. Sri Dasam Granth Sahib : - Page : 293 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 293 of 2820

ਕਿਧੌ ਰਾਗਮਾਲਾ ਰਚੀ ਰੰਗ ਰੂਪੰ ॥

Kidhou Raagamaalaa Rachee Raanga Roopaan ॥

It seemed as if a wreath of musical modes was presenting itself in colour and form

ਗਿਆਨ ਪ੍ਰਬੋਧ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ ॥

Kidhou Eisatri Raajaa Rachee Bhoop Bhoopaan ॥

Or the Lord, king of kings, had created her as the Sovereign of beautiful women

ਗਿਆਨ ਪ੍ਰਬੋਧ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਨਾਗ ਕੰਨਿਆ ਕਿਧੌ ਬਾਸਵੀ ਹੈ ॥

Kidhou Naaga Kaanniaa Kidhou Baasavee Hai ॥

Or she was the daughter of a Naga or Basve, the wife of Sheshanaga

ਗਿਆਨ ਪ੍ਰਬੋਧ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥੨੩॥੧੯੧॥

Kidhou Saankhnee Chitarnee Padamanee Hai ॥23॥191॥

Or she was the charming replica of Sankhani, Chitrani or Padmini (9 types of women).23.191.

ਗਿਆਨ ਪ੍ਰਬੋਧ - ੧੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ॥

Lasai Chitar Roopaan Bachitaraan Apaaraan ॥

Her wonderful and infinite beauty glistened like a painting.

ਗਿਆਨ ਪ੍ਰਬੋਧ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੂਪਵੰਤੀ ਮਹਾ ਜੋਬਨਾਰੰ ॥

Mahaa Roopvaantee Mahaa Jobanaaraan ॥

She was most elegant and most youthful.

ਗਿਆਨ ਪ੍ਰਬੋਧ - ੧੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਗਿਆਨਵੰਤੀ ਸੁ ਬਿਗਿਆਨ ਕਰਮੰ ॥

Mahaa Giaanvaantee Su Bigiaan Karmaan ॥

She was most knowledgeable and adept in scientific works.

ਗਿਆਨ ਪ੍ਰਬੋਧ - ੧੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਕੰਠਿ ਬਿਦਿਆ ਸੁ ਬਿਦਿਆਦਿ ਧਰਮੰ ॥੨੪॥੧੯੨॥

Parhe Kaantthi Bidiaa Su Bidiaadi Dharmaan ॥24॥192॥

She had all learning at her finger ends and was thus an adept in the discipline.24.192.

ਗਿਆਨ ਪ੍ਰਬੋਧ - ੧੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਖੀ ਰਾਜ ਕੰਨਿਆਨ ਤੇ ਰੂਪਵੰਤੀ ॥

Lakhee Raaja Kaanniaan Te Roopvaantee ॥

The king considered her more winsome than the light of fire.

ਗਿਆਨ ਪ੍ਰਬੋਧ - ੧੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸੈ ਜੋਤ ਜ੍ਵਾਲਾ ਅਪਾਰੰ ਅਨੰਤੀ ॥

Lasai Jota Javaalaa Apaaraan Anaantee ॥

The light of her face shone enormously than the light of fire.

ਗਿਆਨ ਪ੍ਰਬੋਧ - ੧੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ੍ਯੋ ਤਾਹਿ ਜਨਮੇਜਏ ਆਪ ਰਾਜੰ ॥

Lakhio Taahi Janmejaee Aapa Raajaan ॥

The king Janmeja himself considered her like this,

ਗਿਆਨ ਪ੍ਰਬੋਧ - ੧੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਪਰਮ ਭੋਗੰ ਦੀਏ ਸਰਬ ਸਾਜੰ ॥੨੫॥੧੯੩॥

Kare Parma Bhogaan Deeee Sarab Saajaan ॥25॥193॥

Therefore he ardently copulated with her and gave her all the royal paraphernalia.25.193.

ਗਿਆਨ ਪ੍ਰਬੋਧ - ੧੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਢਿਓ ਨੇਹੁ ਤਾ ਸੋ ਤਜੀ ਰਾਜ ਕੰਨਿਆ ॥

Badhiao Nehu Taa So Tajee Raaja Kaanniaa ॥

The king was greatly in love with her he abandoned the king’s daughters (queens)

ਗਿਆਨ ਪ੍ਰਬੋਧ - ੧੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੀ ਸਿਸਟ ਕੀ ਦਿਸਟ ਮਹਿ ਪੁਸਟ ਧੰਨਿਆ ॥

Hutee Sisatta Kee Disatta Mahi Pustta Dhaanniaa ॥

Who were considered eminent and fortunate in the sight of the world.

ਗਿਆਨ ਪ੍ਰਬੋਧ - ੧੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਏਕ ਪੁਤ੍ਰੰ ਮਹਾ ਸਸਤ੍ਰ ਧਾਰੀ ॥

Bhaeiao Eeka Putaraan Mahaa Sasatar Dhaaree ॥

A son, a great weapon-wielder was born to him

ਗਿਆਨ ਪ੍ਰਬੋਧ - ੧੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚਉਦਾਹ ਬਿਦਿਆ ਬਿਚਾਰੀ ॥੨੬॥੧੯੪॥

Dasaan Chaara Chaudaaha Bidiaa Bichaaree ॥26॥194॥

He became adept in fourteen learnings.26.194.

ਗਿਆਨ ਪ੍ਰਬੋਧ - ੧੯੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਓ ਅਸਮੇਧੰ ਪ੍ਰਿਥਮ ਪੁਤ੍ਰ ਨਾਮੰ ॥

Dhariao Asamedhaan Prithama Putar Naamaan ॥

The king named his first son as ASMEDH,

ਗਿਆਨ ਪ੍ਰਬੋਧ - ੧੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਅਸਮੇਧਾਨ ਦੂਜੋ ਪ੍ਰਧਾਨੰ ॥

Bhaeiao Asamedhaan Doojo Pardhaanaan ॥

And named his second son as ASMEDHAN.

ਗਿਆਨ ਪ੍ਰਬੋਧ - ੧੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸਿੰਘ ਰਾਖ੍ਯੋ ਰਜੀ ਪੁਤ੍ਰ ਸੂਰੰ ॥

Ajai Siaangha Raakhio Rajee Putar Sooraan ॥

The maid-servant’s son was named AJAI SINGH,

ਗਿਆਨ ਪ੍ਰਬੋਧ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੰਗ ਜੋਧਾ ਮਹਾ ਜਸ ਪੂਰੰ ॥੨੭॥੧੯੫॥

Mahaa Jaanga Jodhaa Mahaa Jasa Pooraan ॥27॥195॥

Who was a great hero, a great warrior and greatly renowned.27.195.

ਗਿਆਨ ਪ੍ਰਬੋਧ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ ॥

Bhaeiao Tan Durustaan Balisattaan Mahaanaan ॥

He was a person of healthy body and great strength.

ਗਿਆਨ ਪ੍ਰਬੋਧ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਜੰਗ ਜੋਧਾ ਸੁ ਸਸਤ੍ਰੰ ਪ੍ਰਧਾਨੰ ॥

Mahaajaanga Jodhaa Su Sasataraan Pardhaanaan ॥

He was a great warrior in the battlefield and adept in warfare.

ਗਿਆਨ ਪ੍ਰਬੋਧ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਦੁਸਟ ਪੁਸਟੰ ਮਹਾ ਸਸਤ੍ਰ ਧਾਰੰ ॥

Hani Dustta Pusttaan Mahaa Sasatar Dhaaraan ॥

He killed prominent tyrants with his sharp-edged weapons.

ਗਿਆਨ ਪ੍ਰਬੋਧ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸਤ੍ਰ ਜੀਤੇ ਜਿਵੇ ਰਾਵਣਾਰੰ ॥੨੮॥੧੯੬॥

Bade Satar Jeete Jive Raavanaaraan ॥28॥196॥

He conquered many enemies like Lord Rama, the killer of Ranana.28.196.

ਗਿਆਨ ਪ੍ਰਬੋਧ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 293 of 2820