. Sri Dasam Granth Sahib : - Page : 423 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 423 of 2820

ਅਉਧ ਤੇ ਨਿਸਰ ਚਲੇ ਲੀਨੇ ਸੰਗਿ ਸੂਰ ਭਲੇ ਰਨ ਤੇ ਨ ਟਲੇ ਪਲੇ ਸੋਭਾ ਹੂੰ ਕੇ ਧਾਮ ਕੇ ॥

Aaudha Te Nisar Chale Leene Saangi Soora Bhale Ran Te Na Ttale Pale Sobhaa Hooaan Ke Dhaam Ke ॥

All have moved out of Oudhpuri and all of them taken along with them the winsome warriors, who never retrace their steps in war.

੨੪ ਅਵਤਾਰ ਰਾਮ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਕੁਮਾਰ ਉਰ ਹਾਰ ਸੋਭਤ ਅਪਾਰ ਤੀਨੋ ਲੋਗ ਮੱਧ ਕੀ ਮੁਹੱਯਾ ਸਭ ਬਾਮ ਕੇ ॥

Suaandar Kumaara Aur Haara Sobhata Apaara Teeno Loga Ma`dha Kee Muha`yaa Sabha Baam Ke ॥

They are beautiful princes, bedecked with necklaces around their necks. They are all going to bring their wedded women.

੨੪ ਅਵਤਾਰ ਰਾਮ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਜਨ ਦਲੱਯਾ ਤੀਨੋ ਲੋਕ ਕੇ ਜਿਤੱਯਾ ਤੀਨੋ ਰਾਮ ਜੂ ਕੇ ਭੱਯਾ ਹੈਂ ਚਹੱਯਾ ਹਰ ਨਾਮ ਕੇ ॥

Durjan Dala`yaa Teeno Loka Ke Jita`yaa Teeno Raam Joo Ke Bha`yaa Hain Chaha`yaa Har Naam Ke ॥

They are all the mashers of the tyrants, capable of conquering the three worlds, lovers of the name of the Lord and brothers of Ram.

੨੪ ਅਵਤਾਰ ਰਾਮ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁੱਧ ਕੇ ਉਦਾਰ ਹੈਂ ਸਿੰਗਾਰ ਅਵਤਾਰ ਦਾਨ ਸੀਲ ਕੇ ਪਹਾਰ ਕੈ ਕੁਮਾਰ ਬਨੇ ਕਾਮ ਕੇ ॥੧੭੦॥

Bu`dha Ke Audaara Hain Siaangaara Avataara Daan Seela Ke Pahaara Kai Kumaara Bane Kaam Ke ॥170॥

They are magnanimous in wisdom, the incarnation of embellishment, the mountain of munificence and are just like Ram.170.

੨੪ ਅਵਤਾਰ ਰਾਮ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸ੍ਵ ਬਰਨਨੰ ॥

Asava Barnnaan ॥

The description of horses :


ਕਬਿੱਤੁ ॥

Kabi`tu ॥

KABIT


ਨਾਗਰਾ ਕੇ ਨੈਨ ਹੈਂ ਕਿ ਚਾਤਰਾ ਕੇ ਬੈਨ ਹੈਂ ਬਘੂਲਾ ਮਾਨੋ ਗੈਨ ਕੈਸੇ ਤੈਸੇ ਥਹਰਤ ਹੈਂ ॥

Naagaraa Ke Nain Hain Ki Chaataraa Ke Bain Hain Baghoolaa Maano Gain Kaise Taise Thaharta Hain ॥

The horses, restless like the eyes of a women, swift like the swift utterances of a shrewd person an mercurial like the crane rising up in the sky, are vibrating hither and thither.

੨੪ ਅਵਤਾਰ ਰਾਮ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਤਕਾ ਕੇ ਪਾਉ ਹੈਂ ਕਿ ਜੂਪ ਕੈਸੇ ਦਾਉ ਹੈਂ ਕਿ ਛਲ ਕੋ ਦਿਖਾਉ ਕੋਊ ਤੈਸੇ ਬਿਹਰਤ ਹੈਂ ॥

Nritakaa Ke Paau Hain Ki Joop Kaise Daau Hain Ki Chhala Ko Dikhaau Koaoo Taise Bihrata Hain ॥

They are swift like the feet of a dancer, they are the tactics of throwing the dice or even some hallucination.

੨੪ ਅਵਤਾਰ ਰਾਮ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕੇ ਬਾਜ ਬੀਰ ਹੈਂ ਤੁਫੰਗ ਕੈਸੇ ਤੀਰ ਹੈਂ ਕਿ ਅੰਜਨੀ ਕੇ ਧੀਰ ਹੈਂ ਕਿ ਧੁਜਾ ਸੇ ਫਹਰਤ ਹੈਂ ॥

Haake Baaja Beera Hain Tuphaanga Kaise Teera Hain Ki Aanjanee Ke Dheera Hain Ki Dhujaa Se Phaharta Hain ॥

These brave horses are swift like arrow and gunshot, shrewd and mighty like Hanuman, the son of Anjani they are roaming like the fluttering banners.

੨੪ ਅਵਤਾਰ ਰਾਮ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਰੈਂ ਅਨੰਗ ਕੀ ਤਰੰਗ ਜੈਸੇ ਗੰਗ ਕੀ ਅਨੰਗ ਕੈਸੇ ਅੰਗ ਜਯੋਂ ਨ ਕਹੂੰ ਠਹਰਤ ਹੈਂ ॥੧੭੧॥

Laharina Anaanga Kee Taraanga Jaise Gaanga Kee Anaanga Kaise Aanga Jayona Na Kahooaan Tthaharta Hain ॥171॥

These horses are like the intense emotions of the god of love, or the swift waves of the Ganges. They have beautiful limbs like the limbs of cupid and are not stable at any one place.171.

੨੪ ਅਵਤਾਰ ਰਾਮ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਾ ਨਿਸਨਾਥਿ ਜਾਨੈ ਦਿਨ ਦਿਨਪਤਿ ਮਾਨੈ ਭਿੱਛਕਨ ਦਾਤਾ ਕੈ ਪ੍ਰਮਾਨੇ ਮਹਾਂ ਦਾਨ ਹੈਂ ॥

Nisaa Nisanaathi Jaani Din Dinpati Maani Bhi`chhakan Daataa Kai Parmaane Mahaan Daan Hain ॥

All the princes are being considered as moon by the night and sun by the day, they are known as great donors for the beggars, the ailments consider them as medicine.

੨੪ ਅਵਤਾਰ ਰਾਮ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਖਧੀ ਕੇ ਰੋਗਨ ਅਨੰਤ ਰੂਪ ਜੋਗਨ ਸਮੀਪ ਕੈ ਬਿਯੋਗਨ ਮਹੇਸ ਮਹਾ ਮਾਨ ਹੈਂ ॥

Aaukhdhee Ke Rogan Anaanta Roop Jogan Sameepa Kai Biyogan Mahesa Mahaa Maan Hain ॥

When they, consisting of endless beauty are nearby, them there is suspicion about their impending separation. They are all most honourable like Shiva.

੨੪ ਅਵਤਾਰ ਰਾਮ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੱਤ੍ਰੈ ਖੱਗ ਖਯਾਤਾ ਸਿਸ ਰੂਪਨ ਕੇ ਮਾਤਾ ਮਹਾਂ ਗਯਾਨੀ ਗਯਾਨ ਗਯਾਤਾ ਕੈ ਬਿਧਾਤਾ ਕੈ ਸਮਾਨ ਹੈਂ ॥

Sa`tari Kh`ga Khyaataa Sisa Roopn Ke Maataa Mahaan Gayaanee Gayaan Gayaataa Kai Bidhaataa Kai Samaan Hain ॥

They are famous swordsmen, childlike for their mothers, the supreme knowledgeable for great sages, they appear apparently like probvidence.

੨੪ ਅਵਤਾਰ ਰਾਮ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਨਨ ਗਨੇਸ ਮਾਨੈ ਸੁਰਨ ਸੁਰੇਸ ਜਾਨੈ ਜੈਸੇ ਪੇਖੈ ਤੈਸੇ ਈ ਲਖੇ ਬਿਰਾਜਮਾਨ ਹੈਂ ॥੧੭੨॥

Ganna Ganesa Maani Surn Suresa Jaani Jaise Pekhi Taise Eee Lakhe Biraajamaan Hain ॥172॥

All the Ganas consider them as Ganesh and all the gods as Indra. The sum and substance is this that they manifest themselves in the same form as one thinks about.172.

੨੪ ਅਵਤਾਰ ਰਾਮ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਾ ਸੌ ਸੁਧਾਰੇ ਰੂਪ ਸੋਭਤ ਉਜਿਯਾਰੇ ਕਿਧੌ ਸਾਚੇ ਬੀਚ ਢਾਰੇ ਮਹਾ ਸੋਭਾ ਕੈ ਸੁਧਾਰ ਕੈ ॥

Sudhaa Sou Sudhaare Roop Sobhata Aujiyaare Kidhou Saache Beecha Dhaare Mahaa Sobhaa Kai Sudhaara Kai ॥

Having bathed in ambrosia and the manifestation of beauty and glory, these very winsome princes appear as having been created in special mould.

੨੪ ਅਵਤਾਰ ਰਾਮ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਮਹਾ ਮੋਹਨੀ ਕੇ ਮੋਹਬੇ ਨਮਿੱਤ ਬੀਰ ਬਿਧਨਾ ਬਨਾਏ ਮਹਾਂ ਬਿਧ ਸੋ ਬਿਚਾਰ ਕੈ ॥

Kidhou Mahaa Mohanee Ke Mohabe Nami`ta Beera Bidhanaa Banaaee Mahaan Bidha So Bichaara Kai ॥

It seems that in order to allure some most beautiful damsel the providence created these great heroes in a special way.

੨੪ ਅਵਤਾਰ ਰਾਮ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਦੇਵ ਦੈਤਨ ਬਿਬਾਦ ਛਾਡ ਬਡੇ ਚਿਰ ਮਥ ਕੈ ਸਮੁੰਦ੍ਰ ਛੀਰ ਲੀਨੇ ਹੈ ਨਿਕਾਰ ਕੈ ॥

Kidhou Dev Daitan Bibaada Chhaada Bade Chri Matha Kai Samuaandar Chheera Leene Hai Nikaara Kai ॥

They appear as having been taken out as gems by churning the ocean by the gods and demons on abandoning their disputes.

੨੪ ਅਵਤਾਰ ਰਾਮ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਬਿਸ੍ਵਨਾਥ ਜੂ ਬਨਾਏ ਨਿਜ ਪੇਖਬੇ ਕਉ ਅਉਰ ਨ ਸਕਤ ਐਸੀ ਸੂਰਤੈ ਸੁਧਾਰ ਕੈ ॥੧੭੩॥

Kidhou Bisavanaatha Joo Banaaee Nija Pekhbe Kau Aaur Na Sakata Aaisee Sooratai Sudhaara Kai ॥173॥

Or it seems that the Lord of the universe made improvement in the creation of their faces himself for having their continuous sight.173.

੨੪ ਅਵਤਾਰ ਰਾਮ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਮ ਤਜਿ ਆਪਨੀ ਬਿਰਾਨੇ ਦੇਸ ਲਾਂਘ ਲਾਂਘ ਰਾਜਾ ਮਿਥਲੇਸ ਕੇ ਪਹੂਚੇ ਦੇਸ ਆਨ ਕੈ ॥

Seema Taji Aapanee Biraane Desa Laangha Laangha Raajaa Mithalesa Ke Pahooche Desa Aan Kai ॥

Crossing the frontier of their kingdom and passing through other countries, all these princes reached the abode of king Janak of Mithila.

੨੪ ਅਵਤਾਰ ਰਾਮ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਹੀ ਅਨੰਤ ਬਾਜੈ ਦੁੰਦਭੀ ਅਪਾਰ ਗਾਜੈ ਭਾਂਤਿ ਭਾਂਤਿ ਬਾਜਨ ਬਜਾਏ ਜੋਰ ਜਾਨ ਕੈ ॥

Turhee Anaanta Baajai Duaandabhee Apaara Gaajai Bhaanti Bhaanti Baajan Bajaaee Jora Jaan Kai ॥

On reaching there they caused the high-pitch resonance of the drums and other musical instruments.

੨੪ ਅਵਤਾਰ ਰਾਮ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੈ ਆਨਿ ਤੀਨੈ ਨ੍ਰਿਪ ਕੰਠ ਲਾਇ ਲੀਨੇ ਰੀਤ ਰੂੜ ਸਭੈ ਕੀਨੇ ਬੈਠੇ ਬੇਦ ਕੈ ਬਿਧਾਨ ਕੈ ॥

Aagai Aani Teenai Nripa Kaanttha Laaei Leene Reet Roorha Sabhai Keene Baitthe Beda Kai Bidhaan Kai ॥

The king came forward and hugged the all three to his bosom, all the Vedic rites were performed.

੨੪ ਅਵਤਾਰ ਰਾਮ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਿਖਯੋ ਧਨ ਕੀ ਧਾਰ ਪਾਇਯਤ ਨ ਪਾਰਾਵਾਰ ਭਿੱਛਕ ਭਏ ਨ੍ਰਿਪਾਰ ਐਸੇ ਪਾਇ ਦਾਨ ਕੈ ॥੧੭੪॥

Barikhyo Dhan Kee Dhaara Paaeiyata Na Paaraavaara Bhi`chhaka Bhaee Nripaara Aaise Paaei Daan Kai ॥174॥

There was continuous chartable flow of wealth and on acquiring the alsm, the beggars became king-like.174.

੨੪ ਅਵਤਾਰ ਰਾਮ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨੇ ਫਹਰਾਨੇ ਘਹਰਾਨੇ ਦੁੰਦਭ ਅਰਰਾਨੇ ਜਨਕ ਪੁਰੀ ਕੌ ਨੀਅਰਾਨੇ ਬੀਰ ਜਾਇ ਕੈ ॥

Baane Phaharaane Ghaharaane Duaandabha Arraane Janka Puree Kou Neearaane Beera Jaaei Kai ॥

The banners were unfurled and the drums resounded, the brave heroes began to shout loudly on reaching Janakpuri.

੨੪ ਅਵਤਾਰ ਰਾਮ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਚਉਰ ਢਾਰੈ ਕਹੂੰ ਚਾਰਣ ਉਚਾਰੈ ਕਹੂੰ ਭਾਟ ਜੁ ਪੁਕਾਰੈ ਛੰਦ ਸੁੰਦਰ ਬਨਾਇ ਕੈ ॥

Kahooaan Chaur Dhaarai Kahooaan Chaaran Auchaarai Kahooaan Bhaatta Ju Pukaarai Chhaand Suaandar Banaaei Kai ॥

Somewhere the whisks are being swung, somewhere the minstrels are singing eulogies and somewhere the poets are reciting their beautiful stanza.

੨੪ ਅਵਤਾਰ ਰਾਮ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 423 of 2820