Sri Dasam Granth Sahib
ਦੋਊ ਸਸਤ੍ਰ ਵਰਤੀ ਦੋਊ ਛਤ੍ਰ ਧਾਰੀ ॥
Doaoo Sasatar Vartee Doaoo Chhatar Dhaaree ॥
Both were the users of their arms and were kings with canopies.
ਗਿਆਨ ਪ੍ਰਬੋਧ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਪਰਮ ਜੋਧਾ ਮਹਾ ਜੁਧਕਾਰੀ ॥੮॥੨੨੬॥
Doaoo Parma Jodhaa Mahaa Judhakaaree ॥8॥226॥
Both were Supreme warriors and great fighters.8.226.
ਗਿਆਨ ਪ੍ਰਬੋਧ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਖੰਡ ਖੰਡੀ ਦੋਊ ਮੰਡ ਮੰਡੰ ॥
Doaoo Khaanda Khaandee Doaoo Maanda Maandaan ॥
Both were the destroyers of their enemies and also their establishers.
ਗਿਆਨ ਪ੍ਰਬੋਧ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਜੋਧ ਜੈਤਵਾਰੁ ਜੋਧਾ ਪ੍ਰਚੰਡੰ ॥
Doaoo Jodha Jaitavaaru Jodhaa Parchaandaan ॥
Both were the terrible conquerors of the great heroes.
ਗਿਆਨ ਪ੍ਰਬੋਧ - ੨੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਬੀਰ ਬਾਨੀ ਦੋਊ ਬਾਹ ਸਾਹੰ ॥
Doaoo Beera Baanee Doaoo Baaha Saahaan ॥
Both the warriors were adept in shooting arrows and had mighty arms.
ਗਿਆਨ ਪ੍ਰਬੋਧ - ੨੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਸੂਰ ਸੈਨੰ ਦੋਊ ਸੂਰ ਮਾਹੰ ॥੯॥੨੨੭॥
Doaoo Soora Sainaan Doaoo Soora Maahaan ॥9॥227॥
Both the heroes were the sun and moon of their forces.9.227.
ਗਿਆਨ ਪ੍ਰਬੋਧ - ੨੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਚਕ੍ਰਵਰਤੀ ਦੋਊ ਸਸਤ੍ਰ ਬੇਤਾ ॥
Doaoo Chakarvartee Doaoo Sasatar Betaa ॥
Both were the warriors universal monarchs and had knowledge of warfare.
ਗਿਆਨ ਪ੍ਰਬੋਧ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਜੰਗ ਜੋਧੀ ਦੋਊ ਜੰਗ ਜੇਤਾ ॥
Doaoo Jaanga Jodhee Doaoo Jaanga Jetaa ॥
Both were the warriors of war and conquerors of war.
ਗਿਆਨ ਪ੍ਰਬੋਧ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਚਿਤ੍ਰ ਜੋਤੀ ਦੋਊ ਚਿਤ੍ਰ ਚਾਪੰ ॥
Doaoo Chitar Jotee Doaoo Chitar Chaapaan ॥
Both were marvelously beautiful carrying beautiful bows.
ਗਿਆਨ ਪ੍ਰਬੋਧ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਚਿਤ੍ਰ ਵਰਮਾ ਦੋਊ ਦੁਸਟ ਤਾਪੰ ॥੧੦॥੨੨੮॥
Doaoo Chitar Varmaa Doaoo Dustta Taapaan ॥10॥228॥
Both were clad in armour and were the destroyers of enemies.10.228.
ਗਿਆਨ ਪ੍ਰਬੋਧ - ੨੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਖੰਡ ਖੰਡੀ ਦੋਊ ਮੰਡ ਮੰਡੰ ॥
Doaoo Khaanda Khaandee Doaoo Maanda Maandaan ॥
Both were the destroyers of the enemies with their double-edged swords and were also their establishers.
ਗਿਆਨ ਪ੍ਰਬੋਧ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਚਿਤ੍ਰ ਜੋਤੀ ਸੁ ਜੋਧਾ ਪ੍ਰਚੰਡੰ ॥
Doaoo Chitar Jotee Su Jodhaa Parchaandaan ॥
Both were Glory-incarnate and mighty heroes.
ਗਿਆਨ ਪ੍ਰਬੋਧ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਮਤ ਬਾਰੁੰਨ ਬਿਕ੍ਰਮ ਸਮਾਨੰ ॥
Doaoo Mata Baaruaann Bikarma Samaanaan ॥
Both were intoxicate elephants and like king Vikrama.
ਗਿਆਨ ਪ੍ਰਬੋਧ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਸਸਤ੍ਰ ਬੇਤਾ ਦੋਊ ਸਸਤ੍ਰ ਪਾਨੰ ॥੧੧॥੨੨੯॥
Doaoo Sasatar Betaa Doaoo Sasatar Paanaan ॥11॥229॥
Both were adepts in warfare and had weapons in their hands.11.229.
ਗਿਆਨ ਪ੍ਰਬੋਧ - ੨੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਪਰਮ ਜੋਧੇ ਦੋਊ ਕ੍ਰੁਧਵਾਨੰ ॥
Doaoo Parma Jodhe Doaoo Karudhavaanaan ॥
Both were Supreme warriors full of rage.
ਗਿਆਨ ਪ੍ਰਬੋਧ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਸਸਤ੍ਰ ਬੇਤਾ ਦੋਊ ਰੂਪ ਖਾਨੰ ॥
Doaoo Sasatar Betaa Doaoo Roop Khaanaan ॥
Both were adepts in warfare and were the source of beauty.
ਗਿਆਨ ਪ੍ਰਬੋਧ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਛਤ੍ਰਪਾਲੰ ਦੋਊ ਛਤ੍ਰ ਧਰਮੰ ॥
Doaoo Chhatarpaalaan Doaoo Chhatar Dharmaan ॥
Both were Sustainers of Kshatriyas and followed the discipline of Kshatriyas.
ਗਿਆਨ ਪ੍ਰਬੋਧ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਜੁਧ ਜੋਧਾ ਦੋਊ ਕ੍ਰੂਰ ਕਰਮੰ ॥੧੨॥੨੩੦॥
Doaoo Judha Jodhaa Doaoo Karoor Karmaan ॥12॥230॥
Both were the heroes of war and men of violent actions.12.230.
ਗਿਆਨ ਪ੍ਰਬੋਧ - ੨੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਮੰਡਲਾਕਾਰ ਜੂਝੇ ਬਿਰਾਜੈ ॥
Doaoo Maandalaakaara Joojhe Biraajai ॥
Both were standing and fighting in enclosures.
ਗਿਆਨ ਪ੍ਰਬੋਧ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਥੈ ਹਰ ਦੁ ਠੋਕੈ ਭੁਜਾ ਪਾਇ ਗਾਜੈ ॥
Hathai Har Du Tthokai Bhujaa Paaei Gaajai ॥
Both struck their arms with their hands and shouted loudly.
ਗਿਆਨ ਪ੍ਰਬੋਧ - ੨੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਖਤ੍ਰਹਾਣੰ ਦੋਊ ਖਤ੍ਰ ਖੰਡੰ ॥
Doaoo Khtarhaanaan Doaoo Khtar Khaandaan ॥
Both had Kshatriya discipline but both were the destroyers of Kshatriyas.
ਗਿਆਨ ਪ੍ਰਬੋਧ - ੨੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਖਗ ਪਾਣੰ ਦੋਊ ਛੇਤ੍ਰ ਮੰਡੰ ॥੧੩॥੨੩੧॥
Doaoo Khga Paanaan Doaoo Chhetar Maandaan ॥13॥231॥
Both had swords in their hands and both were the adornments of th battlefield.13.231.
ਗਿਆਨ ਪ੍ਰਬੋਧ - ੨੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਚਿਤ੍ਰਜੋਤੀ ਦੋਊ ਚਾਰ ਬਿਚਾਰੰ ॥
Doaoo Chitarjotee Doaoo Chaara Bichaaraan ॥
Both were Beauty-incarnate and had lofty thoughts.
ਗਿਆਨ ਪ੍ਰਬੋਧ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਊ ਮੰਡਲਾਕਾਰ ਖੰਡਾ ਅਬਾਰੰ ॥
Doaoo Maandalaakaara Khaandaa Abaaraan ॥
Both were operating their double-adged swords in their enclosures.
ਗਿਆਨ ਪ੍ਰਬੋਧ - ੨੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ