaking and the sparks of fire are coming out from them.507.
੨੪ ਅਵਤਾਰ ਰਾਮ - ੫੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨੱਚੇ ਤਾਜੀ ॥
Na`che Taajee ॥
੨੪ ਅਵਤਾਰ ਰਾਮ - ੫੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੱਜੇ ਗਾਜੀ ॥
Ga`je Gaajee ॥
The horses are dancing and the warriors are thundering
੨੪ ਅਵਤਾਰ ਰਾਮ - ੫੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਡਿੱਗੇ ਵੀਰੰ ॥
Di`ge Veeraan ॥
੨੪ ਅਵਤਾਰ ਰਾਮ - ੫੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੱਜੇ ਤੀਰੰ ॥੫੦੮॥
Ta`je Teeraan ॥508॥
They are falling while discharging the arrows.508.
੨੪ ਅਵਤਾਰ ਰਾਮ - ੫੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਝੁੱਮੇਂ ਸੂਰੰ ॥
Jhu`mena Sooraan ॥
੨੪ ਅਵਤਾਰ ਰਾਮ - ੫੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਘੁੱਮੀ ਹੂਰੰ ॥
Ghu`mee Hooraan ॥
੨੪ ਅਵਤਾਰ ਰਾਮ - ੫੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੱਛੇ ਬਾਣੰ ॥
Ka`chhe Baanaan ॥
੨੪ ਅਵਤਾਰ ਰਾਮ - ੫੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੱਤੇ ਮਾਣੰ ॥੫੦੯॥
Ma`te Maanaan ॥509॥
Seeing the heavenly damsels moving, the warriors are swinging and, being intoxicated, are discharging arrows.509.
੨੪ ਅਵਤਾਰ ਰਾਮ - ੫੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਾਧਰੀ ਛੰਦ ॥
Paadharee Chhaand ॥
PAADHARI STANZA
ਤਹ ਭਯੋ ਘੋਰ ਆਹਵ ਅਪਾਰ ॥
Taha Bhayo Ghora Aahava Apaara ॥
੨੪ ਅਵਤਾਰ ਰਾਮ - ੫੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਣ ਭੂੰਮਿ ਝੂਮਿ ਜੁੱਝੇ ਜੁਝਾਰ ॥
Ran Bhooaanmi Jhoomi Ju`jhe Jujhaara ॥
In this way, the war ensued and many warriors fell in the field
੨੪ ਅਵਤਾਰ ਰਾਮ - ੫੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਤ ਰਾਮ ਭ੍ਰਾਤ ਅਤਕਾਇ ਉੱਤ ॥
Eita Raam Bharaata Atakaaei Auo`ta ॥
੨੪ ਅਵਤਾਰ ਰਾਮ - ੫੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਿਸ ਜੁੱਝ ਉੱਝਰੇ ਰਾਜ ਪੁੱਤ ॥੫੧੦॥
Risa Ju`jha Auo`jhare Raaja Pu`ta ॥510॥
On one side there is Lakshman, brother of Ram and on the other there is the demon Atkaaye and both these princes are fighting with each other.510.
੨੪ ਅਵਤਾਰ ਰਾਮ - ੫੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਰਾਮ ਭ੍ਰਾਤ ਅਤਿ ਕੀਨ ਰੋਸ ॥
Taba Raam Bharaata Ati Keena Rosa ॥
੨੪ ਅਵਤਾਰ ਰਾਮ - ੫੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਮ ਪਰਤ ਅਗਨ ਘ੍ਰਿਤ ਕਰਤ ਜੋਸ ॥
Jima Parta Agan Ghrita Karta Josa ॥
Then Lakshman became highly infuriated and increased it with zeal like the fire blazing fiercely when the ghee is poured over it
੨੪ ਅਵਤਾਰ ਰਾਮ - ੫੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਬਾਣ ਪਾਣ ਤੱਜੇ ਅਨੰਤ ॥
Gahi Baan Paan Ta`je Anaanta ॥
੨੪ ਅਵਤਾਰ ਰਾਮ - ੫੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਮ ਜੇਠ ਸੂਰ ਕਿਰਣੈ ਦੁਰੰਤ ॥੫੧੧॥
Jima Jettha Soora Krini Duraanta ॥511॥
He discharged the scorching arrows like the terrible sunrays of eh month of Jyestha.511.
੨੪ ਅਵਤਾਰ ਰਾਮ - ੫੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਣ ਆਪ ਮੱਧ ਬਾਹਤ ਅਨੇਕ ॥
Barn Aapa Ma`dha Baahata Aneka ॥
੨੪ ਅਵਤਾਰ ਰਾਮ - ੫੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਣੈ ਨ ਜਾਹਿ ਕਹਿ ਏਕ ਏਕ ॥
Barni Na Jaahi Kahi Eeka Eeka ॥
Getting himself wounded he discharged so many arrows which are indescribable
੨੪ ਅਵਤਾਰ ਰਾਮ - ੫੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਉੱਝਰੇ ਵੀਰ ਜੁੱਝਣ ਜੁਝਾਰ ॥
Auo`jhare Veera Ju`jhan Jujhaara ॥
੨੪ ਅਵਤਾਰ ਰਾਮ - ੫੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੈ ਸਬਦ ਦੇਵ ਭਾਖਤ ਪੁਕਾਰ ॥੫੧੨॥
Jai Sabada Dev Bhaakhta Pukaara ॥512॥
These brave fighters are absorbed in fight and on the other hand, the gods are raising the sound of victory.512.
੨੪ ਅਵਤਾਰ ਰਾਮ - ੫੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ