. Sri Dasam Granth Sahib : - Page : 459 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 459 of 2820

ਕਿਲਕਤ ਕਤਹ ਮਸਾਨ ਕਹੂੰ ਭੈਰਵ ਭਭਕਾਰੈਂ ॥

Kilakata Kataha Masaan Kahooaan Bhariva Bhabhakaaraina ॥

Somewhere the shrieks of vultures are being heard

੨੪ ਅਵਤਾਰ ਰਾਮ - ੩੭੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਬਿਜੈ ਕਪਿ ਕੀ ਭਈ ਹਣਯੋ ਅਸੁਰ ਰਾਵਣ ਤਣਾ ॥

Eih Bhaanti Bijai Kapi Kee Bhaeee Hanyo Asur Raavan Tanaa ॥

Somewhere the ghosts are shouting violently and somewhere the Bhairavas are laughing.

੨੪ ਅਵਤਾਰ ਰਾਮ - ੩੭੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭੈ ਦੱਗ ਅਦੱਗ ਭੱਗੇ ਹਠੀ ਗਹਿ ਗਹਿ ਕਰ ਦਾਂਤਨ ਤ੍ਰਿਣਾ ॥੩੭੪॥

Bhai Da`ga Ada`ga Bha`ge Hatthee Gahi Gahi Kar Daantan Trinaa ॥374॥

In this way there was victory of Angad and he killed Akampan, the son of Ravana. On his death the frightened demons fled with the blades of grass in their mouths.374.

੨੪ ਅਵਤਾਰ ਰਾਮ - ੩੭੪/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਦੂਤ ਰਾਵਣੈ ਜਾਇ ਹਤ ਬੀਰ ਸੁਣਾਯੋ ॥

Autai Doota Raavani Jaaei Hata Beera Sunaayo ॥

On that side the messengers gave the news of the death of Akampan to Ravana,

੨੪ ਅਵਤਾਰ ਰਾਮ - ੩੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਕਪਿਪਤ ਅਰੁ ਰਾਮ ਦੂਤ ਅੰਗਦਹਿ ਪਠਾਯੋ ॥

Eita Kapipata Aru Raam Doota Aangadahi Patthaayo ॥

And on this side Angand the lord of monkeys was sent as envoy of Ram to Ravna.

੨੪ ਅਵਤਾਰ ਰਾਮ - ੩੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਕੱਥ ਤਿਹ ਸੱਥ ਗੱਥ ਕਰਿ ਤੱਥ ਸੁਨਾਯੋ ॥

Kahee Ka`tha Tih Sa`tha Ga`tha Kari Ta`tha Sunaayo ॥

He was sent to tell all the facts to Ravna

੨੪ ਅਵਤਾਰ ਰਾਮ - ੩੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਹੁ ਦੇਹੁ ਜਾਨਕੀ ਕਾਲ ਨਾਤਰ ਤੁਹਿ ਆਯੋ ॥

Milahu Dehu Jaankee Kaal Naatar Tuhi Aayo ॥

And also advise him to return Sita in order to stall his death.

੨੪ ਅਵਤਾਰ ਰਾਮ - ੩੭੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਪਗ ਭੇਟ ਚਲਤ ਭਯੋ ਬਾਲ ਸੁਤ ਪ੍ਰਿਸਟ ਪਾਨ ਰਘੁਬਰ ਧਰੇ ॥

Paga Bhetta Chalata Bhayo Baala Suta Prisatta Paan Raghubar Dhare ॥

Angad, the son of Bali, went on his errand after touching the feet of Ram,

੨੪ ਅਵਤਾਰ ਰਾਮ - ੩੭੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭਰ ਅੰਕ ਪੁਲਕਤ ਨ ਸਪਜਿਯੋ ਭਾਂਤ ਅਨਿਕ ਆਸਿਖ ਕਰੇ ॥੩੭੫॥

Bhar Aanka Pulakata Na Sapajiyo Bhaanta Anika Aasikh Kare ॥375॥

Who bade him farewell by patting on his back and expressing many types of benedictions.375.

੨੪ ਅਵਤਾਰ ਰਾਮ - ੩੭੫/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਤਿ ਉੱਤਰ ਸੰਬਾਦ ॥

Parti Auo`tar Saanbaada ॥

Responsive Dialogue :


ਛਪੈ ਛੰਦ ॥

Chhapai Chhaand ॥

CHHAPAI STANZA


ਦੇਹ ਸੀਆ ਦਸਕੰਧ ਛਾਹਿ ਨਹੀ ਦੇਖਨ ਪੈਹੋ ॥

Deha Seeaa Dasakaandha Chhaahi Nahee Dekhn Paiho ॥

Angad says, “O ten-headed Ravana ! Return Sita, you will not be able to see her shadow (i.e. you will be killed).

੨੪ ਅਵਤਾਰ ਰਾਮ - ੩੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੰਕ ਛੀਨ ਲੀਜੀਐ ਲੰਕ ਲਖਿ ਜੀਤ ਨ ਜੈਹੋ ॥

Laanka Chheena Leejeeaai Laanka Lakhi Jeet Na Jaiho ॥

Ravana says, “None can conquer me ever after the seixure of Lanka.”

੨੪ ਅਵਤਾਰ ਰਾਮ - ੩੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੁੱਧ ਬਿਖੈ ਜਿਨ ਘੋਰੁ ਪਿਖ ਕਸ ਜੁੱਧੁ ਮਚੈ ਹੈ ॥

Karu`dha Bikhi Jin Ghoru Pikh Kasa Ju`dhu Machai Hai ॥

Angad says again, “Your intellect has been spoiled by your rage, how will you be able to wage the war.”

੨੪ ਅਵਤਾਰ ਰਾਮ - ੩੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸਹਿਤ ਕਪਿ ਕਟਕ ਆਜ ਮ੍ਰਿਗ ਸਯਾਰ ਖਵੈ ਹੈ ॥

Raam Sahita Kapi Kattaka Aaja Mriga Sayaara Khvai Hai ॥

Ravana replies, “I shall cause even today all the army of monkeys alongwith Ram to be devoured by the animals and jackals.”

੨੪ ਅਵਤਾਰ ਰਾਮ - ੩੭੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਰ ਸੁ ਗਰਬੁ ਸੁਣ ਮੂੜ ਮਤ ਗਰਬ ਗਵਾਇ ਘਨੇਰ ਘਰ ॥

Jin Kar Su Garbu Suna Moorha Mata Garba Gavaaei Ghanera Ghar ॥

Angad says, “O Ravana, do not be egoistic, this ego has destroyed many houses.”

੨੪ ਅਵਤਾਰ ਰਾਮ - ੩੭੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਬਸ ਕਰੇ ਸਰਬ ਘਰ ਗਰਬ ਹਮ ਏ ਕਿਨ ਮਹਿ ਦ੍ਵੈ ਦੀਨ ਨਰ ॥੩੭੬॥

Basa Kare Sarab Ghar Garba Hama Ee Kin Mahi Davai Deena Nar ॥376॥

Ravana replies. “I am proud because I have brought under control all with my own power, then what power these two human beings Ram and Lakshman can wield.”376.

੨੪ ਅਵਤਾਰ ਰਾਮ - ੩੭੬/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਬਾਚ ਅੰਗਦ ਸੋ ॥

Raavan Baacha Aangada So ॥

Speech of Ravana addressed to Angad :


ਛਪੈ ਛੰਦ ॥

Chhapai Chhaand ॥

CHHAPAI STANZA


ਅਗਨ ਪਾਕ ਕਹ ਕਰੈ ਪਵਨ ਮੁਰ ਬਾਰ ਬੁਹਾਰੈ ॥

Agan Paaka Kaha Kari Pavan Mur Baara Buhaarai ॥

The god of fire is my cook and the god of wind is my sweeper,

੨੪ ਅਵਤਾਰ ਰਾਮ - ੩੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਵਰ ਚੰਦ੍ਰਮਾ ਧਰੈ ਸੂਰ ਛੱਤ੍ਰਹਿ ਸਿਰ ਢਾਰੈ ॥

Chavar Chaandarmaa Dhari Soora Chha`tarhi Sri Dhaarai ॥

The moon-god swings the fly-whisk over my head and the sun-god wields the canopy over my head

੨੪ ਅਵਤਾਰ ਰਾਮ - ੩੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਲਛਮੀ ਪਿਆਵੰਤ ਬੇਦ ਮੁਖ ਬ੍ਰਹਮੁ ਉਚਾਰਤ ॥

Mada Lachhamee Piaavaanta Beda Mukh Barhamu Auchaarata ॥

Lakshmi, the goddess of wealth, serves drinks to me and Brahma recites the Vedic mantras for me.

੨੪ ਅਵਤਾਰ ਰਾਮ - ੩੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਬਾਰ ਨਿਤ ਭਰੇ ਔਰ ਕੁਲੁਦੇਵ ਜੁਹਾਰਤ ॥

Barn Baara Nita Bhare Aour Kuludev Juhaarata ॥

Varuna is my water-carrier and pays obeisance in front of my family-god

੨੪ ਅਵਤਾਰ ਰਾਮ - ੩੭੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਹਤਿ ਸੁ ਬਲ ਦਾਨਵ ਪ੍ਰਬਲ ਦੇਤ ਧਨੁਦਿ ਜਛ ਮੋਹਿ ਕਰ ॥

Nija Kahati Su Bala Daanva Parbala Deta Dhanudi Jachha Mohi Kar ॥

This is my whole power-formation, besides them all the demon-forces are with me, for which reason the Yakshas etc. gladly present present all types of their wealth to me.

੨੪ ਅਵਤਾਰ ਰਾਮ - ੩੭੭/੫ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 459 of 2820