Sri Dasam Granth Sahib
ਚੌਪਈ ॥
Choupaee ॥
CHAUPAI
ਅਸੁਮੇਧ ਅਰੁ ਅਸਮੇਦਹਾਰਾ ॥
Asumedha Aru Asamedahaaraa ॥
Asumedh and Asumedhan (the sons of Janmeja),
ਗਿਆਨ ਪ੍ਰਬੋਧ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਸੂਰ ਸਤਵਾਨ ਅਪਾਰਾ ॥
Mahaa Soora Satavaan Apaaraa ॥
Were great heroes and truthful (princes).
ਗਿਆਨ ਪ੍ਰਬੋਧ - ੨੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਬੀਰ ਬਰਿਆਰ ਧਨੁਖ ਧਰ ॥
Mahaa Beera Bariaara Dhanukh Dhar ॥
They were very brave, mighty and archers.
ਗਿਆਨ ਪ੍ਰਬੋਧ - ੨੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਾਵਤ ਕੀਰਤ ਦੇਸ ਸਭ ਘਰ ਘਰ ॥੧॥੨੩੮॥
Gaavata Keerata Desa Sabha Ghar Ghar ॥1॥238॥
Their praises were sung in every home in the country.1.238.
ਗਿਆਨ ਪ੍ਰਬੋਧ - ੨੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਬੀਰ ਅਰੁ ਮਹਾ ਧਨੁਖ ਧਰ ॥
Mahaa Beera Aru Mahaa Dhanukh Dhar ॥
They were supreme warriors and supreme archers.
ਗਿਆਨ ਪ੍ਰਬੋਧ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਪਤ ਤੀਨ ਲੋਕ ਜਾ ਕੇ ਡਰ ॥
Kaapata Teena Loka Jaa Ke Dar ॥
Because of their fear, the three worlds trembled.
ਗਿਆਨ ਪ੍ਰਬੋਧ - ੨੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਡ ਮਹੀਪ ਅਰੁ ਅਖੰਡ ਪ੍ਰਤਾਪਾ ॥
Bada Maheepa Aru Akhaanda Partaapaa ॥
They were kings of indivisible glory.
ਗਿਆਨ ਪ੍ਰਬੋਧ - ੨੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥
Amita Teja Jaapata Jaga Jaapaa ॥2॥239॥
They were persons of unlimited splendour and the whole world remembered them.2.239.
ਗਿਆਨ ਪ੍ਰਬੋਧ - ੨੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਜੈ ਸਿੰਘ ਉਤ ਸੂਰ ਮਹਾਨਾ ॥
Ajai Siaangha Auta Soora Mahaanaa ॥
On the other hand, Ajai Singh was a superb hero,
ਗਿਆਨ ਪ੍ਰਬੋਧ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਡ ਮਹੀਪ ਦਸ ਚਾਰ ਨਿਧਾਨਾ ॥
Bada Maheepa Dasa Chaara Nidhaanaa ॥
Who was a great monarch and adept in fourteen learnings.
ਗਿਆਨ ਪ੍ਰਬੋਧ - ੨੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਬਿਕਾਰ ਅਨਤੋਲ ਅਤੁਲ ਬਲ ॥
Anbikaara Antola Atula Bala ॥
He was without any vices, he was incomparable and of unweighable minght,
ਗਿਆਨ ਪ੍ਰਬੋਧ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਰ ਅਨੇਕ ਜੀਤੇ ਜਿਨ ਦਲਮਲ ॥੩॥੨੪੦॥
Ar Aneka Jeete Jin Dalamala ॥3॥240॥
Who conqured many enemies and mashed them.3.240.
ਗਿਆਨ ਪ੍ਰਬੋਧ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨ ਜੀਤੇ ਸੰਗ੍ਰਾਮ ਅਨੇਕਾ ॥
Jin Jeete Saangaraam Anekaa ॥
He was the conqueror of many wars.
ਗਿਆਨ ਪ੍ਰਬੋਧ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਸਤ੍ਰ ਅਸਤ੍ਰ ਧਰਿ ਛਾਡਨ ਏਕਾ ॥
Sasatar Asatar Dhari Chhaadan Eekaa ॥
None of the weapon-wielders could escape him.
ਗਿਆਨ ਪ੍ਰਬੋਧ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਸੂਰ ਗੁਨਵਾਨ ਮਹਾਨਾ ॥
Mahaa Soora Gunavaan Mahaanaa ॥
He was a great hero, possessing great qualities
ਗਿਆਨ ਪ੍ਰਬੋਧ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਨਤ ਲੋਕ ਸਗਲ ਜਿਹ ਆਨਾ ॥੪॥੨੪੧॥
Maanta Loka Sagala Jih Aanaa ॥4॥241॥
And all the world venerated him.4.241.
ਗਿਆਨ ਪ੍ਰਬੋਧ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਰਨ ਕਾਲ ਜਨਮੇਜੇ ਰਾਜਾ ॥
Marn Kaal Janmeje Raajaa ॥
At the time of death, the king janmeja,
ਗਿਆਨ ਪ੍ਰਬੋਧ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਤ੍ਰ ਕੀਓ ਮੰਤ੍ਰੀਨ ਸਮਾਜਾ ॥
Maantar Keeao Maantareena Samaajaa ॥
Consulted his council of ministers,
ਗਿਆਨ ਪ੍ਰਬੋਧ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਤਿਲਕ ਭੂਪਤ ਅਭਖੇਖਾ ॥
Raaja Tilaka Bhoopta Abhakhekhaa ॥
As to whom should the kingship be awarded?
ਗਿਆਨ ਪ੍ਰਬੋਧ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਤ ਭਏ ਨ੍ਰਿਪਤ ਕੀ ਰੇਖਾ ॥੫॥੨੪੨॥
Nrikhta Bhaee Nripata Kee Rekhaa ॥5॥242॥
They looked for the mark of kingship.5.242.
ਗਿਆਨ ਪ੍ਰਬੋਧ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਮਹਿ ਰਾਜ ਕਵਨ ਕਉ ਦੀਜੈ ॥
Ein Mahi Raaja Kavan Kau Deejai ॥
Out of these three who should be given the kingship?
ਗਿਆਨ ਪ੍ਰਬੋਧ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਉਨ ਨ੍ਰਿਪਤ ਸੁਤ ਕਉ ਨ੍ਰਿਪੁ ਕੀਜੈ ॥
Kauna Nripata Suta Kau Nripu Keejai ॥
Which son of the king should be made the king?
ਗਿਆਨ ਪ੍ਰਬੋਧ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਜੀਆ ਪੂਤ ਨ ਰਾਜ ਕੀ ਜੋਗਾ ॥
Rajeeaa Poota Na Raaja Kee Jogaa ॥
The son of the maid-servant is not entitled to be the king
ਗਿਆਨ ਪ੍ਰਬੋਧ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ