Sri Dasam Granth Sahib
ਹੋਮ ਕੀ ਲੈ ਬਾਸਨਾ ਉਠ ਧਾਤ ਦੈਤ ਦੁਰੰਤ ॥
Homa Kee Lai Baasanaa Auttha Dhaata Daita Duraanta ॥
੨੪ ਅਵਤਾਰ ਰਾਮ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲੂਟ ਖਾਤ ਸਬੈ ਸਮਗਰੀ ਮਾਰ ਕੂਟਿ ਮਹੰਤ ॥੬੨॥
Lootta Khaata Sabai Samagaree Maara Kootti Mahaanta ॥62॥
Attracted by the incense of fire-worship (Havana), the demons would come to the sacrificial pit and would eat the materials of Yajna, snatching it from the performer.62.
੨੪ ਅਵਤਾਰ ਰਾਮ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲੂਟ ਖਾਤਹ ਵਿਖਯ ਜੇ ਤਿਨ ਪੈ ਕਛੂ ਨ ਬਸਾਇ ॥
Lootta Khaataha Vikhya Je Tin Pai Kachhoo Na Basaaei ॥
੨੪ ਅਵਤਾਰ ਰਾਮ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਕ ਅਉਧਹ ਆਇਯੋ ਤਬ ਰੋਸ ਕੈ ਮੁਨਿ ਰਾਇ ॥
Taaka Aaudhaha Aaeiyo Taba Rosa Kai Muni Raaei ॥
Seeing the loot of the materials of the fire-worship and feeling himself helpless, the great sage Vishwamitra came to Ayodhya in great anger.
੨੪ ਅਵਤਾਰ ਰਾਮ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਇ ਭੂਪਤ ਕੱਉ ਕਹਾ ਸੁਤ ਦੇਹੁ ਮੋ ਕਉ ਰਾਮ ॥
Aaei Bhoopta Ka`au Kahaa Suta Dehu Mo Kau Raam ॥
੨੪ ਅਵਤਾਰ ਰਾਮ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਤ੍ਰ ਤੋ ਕੱਉ ਭਸਮ ਕਰਿ ਹੱਉ ਆਜ ਹੀ ਇਹ ਠਾਮ ॥੬੩॥
Naatar To Ka`au Bhasama Kari Ha`au Aaja Hee Eih Tthaam ॥63॥
On reaching (Ayodhya) he said to the king. “Give me your son Ram for a few days, otherwise I shall reduce you to ashes on this very spot.”63.
੨੪ ਅਵਤਾਰ ਰਾਮ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੋਪ ਦੇਖਿ ਮੁਨੀਸ ਕੱਉ ਨ੍ਰਿਪ ਪੂਤ ਤਾ ਸੰਗ ਦੀਨ ॥
Kopa Dekhi Muneesa Ka`au Nripa Poota Taa Saanga Deena ॥
੨੪ ਅਵਤਾਰ ਰਾਮ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੱਗ ਮੰਡਲ ਕੱਉ ਚਲਯੋ ਲੈ ਤਾਹਿ ਸੰਗਿ ਪ੍ਰਬੀਨ ॥
Ja`ga Maandala Ka`au Chalayo Lai Taahi Saangi Parbeena ॥
Visualising the fury of the sage, the king asked his son to accompany him and the sage accompanied by Ram went to begin the Yajna again.
੨੪ ਅਵਤਾਰ ਰਾਮ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ ॥
Eeka Maaraga Doora Hai Eika Neear Hai Suni Raam ॥
੨੪ ਅਵਤਾਰ ਰਾਮ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ ॥੬੪॥
Raaha Maarata Raachhasee Jih Taarakaa Gani Naam ॥64॥
The sage said, “O Ram ! listen, there are two routes, on the one the Yajna-spot is far away and on the other it is quit near, but on the later route there lives a demoness named Taraka, who kills the wayfares.64.
੨੪ ਅਵਤਾਰ ਰਾਮ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਉਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਆਜ ॥
Jauna Maaraga Teera Hai Tih Raaha Chaalahu Aaja ॥
੨੪ ਅਵਤਾਰ ਰਾਮ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਿੱਤ ਚਿੰਤ ਨ ਕੀਜੀਐ ਦਿਵ ਦੇਵ ਕੇ ਹੈਂ ਕਾਜ ॥
Chi`ta Chiaanta Na Keejeeaai Diva Dev Ke Hain Kaaja ॥
Ram said, “Let us go by the small-distance-route, abandoning the anxiety, this work of killing the demons is the work of the gods.”
੨੪ ਅਵਤਾਰ ਰਾਮ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਟਿ ਚਾਪੈ ਜਾਤ ਹੈਂ ਤਬ ਲਉ ਨਿਸਾਚਰ ਆਨ ॥
Baatti Chaapai Jaata Hain Taba Lau Nisaachar Aan ॥
੨੪ ਅਵਤਾਰ ਰਾਮ - ੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹੁਗੇ ਕਤ ਰਾਮ ਕਹਿ ਮਗਿ ਰੋਕਿਯੋ ਤਜਿ ਕਾਨ ॥੬੫॥
Jaahuge Kata Raam Kahi Magi Rokiyo Taji Kaan ॥65॥
They began to move on that route and at the same time the demoness came and laid obstruction on the path saying, “O ram ! how will you proceed and save yourself?”65.
੨੪ ਅਵਤਾਰ ਰਾਮ - ੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੇਖਿ ਰਾਮ ਨਿਸਾਚਰੀ ਗਹਿ ਲੀਨ ਬਾਨ ਕਮਾਨ ॥
Dekhi Raam Nisaacharee Gahi Leena Baan Kamaan ॥
੨੪ ਅਵਤਾਰ ਰਾਮ - ੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਲ ਮਧ ਪ੍ਰਹਾਰਿਯੋ ਸੁਰ ਤਾਨਿ ਕਾਨ ਪ੍ਰਮਾਨ ॥
Bhaala Madha Parhaariyo Sur Taani Kaan Parmaan ॥
On seeing the demoness Tarka, ram held his bow and arrows in his hand, and pulling the cow discharged the arrow on her head.
੨੪ ਅਵਤਾਰ ਰਾਮ - ੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਨ ਲਾਗਤ ਹੀ ਗਿਰੀ ਬਿਸੰਭਾਰੁ ਦੇਹਿ ਬਿਸਾਲ ॥
Baan Laagata Hee Giree Bisaanbhaaru Dehi Bisaala ॥
੨੪ ਅਵਤਾਰ ਰਾਮ - ੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਾਥਿ ਸ੍ਰੀ ਰਘੁਨਾਥ ਕੇ ਭਯੋ ਪਾਪਨੀ ਕੋ ਕਾਲ ॥੬੬॥
Haathi Sree Raghunaatha Ke Bhayo Paapanee Ko Kaal ॥66॥
On being struck by the arrow, the heavy body of the demoness fell down and in this way, he end of the sinner came at the hands of Ram.66.
੨੪ ਅਵਤਾਰ ਰਾਮ - ੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਤਾਹਿ ਸੰਘਾਰ ਕੈ ਕਰ ਜੱਗ ਮੰਡਲ ਮੰਡ ॥
Aaisa Taahi Saanghaara Kai Kar Ja`ga Maandala Maanda ॥
੨੪ ਅਵਤਾਰ ਰਾਮ - ੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਇਗੇ ਤਬ ਲਉ ਨਿਸਾਚਰ ਦੀਹ ਦੇਇ ਪ੍ਰਚੰਡ ॥
Aaeige Taba Lau Nisaachar Deeha Deei Parchaanda ॥
In this way, after killing the demoness, when the Yajna was started, two large-sized demons, Marich and Subahu, appeared there.
੨੪ ਅਵਤਾਰ ਰਾਮ - ੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਜਿ ਭਾਜਿ ਚਲੇ ਸਭੈ ਰਿਖ ਠਾਂਢ ਭੇ ਹਠਿ ਰਾਮ ॥
Bhaaji Bhaaji Chale Sabhai Rikh Tthaandha Bhe Hatthi Raam ॥
੨੪ ਅਵਤਾਰ ਰਾਮ - ੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੁੱਧ ਕ੍ਰੁੱਧ ਕਰਿਯੋ ਤਿਹੂੰ ਤਿਹ ਠਉਰ ਸੋਰਹ ਜਾਮ ॥੬੭॥
Ju`dha Karu`dha Kariyo Tihooaan Tih Tthaur Soraha Jaam ॥67॥
Seeing them, all the sages ran away and only Ram persistently stood there and the war of those three was waged continuously for sixteen watches.67.
੨੪ ਅਵਤਾਰ ਰਾਮ - ੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਾਰ ਮਾਰ ਪੁਕਾਰ ਦਾਨਵ ਸਸਤ੍ਰ ਅਸਤ੍ਰ ਸੰਭਾਰਿ ॥
Maara Maara Pukaara Daanva Sasatar Asatar Saanbhaari ॥
੨੪ ਅਵਤਾਰ ਰਾਮ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਨ ਪਾਨ ਕਮਾਨ ਕੱਉ ਧਰਿ ਤਬਰ ਤਿੱਛ ਕੁਠਾਰਿ ॥
Baan Paan Kamaan Ka`au Dhari Tabar Ti`chha Kutthaari ॥
Holding firmly their arms and weapons, the demons began to shout “kill, kill” they caught hold of their axes, bows and arrows in their hands.
੨੪ ਅਵਤਾਰ ਰਾਮ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ