Sri Dasam Granth Sahib
ਮਦ ਪਾਨ ਕਢ੍ਯੋ ਘਟ ਮਦ੍ਯ ਮਤੰ ॥
Mada Paan Kadhaio Ghatta Madai Mataan ॥
The bow and of purely white colour came out, and those intoxicated ones brought out from the ocean a pitcher of honey.
੨੪ ਅਵਤਾਰ ਸਮੁੰਦ੍ਰ ਮਥਨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਜ ਬਾਜ ਸੁਧਾ ਲਛਮੀ ਨਿਕਸੀ ॥
Gaja Baaja Sudhaa Lachhamee Nikasee ॥
੨੪ ਅਵਤਾਰ ਸਮੁੰਦ੍ਰ ਮਥਨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਨ ਮੋ ਮਨੋ ਬਿੰਦੁਲਤਾ ਬਿਗਸੀ ॥੩॥
Ghan Mo Mano Biaandulataa Bigasee ॥3॥
The elephant, horse, nectar and Lakshmi came out and looked splendid like the flash of lightning from the clouds.3.
੨੪ ਅਵਤਾਰ ਸਮੁੰਦ੍ਰ ਮਥਨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਲਪਾ ਦ੍ਰੁਮ ਮਾਹੁਰ ਅਉ ਰੰਭਾ ॥
Kalapaa Daruma Maahur Aau Raanbhaa ॥
੨੪ ਅਵਤਾਰ ਸਮੁੰਦ੍ਰ ਮਥਨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਮੋਹਿ ਰਹੈ ਲਖਿ ਇੰਦ੍ਰ ਸਭਾ ॥
Jih Mohi Rahai Lakhi Eiaandar Sabhaa ॥
After Kalapdrum (Elysian, wish-fulfilling tree) and poison, the heavenly damsel Rambha came out, seeing whom, the people of Indrs’s court allured.
੨੪ ਅਵਤਾਰ ਸਮੁੰਦ੍ਰ ਮਥਨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਨਿ ਕੌਸਤੁਭ ਚੰਦ ਸੁ ਰੂਪ ਸੁਭੰ ॥
Mani Koustubha Chaanda Su Roop Subhaan ॥
੨੪ ਅਵਤਾਰ ਸਮੁੰਦ੍ਰ ਮਥਨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਭਜਤ ਦੈਤ ਬਿਲੋਕ ਜੁਧੰ ॥੪॥
Jih Bhajata Daita Biloka Judhaan ॥4॥
The Kaustubh jewel and the moon also came out, which are remembered by the demons in the battlefield.4.
੨੪ ਅਵਤਾਰ ਸਮੁੰਦ੍ਰ ਮਥਨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਿਕਸੀ ਗਵਰਾਜ ਸੁ ਧੇਨੁ ਭਲੀ ॥
Nikasee Gavaraaja Su Dhenu Bhalee ॥
੨੪ ਅਵਤਾਰ ਸਮੁੰਦ੍ਰ ਮਥਨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਛੀਨਿ ਲਯੋ ਸਹਸਾਸਤ੍ਰ ਬਲੀ ॥
Jih Chheeni Layo Sahasaastar Balee ॥
Kamadhenu (the wish-fulfilling cow) also came out which was seized by the mighty Sahasrajun.
੨੪ ਅਵਤਾਰ ਸਮੁੰਦ੍ਰ ਮਥਨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਨਿ ਰਤਨ ਗਨਉ ਉਪ ਰਤਨ ਅਬੈ ॥
Gani Ratan Ganu Aupa Ratan Abai ॥
੨੪ ਅਵਤਾਰ ਸਮੁੰਦ੍ਰ ਮਥਨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਸੰਤ ਸੁਨੋ ਚਿਤ ਲਾਇ ਸਬੈ ॥੫॥
Tuma Saanta Suno Chita Laaei Sabai ॥5॥
After reckoning the jewels, now I mention the minor jewels, O saints listen to me attentively.5.
੨੪ ਅਵਤਾਰ ਸਮੁੰਦ੍ਰ ਮਥਨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਨਿ ਜੋਕ ਹਰੀਤਕੀ ਓਰ ਮਧੰ ॥
Gani Joka Hareetkee Aor Madhaan ॥
੨੪ ਅਵਤਾਰ ਸਮੁੰਦ੍ਰ ਮਥਨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਨ ਪੰਚ ਸੁ ਨਾਮਯ ਸੰਖ ਸੁਭੰ ॥
Jan Paancha Su Naamya Saankh Subhaan ॥
These minor jewels are leech, myrobalan, honey, conch ( panchjanay), ruta, hemp, discus and mace
੨੪ ਅਵਤਾਰ ਸਮੁੰਦ੍ਰ ਮਥਨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਸਿ ਬੇਲ ਬਿਜਿਯਾ ਅਰੁ ਚਕ੍ਰ ਗਦਾ ॥
Sasi Bela Bijiyaa Aru Chakar Gadaa ॥
੨੪ ਅਵਤਾਰ ਸਮੁੰਦ੍ਰ ਮਥਨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਵਰਾਜ ਬਿਰਾਜਤ ਪਾਨਿ ਸਦਾ ॥੬॥
Juvaraaja Biraajata Paani Sadaa ॥6॥
The later two look impressive in the hands of princes always.6.
੨੪ ਅਵਤਾਰ ਸਮੁੰਦ੍ਰ ਮਥਨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਧਨੁ ਸਾਰੰਗ ਨੰਦਗ ਖਗ ਭਣੰ ॥
Dhanu Saaraanga Naandaga Khga Bhanaan ॥
੨੪ ਅਵਤਾਰ ਸਮੁੰਦ੍ਰ ਮਥਨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨ ਖੰਡਿ ਕਰੇ ਗਨ ਦਈਤ ਰਣੰ ॥
Jin Khaandi Kare Gan Daeeet Ranaan ॥
The bow and arrow, the bull Nandi and the dagger (which had destroyed the demons) came out of the ocean.
੨੪ ਅਵਤਾਰ ਸਮੁੰਦ੍ਰ ਮਥਨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਸੂਲ ਬੜਵਾਨਲ ਕਪਿਲ ਮੁਨੰ ॥
Siva Soola Barhavaanla Kapila Munaan ॥
੨੪ ਅਵਤਾਰ ਸਮੁੰਦ੍ਰ ਮਥਨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਿ ਧਨੰਤਰ ਚਉਦਸਵੋ ਰਤਨੰ ॥੭॥
Ti Dhanaantar Chaudasavo Ratanaan ॥7॥
The trident of Shiva, Barvanal (the fire), Kapil Muni and Dhanwantri came out as the fourteenth jewel.7.
੨੪ ਅਵਤਾਰ ਸਮੁੰਦ੍ਰ ਮਥਨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਨਿ ਰਤਨ ਉਪਰਤਨ ਔ ਧਾਤ ਗਨੋ ॥
Gani Ratan Aupartan Aou Dhaata Gano ॥
੨੪ ਅਵਤਾਰ ਸਮੁੰਦ੍ਰ ਮਥਨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਿ ਧਾਤ ਸਬੈ ਉਪਧਾਤ ਭਨੋ ॥
Kahi Dhaata Sabai Aupadhaata Bhano ॥
After counting the greater and minor jewels, now I count the metals and afterwards I shall count the lesser metals.
੨੪ ਅਵਤਾਰ ਸਮੁੰਦ੍ਰ ਮਥਨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਬ ਨਾਮ ਜਥਾਮਤਿ ਸ੍ਯਾਮ ਧਰੋ ॥
Saba Naam Jathaamti Saiaam Dharo ॥
All these names have been reckoned by the poet Shyam according to his own understanding
੨੪ ਅਵਤਾਰ ਸਮੁੰਦ੍ਰ ਮਥਨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਟ ਜਾਨ ਕਵੀ ਜਿਨਿ ਨਿੰਦ ਕਰੋ ॥੮॥
Ghatta Jaan Kavee Jini Niaanda Karo ॥8॥
Considering them in small number, poets requested not to slander me.8.
੨੪ ਅਵਤਾਰ ਸਮੁੰਦ੍ਰ ਮਥਨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਿਥਮੋ ਗਨਿ ਲੋਹ ਸਿਕਾ ਸ੍ਵਰਨੰ ॥
Prithamo Gani Loha Sikaa Savarnaan ॥
੨੪ ਅਵਤਾਰ ਸਮੁੰਦ੍ਰ ਮਥਨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ