. Sri Dasam Granth Sahib : - Page : 298 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 298 of 2820

ਕਟੇ ਕਉਰਵੰ ਦੁਰ ਸਿੰਦੂਰ ਖੇਤੰ ॥

Katte Kaurvaan Dur Siaandoora Khetaan ॥

The intoxicated elephants of Kauravas had been chopped in the field.

ਗਿਆਨ ਪ੍ਰਬੋਧ - ੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਗਿਧ ਆਵਧ ਸਾਵੰਤ ਖੇਤੰ ॥੨॥੨੨੦॥

Nache Gidha Aavadha Saavaanta Khetaan ॥2॥220॥

Seeing the brave warriors wields weapons in the field, the vultures were feeling pleased.2.220.

ਗਿਆਨ ਪ੍ਰਬੋਧ - ੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਮੰਡਲਾਕਾਰ ਜੂਝੈ ਬਿਰਾਜੈ ॥

Balee Maandalaakaara Joojhai Biraajai ॥

The warriors were fighting in the battlefield in enclosures.

ਗਿਆਨ ਪ੍ਰਬੋਧ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਸੈ ਗਰਜ ਠੋਕੈ ਭੁਜਾ ਹਰ ਦੁ ਗਾਜੈ ॥

Hasai Garja Tthokai Bhujaa Har Du Gaajai ॥

They laughed, roared and patted their arms, they challenged from both sides.

ਗਿਆਨ ਪ੍ਰਬੋਧ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਖਾਵੇ ਬਲੀ ਮੰਡਲਾਕਾਰ ਥਾਨੈ ॥

Dikhaave Balee Maandalaakaara Thaani ॥

They were standing and showing feats of bravery in enclosures.

ਗਿਆਨ ਪ੍ਰਬੋਧ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਭਾਰੈ ਭੁਜਾ ਅਉ ਫਟਾਕੈ ਗਜਾਨੈ ॥੩॥੨੨੧॥

Aubhaarai Bhujaa Aau Phattaakai Gajaani ॥3॥221॥

They swayed their arms and were producing terrible sounds with the blows of their maces.3.221.

ਗਿਆਨ ਪ੍ਰਬੋਧ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੇ ਸਵਰਨ ਕੇ ਪਤ੍ਰ ਬਾਧੇ ਗਜਾ ਮੈ ॥

Subhe Savarn Ke Patar Baadhe Gajaa Mai ॥

The sheets of gold covering the maces looked splendid.

ਗਿਆਨ ਪ੍ਰਬੋਧ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਅਗਨਿ ਸੋਭਾ ਲਖੀ ਕੈ ਧੁਜਾ ਮੈ ॥

Bhaeee Agani Sobhaa Lakhee Kai Dhujaa Mai ॥

Their glory exhibited the blaze of fire at their tops.

ਗਿਆਨ ਪ੍ਰਬੋਧ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੜਾ ਮੈ ਭ੍ਰਮੈ ਮੰਡਲਾਕਾਰ ਬਾਹੈ ॥

Bhirhaa Mai Bharmai Maandalaakaara Baahai ॥

The warriors moved in the field and rotated their discs.

ਗਿਆਨ ਪ੍ਰਬੋਧ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪੋ ਆਪ ਸੈ ਨੇਕਿ ਘਾਇੰ ਸਰਾਹੈ ॥੪॥੨੨੨॥

Apo Aapa Sai Neki Ghaaeiaan Saraahai ॥4॥222॥

They appreciated those on their sides who inflicted deep wounds.4.222.

ਗਿਆਨ ਪ੍ਰਬੋਧ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਭੀਮ ਭਾਰੀ ਭੁਜਾ ਸਸਤ੍ਰ ਬਾਹੈ ॥

Tahaa Bheema Bhaaree Bhujaa Sasatar Baahai ॥

There the great warrior Bhim used his weapons with his arms.

ਗਿਆਨ ਪ੍ਰਬੋਧ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਕੈ ਕੈ ਭਲੇ ਸੈਨ ਗਾਹੈ ॥

Bhalee Bhaanti Kai Kai Bhale Sain Gaahai ॥

He was trampling the armies nicely.

ਗਿਆਨ ਪ੍ਰਬੋਧ - ੨੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਕਉਰਪਾਲੰ ਧਰੈ ਛਤ੍ਰ ਧਰਮੰ ॥

Autai Kaurpaalaan Dhari Chhatar Dharmaan ॥

On the other side Yudhishtar was bound by Kshatriya discipline,

ਗਿਆਨ ਪ੍ਰਬੋਧ - ੨੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਚਿਤ ਪਾਵਿਤ੍ਰ ਬਾਚਿਤ੍ਰ ਕਰਮੰ ॥੫॥੨੨੩॥

Kari Chita Paavitar Baachitar Karmaan ॥5॥223॥

And was performing wonderful and holy Karmas.5.223.

ਗਿਆਨ ਪ੍ਰਬੋਧ - ੨੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਬਾਜੁਵੰਦੰ ਛਕੈ ਭੂਪਨਾਣੰ ॥

Sabhai Baajuvaandaan Chhakai Bhoopnaanaan ॥

All of them looked elegant with ornaments like armlets.

ਗਿਆਨ ਪ੍ਰਬੋਧ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਮੁਤਕਾ ਚਾਰ ਦੁਮਲਿਅੰ ਹਾਣੰ ॥

Lasai Mutakaa Chaara Dumaliaan Haanaan ॥

Their necklaces of gems glistened and their turbans looked graceful on the heads of both the warriors of the same age.

ਗਿਆਨ ਪ੍ਰਬੋਧ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਮੀਰ ਧੀਰੰ ਦੋਊ ਪਰਮ ਓਜੰ ॥

Doaoo Meera Dheeraan Doaoo Parma Aojaan ॥

Both the Chiefs were men of great strength and composure.

ਗਿਆਨ ਪ੍ਰਬੋਧ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਮਾਨਧਾਤਾ ਮਹੀਪੰ ਕਿ ਭੋਜੰ ॥੬॥੨੨੪॥

Doaoo Maandhaataa Maheepaan Ki Bhojaan ॥6॥224॥

Both were either king Mandhata or king Bhoj.6.224.

ਗਿਆਨ ਪ੍ਰਬੋਧ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਬੀਰ ਬਾਨਾ ਬਧੈ ਅਧ ਅਧੰ ॥

Doaoo Beera Baanaa Badhai Adha Adhaan ॥

Both the warriors had tightened their tearing shafts.

ਗਿਆਨ ਪ੍ਰਬੋਧ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਸਸਤ੍ਰ ਧਾਰੀ ਮਹਾ ਜੁਧ ਕ੍ਰੁਧੰ ॥

Doaoo Sasatar Dhaaree Mahaa Judha Karudhaan ॥

Both the weapon-wielding warriors began to wage war in great fury.

ਗਿਆਨ ਪ੍ਰਬੋਧ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਕ੍ਰੂਰ ਕਰਮੰ ਦੋਊ ਜਾਨ ਬਾਹੰ ॥

Doaoo Karoor Karmaan Doaoo Jaan Baahaan ॥

Both the heroes of violent actions had long arms like gods.

ਗਿਆਨ ਪ੍ਰਬੋਧ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਹਦਿ ਹਿੰਦੂਨ ਸਾਹਾਨ ਸਾਹੰ ॥੭॥੨੨੫॥

Doaoo Hadi Hiaandoona Saahaan Saahaan ॥7॥225॥

Both were great kings with extraordinary knowledge of Hindusim.7.225.

ਗਿਆਨ ਪ੍ਰਬੋਧ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਸਸਤ੍ਰ ਧਾਰੰ ਦੋਊ ਪਰਮ ਦਾਨੰ ॥

Doaoo Sasatar Dhaaraan Doaoo Parma Daanaan ॥

Both were weapon-wielders and supreme donors.

ਗਿਆਨ ਪ੍ਰਬੋਧ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਊ ਢਾਲ ਢੀਚਾਲ ਹਿੰਦੂ ਹਿੰਦਾਨੰ ॥

Doaoo Dhaala Dheechaala Hiaandoo Hiaandaanaan ॥

Both were Indians and capable of protecting themselves with their shields.

ਗਿਆਨ ਪ੍ਰਬੋਧ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 298 of 2820