Sri Dasam Granth Sahib
ਭਇਓ ਤਉਨ ਕੀ ਜਦ ਮੈ ਜਦੁ ਰਾਜੰ ॥
Bhaeiao Tauna Kee Jada Mai Jadu Raajaan ॥
In his clan, there was a king named Yadu
ਗਿਆਨ ਪ੍ਰਬੋਧ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਸੰ ਚਾਰ ਚੌਦਹ ਸੁ ਬਿਦਿਆ ਸਮਾਜੰ ॥
Dasaan Chaara Choudaha Su Bidiaa Samaajaan ॥
Who was erudite in all fourteen learnings
ਗਿਆਨ ਪ੍ਰਬੋਧ - ੨੦੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥
Bhaeiao Tauna Ke Baansa Mai Saantaneaan ॥
In his family, there was a king named Santanu
ਗਿਆਨ ਪ੍ਰਬੋਧ - ੨੦੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਤਾਹਿ ਕੇ ਕਉਰਓ ਪਾਡਵੇਅੰ ॥੪੧॥੨੦੯॥
Bhaee Taahi Ke Kaurao Paadaveaan ॥41॥209॥
In his line, there were then Kaurvas and Pandavas.41.209.
ਗਿਆਨ ਪ੍ਰਬੋਧ - ੨੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ ॥
Bhaee Tauna Ke Baansa Mai Dhritaraasattaraan ॥
In his family, there was Dhritrashtra,
ਗਿਆਨ ਪ੍ਰਬੋਧ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਜੁਧ ਜੋਧਾ ਪ੍ਰਬੋਧਾ ਮਹਾ ਸੁਤ੍ਰੰ ॥
Mahaa Judha Jodhaa Parbodhaa Mahaa Sutaraan ॥
Who was a great hero in wars and a teacher of great enemies.
ਗਿਆਨ ਪ੍ਰਬੋਧ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਤਉਨ ਕੇ ਕਉਰਵੰ ਕ੍ਰੂਰ ਕਰਮੰ ॥
Bhaee Tauna Ke Kaurvaan Karoor Karmaan ॥
In his house there were Kauravas of vicious Karmas,
ਗਿਆਨ ਪ੍ਰਬੋਧ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੀਓ ਛਤ੍ਰਣੰ ਜੈਨ ਕੁਲ ਛੈਣ ਕਰਮੰ ॥੪੨॥੨੧੦॥
Keeao Chhatarnaan Jain Kula Chhain Karmaan ॥42॥210॥
Who worked as a chisel (destroyer) for the clan of Kshatriyas.42.210.
ਗਿਆਨ ਪ੍ਰਬੋਧ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੀਓ ਭੀਖਮੇ ਅਗ੍ਰ ਸੈਨਾ ਸਮਾਜੰ ॥
Keeao Bheekhme Agar Sainaa Samaajaan ॥
They made Bhishama the General of their forces
ਗਿਆਨ ਪ੍ਰਬੋਧ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਇਓ ਕ੍ਰੁਧ ਜੁਧੰ ਸਮੁਹ ਪੰਡੁ ਰਾਜੰ ॥
Bhaeiao Karudha Judhaan Samuha Paandu Raajaan ॥
In great fury they waged their war against the sons of Pandu.
ਗਿਆਨ ਪ੍ਰਬੋਧ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਹਾ ਗਰਜਿਯੋ ਅਰਜਨੰ ਪਰਮ ਬੀਰੰ ॥
Tahaa Garjiyo Arjanaan Parma Beeraan ॥
In that war, the Supreme hereo Arjuna roared.
ਗਿਆਨ ਪ੍ਰਬੋਧ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧਨੁਰ ਬੇਦ ਗਿਆਤਾ ਤਜੇ ਪਰਮ ਤੀਰੰ ॥੪੩॥੨੧੧॥
Dhanur Beda Giaataa Taje Parma Teeraan ॥43॥211॥
He was an adept in archery and shot his shafts superbly.43.211.
ਗਿਆਨ ਪ੍ਰਬੋਧ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਜੀ ਬੀਰ ਬਾਨਾ ਵਰੀ ਬੀਰ ਖੇਤੰ ॥
Tajee Beera Baanaa Varee Beera Khetaan ॥
The great hero Arjuna shot his chain of arrows in the field (with such skill),
ਗਿਆਨ ਪ੍ਰਬੋਧ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਣਿਓ ਭੀਖਮੰ ਸਭੈ ਸੈਨਾ ਸਮੇਤੰ ॥
Haniao Bheekhmaan Sabhai Sainaa Sametaan ॥
That he killed Bhishama and destroyed al his forces.
ਗਿਆਨ ਪ੍ਰਬੋਧ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਈ ਬਾਣ ਸਿਜਾ ਗਰੇ ਭੀਖਮੈਣੰ ॥
Daeee Baan Sijaa Gare Bheekhmainaan ॥
He gave Bhishama the bed of arrows, on which he lay down.
ਗਿਆਨ ਪ੍ਰਬੋਧ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਯੰ ਪਤ੍ਰ ਪਾਇਓ ਸੁਖੰ ਪਾਡਵੇਣੰ ॥੪੪॥੨੧੨॥
Jayaan Patar Paaeiao Sukhaan Paadavenaan ॥44॥212॥
The great Pandava (Arjuna) attained the victory comfortably.44.212.
ਗਿਆਨ ਪ੍ਰਬੋਧ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਦ੍ਰੋਣ ਸੈਨਾਪਤੀ ਸੈਨਪਾਲੰ ॥
Bhaee Darona Sainaapatee Sainpaalaan ॥
The second general of Kauravas and master of their forces was Daronacharya.
ਗਿਆਨ ਪ੍ਰਬੋਧ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਇਓ ਘੋਰ ਜੁਧੰ ਤਹਾ ਤਉਨ ਕਾਲੰ ॥
Bhaeiao Ghora Judhaan Tahaa Tauna Kaaln ॥
There at that time a horrible war was waged.
ਗਿਆਨ ਪ੍ਰਬੋਧ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਣਿਓ ਧ੍ਰਿਸਟ ਦੋਨੰ ਤਜੇ ਦ੍ਰੋਣ ਪ੍ਰਾਣੰ ॥
Haniao Dhrisatta Donaan Taje Darona Paraanaan ॥
Dhrishtadyumna killed Dronacharya, who breathed his last.
ਗਿਆਨ ਪ੍ਰਬੋਧ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਿਓ ਜੁਧ ਤੇ ਦੇਵਲੋਕੰ ਪਿਆਣੰ ॥੪੫॥੨੧੩॥
Kariao Judha Te Devalokaan Piaanaan ॥45॥213॥
Dying in the battlefield, he went to heaven.45.213.
ਗਿਆਨ ਪ੍ਰਬੋਧ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਕਰਣ ਸੈਨਾਪਤੀ ਛਤ੍ਰਪਾਲੰ ॥
Bhaee Karn Sainaapatee Chhatarpaalaan ॥
Karan became the third General of the Kaurva army,
ਗਿਆਨ ਪ੍ਰਬੋਧ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਚ੍ਯੋ ਜੁਧ ਕ੍ਰੁਧੰ ਮਹਾ ਬਿਕਰਾਲੰ ॥
Machaio Judha Karudhaan Mahaa Bikaraalaan ॥
Who in great fury waged a terrible war.
ਗਿਆਨ ਪ੍ਰਬੋਧ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਣਿਓ ਤਾਹਿ ਪੰਥੰ ਸਦੰ ਸੀਸੁ ਕਪਿਓ ॥
Haniao Taahi Paanthaan Sadaan Seesu Kapiao ॥
He was killed by Partha (Arjuna) and immediately cut off his head.
ਗਿਆਨ ਪ੍ਰਬੋਧ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰਿਓ ਤਉਣ ਯੁਧਿਸਟਰੰ ਰਾਜੁ ਥਪਿਓ ॥੪੬॥੨੧੪॥
Giriao Tauna Yudhisattaraan Raaju Thapiao ॥46॥214॥
After his fall (death), the rule of Yudhishtra was firmly established.46.214.
ਗਿਆਨ ਪ੍ਰਬੋਧ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ