. Sri Dasam Granth Sahib : - Page : 295 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 295 of 2820

ਕਿਤੇ ਬਾਧਿ ਕੈ ਬਿਪ੍ਰ ਬਾਚੇ ਦਿਵਾਰੰ ॥

Kite Baadhi Kai Bipar Baache Divaaraan ॥

Many Brahmins were entombed in the walls

ਗਿਆਨ ਪ੍ਰਬੋਧ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਧ ਫਾਸੀ ਦੀਏ ਬਿਪ੍ਰ ਭਾਰੰ ॥

Kite Baadha Phaasee Deeee Bipar Bhaaraan ॥

Many eminent Brahmins were hanged

ਗਿਆਨ ਪ੍ਰਬੋਧ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ ॥

Kite Baari Bore Kite Agani Jaare ॥

Many were drowned in water and many were bound in fire

ਗਿਆਨ ਪ੍ਰਬੋਧ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ ॥੩੫॥੨੦੩॥

Kite Adhi Cheere Kite Baadha Phaare ॥35॥203॥

Many were sawed into halves and many were bound and their bellies wre torn.35.203.

ਗਿਆਨ ਪ੍ਰਬੋਧ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਿਯੋ ਦੋਖ ਭੂਪੰ ਬਢਿਯੋ ਕੁਸਟ ਦੇਹੀ ॥

Lagiyo Dokh Bhoopaan Badhiyo Kustta Dehee ॥

The king then suffered from the blemish of Brahmin-killing and his body was inflicted by leprosy.

ਗਿਆਨ ਪ੍ਰਬੋਧ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਬਿਪ੍ਰ ਬੋਲੇ ਕਰਿਯੋ ਰਾਜ ਨੇਹੀ ॥

Sabhe Bipar Bole Kariyo Raaja Nehee ॥

He called all other Brahmins and treated them with love.

ਗਿਆਨ ਪ੍ਰਬੋਧ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕਉਨ ਸੋ ਬੈਠਿ ਕੀਜੈ ਬਿਚਾਰੰ ॥

Kaho Kauna So Baitthi Keejai Bichaaraan ॥

He asked them to sit and contemplate as to how,

ਗਿਆਨ ਪ੍ਰਬੋਧ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੈ ਦੇਹ ਦੋਖੰ ਮਿਟੈ ਪਾਪ ਭਾਰੰ ॥੩੬॥੨੦੪॥

Dahai Deha Dokhaan Mittai Paapa Bhaaraan ॥36॥204॥

The suffering of the body and the great sin can be removed.36.204.

ਗਿਆਨ ਪ੍ਰਬੋਧ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੇ ਰਾਜ ਦੁਆਰੰ ਸਬੈ ਬਿਪ੍ਰ ਆਏ ॥

Bole Raaja Duaaraan Sabai Bipar Aaee ॥

All the invited Brahmins came to the royal court.

ਗਿਆਨ ਪ੍ਰਬੋਧ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਿਆਸ ਤੇ ਆਦਿ ਲੈ ਕੇ ਬੁਲਾਏ ॥

Bade Biaasa Te Aadi Lai Ke Bulaaee ॥

The eminent like Vyas and other were called.

ਗਿਆਨ ਪ੍ਰਬੋਧ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੈ ਲਾਗ ਸਾਸਤ੍ਰੰ ਬੋਲੇ ਬਿਪ੍ਰ ਸਰਬੰ ॥

Dekhi Laaga Saastaraan Bole Bipar Sarabaan ॥

After scanning the Shastras, all the Brahmins said,

ਗਿਆਨ ਪ੍ਰਬੋਧ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਿਪ੍ਰਮੇਧੰ ਬਢਿਓ ਭੂਪ ਗਰਬੰ ॥੩੭॥੨੦੫॥

Kariyo Biparmedhaan Badhiao Bhoop Garbaan ॥37॥205॥

“The ego of the king hath increased and because of this conceit, he mashed the Brahmins.37.205.

ਗਿਆਨ ਪ੍ਰਬੋਧ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥

Sunahu Raaja Sardoola Bidiaa Nidhaanaan ॥

“Listen, O Supreme monarch, the treasure of learning

ਗਿਆਨ ਪ੍ਰਬੋਧ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਬਿਪ੍ਰ ਮੇਧੰ ਸੁ ਜਗੰ ਪ੍ਰਮਾਨੰ ॥

Kariyo Bipar Medhaan Su Jagaan Parmaanaan ॥

“Thou didst mash the Brahmins during the sacrifice

ਗਿਆਨ ਪ੍ਰਬੋਧ - ੨੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਅਕਸਮੰਤ੍ਰੰ ਕਹਿਓ ਨਾਹਿ ਕਉਨੈ ॥

Bhaeiao Akasamaantaraan Kahiao Naahi Kaunai ॥

“All this happened suddenly, no one directed thee for this

ਗਿਆਨ ਪ੍ਰਬੋਧ - ੨੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਜਉਨ ਹੋਤੀ ਭਈ ਬਾਤ ਤਉਨੈ ॥੩੮॥੨੦੬॥

Karee Jauna Hotee Bhaeee Baata Taunai ॥38॥206॥

“All this hath been got done by the Providence, such happening had been recorded earlier.”38.206.

ਗਿਆਨ ਪ੍ਰਬੋਧ - ੨੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਬਿਆਸ ਤੇ ਪਰਬ ਅਸਟੰ ਦਸਾਨੰ ॥

Sunahu Biaasa Te Parba Asattaan Dasaanaan ॥

“O King ! Listen from Vyas eighteen Parvas (parts) of Mahabharata

ਗਿਆਨ ਪ੍ਰਬੋਧ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਹੈ ਦੇਹ ਤੇ ਕੁਸਟ ਸਰਬੰ ਨ੍ਰਿਪਾਨੰ ॥

Dahai Deha Te Kustta Sarabaan Nripaanaan ॥

“Then all the ailment of leprosy will be removed from thy body.”

ਗਿਆਨ ਪ੍ਰਬੋਧ - ੨੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲੈ ਬਿਪ੍ਰ ਬਿਆਸੰ ਸੁਨੈ ਲਾਗ ਪਰਬੰ ॥

Bolai Bipar Biaasaan Sunai Laaga Parbaan ॥

The eminent Brahmin Vyas was then called and the king began to listen to the Parvas (of Mahabharata).

ਗਿਆਨ ਪ੍ਰਬੋਧ - ੨੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਭੂਪ ਪਾਇਨ ਤਜੇ ਸਰਬ ਗਰਬੰ ॥੩੯॥੨੦੭॥

Pariyo Bhoop Paaein Taje Sarab Garbaan ॥39॥207॥

The king fell at the feet of Vyas forsaking all pride.39.207.

ਗਿਆਨ ਪ੍ਰਬੋਧ - ੨੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥

Sunahu Raaja Sardoola Bidiaa Nidhaanaan ॥

(Vyas said J Listen, O Supreme monarch ! the treasure of learning

ਗਿਆਨ ਪ੍ਰਬੋਧ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੂਓ ਭਰਥ ਕੇ ਬੰਸ ਮੈ ਰਘੁਰਾਨੰ ॥

Hooao Bhartha Ke Baansa Mai Raghuraanaan ॥

In the linege of Bharat, there was a king named Raghu

ਗਿਆਨ ਪ੍ਰਬੋਧ - ੨੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਉਨ ਕੇ ਬੰਸ ਮੈ ਰਾਮ ਰਾਜਾ ॥

Bhaeiao Tauna Ke Baansa Mai Raam Raajaa ॥

In his line, there was the king Rama

ਗਿਆਨ ਪ੍ਰਬੋਧ - ੨੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਜੈ ਛਤ੍ਰ ਦਾਨੰ ਨਿਧਾਨੰ ਬਿਰਾਜਾ ॥੪੦॥੨੦੮॥

Deejai Chhatar Daanaan Nidhaanaan Biraajaa ॥40॥208॥

Who gave the gift of life to the kashatriyas from the wrath of Parasurama and also the treasures and comfortable living.40.208.

ਗਿਆਨ ਪ੍ਰਬੋਧ - ੨੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 295 of 2820