Sri Dasam Granth Sahib
ਅਧਿਕ ਮੁਨਿਬਰ ਜਉ ਕੀਯੋ ਬਿਧ ਪੂਰਬ ਹੋਮ ਬਨਾਇ ॥
Adhika Munibar Jau Keeyo Bidha Pooraba Homa Banaaei ॥
੨੪ ਅਵਤਾਰ ਰਾਮ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਇ ॥੫੦॥
Jaga Kuaandahu` Te Autthe Taba Jaga Purkh Akulaaei ॥50॥
When many sages and hermits performed the havan in appropriate manner, then from the sacrificial pit arose the agitated sacrificial purushas.50.
੨੪ ਅਵਤਾਰ ਰਾਮ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਖੀਰ ਪਾਤ੍ਰ ਕਢਾਇ ਲੈ ਕਰਿ ਦੀਨ ਨ੍ਰਿਪ ਕੇ ਆਨ ॥
Kheera Paatar Kadhaaei Lai Kari Deena Nripa Ke Aan ॥
੨੪ ਅਵਤਾਰ ਰਾਮ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਪ ਪਾਇ ਪ੍ਰਸੰਨਿ ਭਯੋ ਜਿਮੁ ਦਾਰਦੀ ਲੈ ਦਾਨ ॥
Bhoop Paaei Parsaanni Bhayo Jimu Daaradee Lai Daan ॥
They had a milkpot in their hands, which they gave to the king. The kiing Dasrath was so much pleased on obtaining it, just as a pauper is pleased on receiving a gift.
੨੪ ਅਵਤਾਰ ਰਾਮ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਤ੍ਰ ਭਾਗ ਕਰਯੋ ਤਿਸੈ ਨਿਜ ਪਾਨ ਲੈ ਨ੍ਰਿਪਰਾਇ ॥
Chatar Bhaaga Karyo Tisai Nija Paan Lai Nriparaaei ॥
੨੪ ਅਵਤਾਰ ਰਾਮ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਏਕ ਦਯੋ ਦੁਹੂ ਤ੍ਰੀਅ ਏਕ ਕੋ ਦੁਇ ਭਾਇ ॥੫੧॥
Eeka Eeka Dayo Duhoo Tareea Eeka Ko Duei Bhaaei ॥51॥
The king divided it into four parts with his own hands and gave one part each to two queen and two parts to the third one.51.
੨੪ ਅਵਤਾਰ ਰਾਮ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਰਭਵੰਤ ਭਈ ਤ੍ਰਿਯੋ ਤ੍ਰਿਯ ਛੀਰ ਕੋ ਕਰਿ ਪਾਨ ॥
Garbhavaanta Bhaeee Triyo Triya Chheera Ko Kari Paan ॥
੨੪ ਅਵਤਾਰ ਰਾਮ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹਿ ਰਾਖਤ ਭੀ ਭਲੋ ਦਸ ਦੋਇ ਮਾਸ ਪ੍ਰਮਾਨ ॥
Taahi Raakhta Bhee Bhalo Dasa Doei Maasa Parmaan ॥
The queens on drinking that milk, became pregnant and remained as such for twelve months.
੨੪ ਅਵਤਾਰ ਰਾਮ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਸ ਤ੍ਰਿਉਦਸਮੋ ਚਢਯੋ ਤਬ ਸੰਤਨ ਹੇਤ ਉਧਾਰ ॥
Maasa Triudasamo Chadhayo Taba Saantan Heta Audhaara ॥
੨੪ ਅਵਤਾਰ ਰਾਮ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਵਣਾਰਿ ਪ੍ਰਗਟ ਭਏ ਜਗ ਆਨ ਰਾਮ ਅਵਤਾਰ ॥੫੨॥
Raavanaari Pargatta Bhaee Jaga Aan Raam Avataara ॥52॥
At the beginning of the thirteenth month, Ram, the enemy of Ravan incarnated for the protection of the saints.52.
੨੪ ਅਵਤਾਰ ਰਾਮ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਰਥ ਲਛਮਨ ਸਤ੍ਰੁਘਨ ਪੁਨਿ ਭਏ ਤੀਨ ਕੁਮਾਰ ॥
Bhartha Lachhaman Satarughan Puni Bhaee Teena Kumaara ॥
੨੪ ਅਵਤਾਰ ਰਾਮ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿਨ ਬਾਜੀਯੰ ਨ੍ਰਿਪ ਰਾਜ ਬਾਜਨ ਦੁਆਰ ॥
Bhaanti Bhaantin Baajeeyaan Nripa Raaja Baajan Duaara ॥
Then the three princes named Bharat, Lakshman and Shatrughan were born and various kinds of musical instruments were played at the gate of Dasrath’s palace.
੨੪ ਅਵਤਾਰ ਰਾਮ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਇ ਲਾਗ ਬੁਲਾਇ ਬਿੱਪਨ ਦੀਨ ਦਾਨ ਦੁਰੰਤਿ ॥
Paaei Laaga Bulaaei Bi`pan Deena Daan Duraanti ॥
੨੪ ਅਵਤਾਰ ਰਾਮ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੱਤ੍ਰੁ ਨਾਸਤ ਹੋਹਿਗੇ ਸੁਖ ਪਾਇ ਹੈਂ ਸਭ ਸੰਤ ॥੫੩॥
Sa`taru Naasata Hohige Sukh Paaei Hain Sabha Saanta ॥53॥
Bowing at the feet of Brahmins, he gave them innumerable gifts and all the people felt that now the enemies will be destroyed nad the saints will attain peace and comfort.53.
੨੪ ਅਵਤਾਰ ਰਾਮ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲਾਲ ਜਾਲ ਪ੍ਰਵੇਸਟ ਰਿਖਬਰ ਬਾਜ ਰਾਜ ਸਮਾਜ ॥
Laala Jaala Parvesatta Rikhbar Baaja Raaja Samaaja ॥
੨੪ ਅਵਤਾਰ ਰਾਮ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿਨ ਦੇਤ ਭਯੋ ਦਿਜ ਪਤਨ ਕੋ ਨ੍ਰਿਪਰਾਜ ॥
Bhaanti Bhaantin Deta Bhayo Dija Patan Ko Nriparaaja ॥
Wearing the necklaces of diamonds and jewels, the sages are extending th royal glory and the king is presenting documents to the twice-born (dvijas) for gold and silver.
੨੪ ਅਵਤਾਰ ਰਾਮ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਅਉਰ ਬਿਦੇਸ ਭੀਤਰ ਠਉਰ ਠਉਰ ਮਹੰਤ ॥
Desa Aaur Bidesa Bheetr Tthaur Tthaur Mahaanta ॥
੨੪ ਅਵਤਾਰ ਰਾਮ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਚ ਨਾਚ ਉਠੇ ਸਭੈ ਜਨੁ ਆਜ ਲਾਗ ਬਸੰਤ ॥੫੪॥
Naacha Naacha Autthe Sabhai Janu Aaja Laaga Basaanta ॥54॥
The chieftains of various places are exhibiting their delight and all the people are dancing like the frolicsome people in the spring season.54.
੨੪ ਅਵਤਾਰ ਰਾਮ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿੰਕਣੀਨ ਕੇ ਜਾਲ ਭੂਖਤਿ ਬਾਜ ਅਉ ਗਜਰਾਜ ॥
Kiaankaneena Ke Jaala Bhookhti Baaja Aau Gajaraaja ॥
੨੪ ਅਵਤਾਰ ਰਾਮ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਜ ਸਾਜ ਦਏ ਦਿਜੇਸਨ ਆਜ ਕਉਸਲ ਰਾਜ ॥
Saaja Saaja Daee Dijesan Aaja Kausla Raaja ॥
The network of bells is seen decorate on the elephants and horses nd such-like elephants and horses have been presented by the kings to Dasrath, the husband of Kaushalya.
੨੪ ਅਵਤਾਰ ਰਾਮ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੰਕ ਰਾਜ ਭਏ ਘਨੇ ਤਹ ਰੰਕ ਰਾਜਨ ਜੈਸ ॥
Raanka Raaja Bhaee Ghane Taha Raanka Raajan Jaisa ॥
੨੪ ਅਵਤਾਰ ਰਾਮ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਮ ਜਨਮਤ ਭਯੋ ਉਤਸਵ ਅਉਧ ਪੁਰ ਮੈ ਐਸ ॥੫੫॥
Raam Janaamta Bhayo Autasava Aaudha Pur Mai Aaisa ॥55॥
There has been festival in Ayodhya on the birth of ram that the beggars laden with gifts have become kinglike.55.
੨੪ ਅਵਤਾਰ ਰਾਮ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੁੰਦਭ ਅਉਰ ਮ੍ਰਿਦੰਗ ਤੂਰ ਤੁਰੰਗ ਤਾਨ ਅਨੇਕ ॥
Duaandabha Aaur Mridaanga Toora Turaanga Taan Aneka ॥
੨੪ ਅਵਤਾਰ ਰਾਮ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਨ ਬੀਨ ਬਜੰਤ ਛੀਨ ਪ੍ਰਬੀਨ ਬੀਨ ਬਿਸੇਖ ॥
Beena Beena Bajaanta Chheena Parbeena Beena Bisekh ॥
The tunes of drums and clarionets are being heard alongwith the sound of flutes and lyres.
੨੪ ਅਵਤਾਰ ਰਾਮ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ