Sri Dasam Granth Sahib
ਕਰੈ ਅੱਤ੍ਰ ਪਾਤੰ ਨਿਪਾਤੰਤ ਸੂਰੰ ॥
Kari A`tar Paataan Nipaataanta Sooraan ॥
੨੪ ਅਵਤਾਰ ਰਾਮ - ੪੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੇ ਮੱਧ ਜੁੱਧੰ ਕਮੱਧੰ ਕਰੂਰੰ ॥੪੦੫॥
Autthe Ma`dha Ju`dhaan Kama`dhaan Karooraan ॥405॥
The arms were struck and the warriors fell and in this war the terrible headless trunks arose and moved.405
੨੪ ਅਵਤਾਰ ਰਾਮ - ੪੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੈ ਰੁੰਡ ਮੁੰਡੰ ਭਸੁੰਡੰ ਅਪਾਰੰ ॥
Grii Ruaanda Muaandaan Bhasuaandaan Apaaraan ॥
੨੪ ਅਵਤਾਰ ਰਾਮ - ੪੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੁਲੇ ਅੰਗ ਭੰਗੰ ਸਮੰਤੰ ਲੁਝਾਰੰ ॥
Rule Aanga Bhaangaan Samaantaan Lujhaaraan ॥
The trunks, the heads and the trunks of elephants began to fall, and the chopped limas of the groups of warriors rolled in dust
੨੪ ਅਵਤਾਰ ਰਾਮ - ੪੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਰੀ ਕੂਹ ਜੂਹੰ ਉਠੇ ਗੱਦ ਸੱਦੰ ॥
Paree Kooha Joohaan Autthe Ga`da Sa`daan ॥
੨੪ ਅਵਤਾਰ ਰਾਮ - ੪੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਕੇ ਸੂਰਬੀਰੰ ਛਕੇ ਜਾਣ ਮੱਦੰ ॥੪੦੬॥
Jake Soorabeeraan Chhake Jaan Ma`daan ॥406॥
There were terrible and shouts in the battlefield and it appeared tehat having been intoxicated the warriors were swinging.406.
੨੪ ਅਵਤਾਰ ਰਾਮ - ੪੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਝੂਮ ਭੂਮੰ ਅਘੂਮੇਤਿ ਘਾਯੰ ॥
Gire Jhooma Bhoomaan Aghoometi Ghaayaan ॥
੨੪ ਅਵਤਾਰ ਰਾਮ - ੪੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੇ ਗੱਦ ਸੱਦੰ ਚੜੇ ਚਉਪ ਚਾਯੰ ॥
Autthe Ga`da Sa`daan Charhe Chaupa Chaayaan ॥
The wounded groups of warriors are swinging and being bewildered on falling on the earth and with double zeal they are getting up and striking with their maces.
੨੪ ਅਵਤਾਰ ਰਾਮ - ੪੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਝੈ ਬੀਰ ਏਕੰ ਅਨੇਕੰ ਪ੍ਰਕਾਰੰ ॥
Jujhai Beera Eekaan Anekaan Parkaaraan ॥
੨੪ ਅਵਤਾਰ ਰਾਮ - ੪੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਟੇ ਅੰਗ ਜੰਗੰ ਰਟੈਂ ਮਾਰ ਮਾਰੰ ॥੪੦੭॥
Katte Aanga Jaangaan Rattaina Maara Maaraan ॥407॥
The warriors have begun the war in many way, the chopped limbs are falling, even then the warriors are shouting “Kill, Kill”.407.
੨੪ ਅਵਤਾਰ ਰਾਮ - ੪੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਛੁਟੈ ਬਾਣ ਪਾਣੰ ਉਠੈਂ ਗੱਦ ਸੱਦੰ ॥
Chhuttai Baan Paanaan Autthaina Ga`da Sa`daan ॥
੨੪ ਅਵਤਾਰ ਰਾਮ - ੪੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੁਲੇ ਝੂਮ ਭੂਮੰ ਸੁ ਬੀਰੰ ਬਿਹੱਦੰ ॥
Rule Jhooma Bhoomaan Su Beeraan Bih`daan ॥
A dreadful sound is created with the discharge of arrows and the large-bodies warriors’ fall on the ground while swinging
੨੪ ਅਵਤਾਰ ਰਾਮ - ੪੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਜੰਗ ਰੰਗੰ ਤਤੱਥਈ ਤਤੱਥਿਯੰ ॥
Nache Jaanga Raangaan Tata`thaeee Tata`thiyaan ॥
੨੪ ਅਵਤਾਰ ਰਾਮ - ੪੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਛੁਟੈ ਬਾਨ ਰਾਜੀ ਫਿਰੈ ਛੂਛ ਹੱਥਿਯੰ ॥੪੦੮॥
Chhuttai Baan Raajee Phrii Chhoochha Ha`thiyaan ॥408॥
All are dancing to the tune of music in the fighting and many are roaming hither and thither, becoming empty-handed with the discharge of arrows.408.
੨੪ ਅਵਤਾਰ ਰਾਮ - ੪੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਅੰਕੁਸੰ ਬਾਰਣੰ ਬੀਰ ਖੇਤੰ ॥
Gire Aankusaan Baaranaan Beera Khetaan ॥
੨੪ ਅਵਤਾਰ ਰਾਮ - ੪੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਚੇ ਕੰਧ ਹੀਣੰ ਕਬੰਧੰ ਅਚੇਤੰ ॥
Nache Kaandha Heenaan Kabaandhaan Achetaan ॥
The lances destroying the warriors are falling down and the unconscious headless trunks are dancing in the battlefield
੨੪ ਅਵਤਾਰ ਰਾਮ - ੪੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਰੈਂ ਖੇਚਰੀ ਪੱਤ੍ਰ ਚਉਸਠ ਚਾਰੀ ॥
Bharina Khecharee Pa`tar Chausttha Chaaree ॥
੨੪ ਅਵਤਾਰ ਰਾਮ - ੪੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚਲੇ ਸਰਬ ਆਨੰਦਿ ਹੁਐ ਮਾਸਹਾਰੀ ॥੪੦੯॥
Chale Sarab Aanaandi Huaai Maasahaaree ॥409॥
The sixty-eight Yoginis have filled their bowls with blood and all the flesh-eaters are roaming with great joy 409.
੨੪ ਅਵਤਾਰ ਰਾਮ - ੪੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਬੰਕੁੜੇ ਬੀਰ ਬਾਜੀ ਸੁਦੇਸੰ ॥
Gire Baankurhe Beera Baajee Sudesaan ॥
੨੪ ਅਵਤਾਰ ਰਾਮ - ੪੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਰੇ ਪੀਲਵਾਨੰ ਛੁਟੇ ਚਾਰ ਕੇਸੰ ॥
Pare Peelavaanaan Chhutte Chaara Kesaan ॥
The foppish warriors and beautiful horses are falling and on the other side the drivers of elephants are lying down with their disheveled hair.
੨੪ ਅਵਤਾਰ ਰਾਮ - ੪੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੈ ਪੈਜ ਵਾਰੰ ਪ੍ਰਚਾਰੰਤ ਬੀਰੰ ॥
Kari Paija Vaaraan Parchaaraanta Beeraan ॥
੨੪ ਅਵਤਾਰ ਰਾਮ - ੪੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੈ ਸ੍ਰੋਣਧਾਰੰ ਅਪਾਰੰ ਹਮੀਰੰ ॥੪੧੦॥
Autthai Saronadhaaraan Apaaraan Hameeraan ॥410॥
The brave fighters are striking blows on their enemy with full strength, on account of which there is continuous flow of the blood.410.
੨੪ ਅਵਤਾਰ ਰਾਮ - ੪੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਛੁਟੈਂ ਚਾਰਿ ਚਿਤ੍ਰੰ ਬਚਿਤ੍ਰੰਤ ਬਾਣੰ ॥
Chhuttaina Chaari Chitaraan Bachitaraanta Baanaan ॥
੨੪ ਅਵਤਾਰ ਰਾਮ - ੪੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਲੇ ਬੈਠ ਕੈ ਸੂਰਬੀਰੰ ਬਿਮਾਣੰ ॥
Chale Baittha Kai Soorabeeraan Bimaanaan ॥
Queer type of arrows, making beautiful paintings, are moving fastly while piercing the bodies and alongwith it the warriors are flying away in the air-vehicles of death.
੨੪ ਅਵਤਾਰ ਰਾਮ - ੪੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ