Sri Dasam Granth Sahib
ਝਾਂਝ ਬਾਰ ਤਰੰਗ ਤੁਰਹੀ ਭੇਰਨਾਦਿ ਨਿਯਾਨ ॥
Jhaanjha Baara Taraanga Turhee Bheranaadi Niyaan ॥
੨੪ ਅਵਤਾਰ ਰਾਮ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੋਹਿ ਮੋਹਿ ਗਿਰੇ ਧਰਾ ਪਰ ਸਰਬ ਬਯੋਮ ਬਿਵਾਨ ॥੫੬॥
Mohi Mohi Gire Dharaa Par Sarab Bayoma Bivaan ॥56॥
The sound of bells, walrus and kettledrums are audible and these sound are so attaractive that the air-vehicles of gods, being impressed are coming down to the earth.56.
੨੪ ਅਵਤਾਰ ਰਾਮ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੱਤ੍ਰ ਤੱਤ੍ਰ ਬਿਦੇਸ ਦੇਸਨ ਹੋਤ ਮੰਗਲਚਾਰ ॥
Ja`tar Ta`tar Bidesa Desan Hota Maangalachaara ॥
੨੪ ਅਵਤਾਰ ਰਾਮ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਠਿ ਬੈਠਿ ਕਰੈ ਲਗੇ ਸਬ ਬਿਪ੍ਰ ਬੇਦ ਬਿਚਾਰ ॥
Baitthi Baitthi Kari Lage Saba Bipar Beda Bichaara ॥
Here, there and everywhere the songs of praise are being sung and the Brahmins have begun the discussion on Vedas.
੨੪ ਅਵਤਾਰ ਰਾਮ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਧੂਪ ਦੀਪ ਮਹੀਪ ਗ੍ਰੇਹ ਸਨੇਹ ਦੇਤ ਬਨਾਇ ॥
Dhoop Deepa Maheepa Gareha Saneha Deta Banaaei ॥
੨੪ ਅਵਤਾਰ ਰਾਮ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਫੂਲਿ ਫੂਲਿ ਫਿਰੈ ਸਭੈ ਗਣ ਦੇਵ ਦੇਵਨ ਰਾਇ ॥੫੭॥
Phooli Phooli Phrii Sabhai Gan Dev Devan Raaei ॥57॥
Because of the incense and earthen lamps, the palace of the king has become so impressive that Indra alongwith gods are moving hither and thither in their delight.57.
੨੪ ਅਵਤਾਰ ਰਾਮ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਜ ਕਾਜ ਭਏ ਸਬੈ ਇਹ ਭਾਂਤਿ ਬੋਲਤ ਬੈਨ ॥
Aaja Kaaja Bhaee Sabai Eih Bhaanti Bolata Bain ॥
੨੪ ਅਵਤਾਰ ਰਾਮ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂੰਮ ਭੂਰ ਉਠੀ ਜਯਤ ਧੁਨ ਬਾਜ ਬਾਜਤ ਗੈਨ ॥
Bhooaanma Bhoora Autthee Jayata Dhuna Baaja Baajata Gain ॥
All the people are saying that on that day all their wishes have been fulfilled. The earth is filled with shouts of victory and the musical instruments are being played in the sky.
੨੪ ਅਵਤਾਰ ਰਾਮ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਨ ਐਨ ਧੁਜਾ ਬਧੀ ਸਭ ਬਾਟ ਬੰਦਨਵਾਰ ॥
Aain Aain Dhujaa Badhee Sabha Baatta Baandanvaara ॥
੨੪ ਅਵਤਾਰ ਰਾਮ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲੀਪ ਲੀਪ ਧਰੇ ਮੱਲਯਾਗਰ ਹਾਟ ਪਾਟ ਬਜਾਰ ॥੫੮॥
Leepa Leepa Dhare Ma`layaagar Haatta Paatta Bajaara ॥58॥
There are small flags at all the places, there are greetings on all the paths and all shops and bazaars have been plastered with sandalwood.58.
੨੪ ਅਵਤਾਰ ਰਾਮ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਾਜਿ ਸਾਜਿ ਤੁਰੰਗ ਕੰਚਨ ਦੇਤ ਦੀਨਨ ਦਾਨ ॥
Saaji Saaji Turaanga Kaanchan Deta Deenan Daan ॥
੨੪ ਅਵਤਾਰ ਰਾਮ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਸਤ ਹਸਤਿ ਦਏ ਅਨੇਕਨ ਇੰਦ੍ਰ ਦੁਰਦ ਸਮਾਨ ॥
Masata Hasati Daee Anekan Eiaandar Durda Samaan ॥
The poor people are being given the horses decorated with gold, and many intoxicated elephants like Airavat (the elephant of Indra) are being given in charity.
੨੪ ਅਵਤਾਰ ਰਾਮ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿੰਕਣੀ ਕੇ ਜਾਲ ਭੂਖਤ ਦਏ ਸਯੰਦਨ ਸੁੱਧ ॥
Kiaankanee Ke Jaala Bhookhta Daee Sayaandan Su`dha ॥
੨੪ ਅਵਤਾਰ ਰਾਮ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਇਨਨ ਕੇ ਪੁਰ ਮਨੋ ਇਹ ਭਾਂਤਿ ਆਵਤ ਬੁੱਧ ॥੫੯॥
Gaaeinn Ke Pur Mano Eih Bhaanti Aavata Bu`dha ॥59॥
The horses studded with bells are being given as gifts it appears that in the city of singers, the prudence is coming by itself.59.
੨੪ ਅਵਤਾਰ ਰਾਮ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਾਜ ਸਾਜ ਦਏ ਇਤੇ ਜਿਹ ਪਾਈਐ ਨਹੀ ਪਾਰ ॥
Baaja Saaja Daee Eite Jih Paaeeeaai Nahee Paara ॥
੨੪ ਅਵਤਾਰ ਰਾਮ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਯੋਸ ਦਯੋਸ ਬਢੈ ਲਗਯੋ ਰਨਧੀਰ ਰਾਮਵਤਾਰ ॥
Dayosa Dayosa Badhai Lagayo Randheera Raamvataara ॥
The innumerable horses and elephants were given as gifts by the king on one hand and Ram began to grow day by day on the other hand.
੨੪ ਅਵਤਾਰ ਰਾਮ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਸਤ੍ਰ ਸਾਸਤ੍ਰਨ ਕੀ ਸਭੈ ਬਿਧ ਦੀਨ ਤਾਹਿ ਸੁਧਾਰ ॥
Sasatar Saastarn Kee Sabhai Bidha Deena Taahi Sudhaara ॥
੨੪ ਅਵਤਾਰ ਰਾਮ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਸਟ ਦਯੋਸਨ ਮੋ ਗਏ ਲੈ ਸਰਬ ਰਾਮਕੁਮਾਰ ॥੬੦॥
Asatta Dayosan Mo Gaee Lai Sarab Raamkumaara ॥60॥
He was taught all the required wisdom of the arms and religious texts and Ram learned everything within eight days (i.e. a very short period).60.
੨੪ ਅਵਤਾਰ ਰਾਮ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਾਨ ਪਾਨ ਕਮਾਨ ਲੈ ਬਿਹਰੰਤ ਸਰਜੂ ਤੀਰ ॥
Baan Paan Kamaan Lai Bihraanta Sarjoo Teera ॥
੨੪ ਅਵਤਾਰ ਰਾਮ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੀਤ ਪੀਤ ਪਿਛੋਰ ਕਾਰਨ ਧੀਰ ਚਾਰਹੁੰ ਬੀਰ ॥
Peet Peet Pichhora Kaaran Dheera Chaarahuaan Beera ॥
They began to roam on the banks of the Saryu river and all the four brother collected the yellow leaves and butterflies.
੨੪ ਅਵਤਾਰ ਰਾਮ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੇਖ ਬੇਖ ਨ੍ਰਿਪਾਨ ਕੇ ਬਿਹਰੰਤ ਬਾਲਕ ਸੰਗ ॥
Bekh Bekh Nripaan Ke Bihraanta Baalaka Saanga ॥
੨੪ ਅਵਤਾਰ ਰਾਮ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਨ ਕੇ ਧਰੇ ਤਨ ਚੀਰ ਰੰਗ ਤਰੰਗ ॥੬੧॥
Bhaanti Bhaantan Ke Dhare Tan Cheera Raanga Taraanga ॥61॥
Seeing all the princes moving together, eh waves of Saryu exhibited many coloured garments.61.
੨੪ ਅਵਤਾਰ ਰਾਮ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਐਸਿ ਬਾਤ ਭਈ ਇਤੈ ਉਹ ਓਰ ਬਿਸ੍ਵਾਮਿਤ੍ਰ ॥
Aaisi Baata Bhaeee Eitai Auha Aor Bisavaamitar ॥
੨੪ ਅਵਤਾਰ ਰਾਮ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੱਗ ਕੋ ਸੁ ਕਰਿਯੋ ਅਰੰਭਨ ਤੋਖਨਾਰਥ ਪਿਤ੍ਰ ॥
Ja`ga Ko Su Kariyo Araanbhan Tokhnaaratha Pitar ॥
All this was going on this side and on the other side Vishwamitra began a Yajna for the worship of his manes.
੨੪ ਅਵਤਾਰ ਰਾਮ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ