Sri Dasam Granth Sahib
ਜਿਣ੍ਯੋ ਕਾਸਕੀਸੰ ਹਣ੍ਯੋ ਸਰਬ ਸੈਨੰ ॥
Jinio Kaaskeesaan Hanio Sarab Sainaan ॥
The king of Kashi was conquered and all his forces were destroyed.
ਗਿਆਨ ਪ੍ਰਬੋਧ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਰੀ ਪੁਤ੍ਰਕਾ ਤਾਹ ਕੰਪ੍ਯੋ ਤ੍ਰਿਨੈਨੰ ॥
Baree Putarkaa Taaha Kaanpaio Trininaan ॥
Both his daughters were wedded by Janmeja, seeing which Shiva, the three-eyed god, trembled.
ਗਿਆਨ ਪ੍ਰਬੋਧ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਇਓ ਮੇਲ ਗੇਲੰ ਮਿਲੇ ਰਾਜ ਰਾਜੰ ॥
Bhaeiao Mela Gelaan Mile Raaja Raajaan ॥
Both the kings then became friendly the conquered kingdom was returned,
ਗਿਆਨ ਪ੍ਰਬੋਧ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਈ ਮਿਤ੍ਰ ਚਾਰੰ ਸਰੇ ਸਰਬ ਕਾਜੰ ॥੧੭॥੧੮੫॥
Bhaeee Mitar Chaaraan Sare Sarab Kaajaan ॥17॥185॥
Friendship developed between both the kings and all their works were settled appropriately.17.185.
ਗਿਆਨ ਪ੍ਰਬੋਧ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਿਲੀ ਰਾਜ ਦਾਜੰ ਸੁ ਦਾਸੀ ਅਨੂਪੰ ॥
Milee Raaja Daajaan Su Daasee Anoopaan ॥
The King janmeja received a unique maid-servant in his dowry,
ਗਿਆਨ ਪ੍ਰਬੋਧ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਬਿਦ੍ਯਵੰਤੀ ਅਪਾਰੰ ਸਰੂਪੰ ॥
Mahaa Bidaivaantee Apaaraan Saroopaan ॥
Who was very learned and supremely beautiful.
ਗਿਆਨ ਪ੍ਰਬੋਧ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ॥
Mile Heera Cheeraan Kite Siaaau Karnaan ॥
He also received diamonds, garments and horses of black ears
ਗਿਆਨ ਪ੍ਰਬੋਧ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ॥੧੮॥੧੮੬॥
Mile Mata Daantee Kite Seta Barnaan ॥18॥186॥
He also got many wanton white-coloured elephants with tusks.18.186.
ਗਿਆਨ ਪ੍ਰਬੋਧ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਰਿਯੋ ਬ੍ਯਾਹ ਰਾਜਾ ਭਇਓ ਸੁ ਪ੍ਰਸੰਨੰ ॥
Kariyo Baiaaha Raajaa Bhaeiao Su Parsaannaan ॥
On his marriage, the king became very happy.
ਗਿਆਨ ਪ੍ਰਬੋਧ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਲੀ ਭਾਤ ਪੋਖੇ ਦਿਜੰ ਸਰਬ ਅੰਨੰ ॥
Bhalee Bhaata Pokhe Dijaan Sarab Aannaan ॥
All the Brahmin were satisfied with the grant of all types of corn.
ਗਿਆਨ ਪ੍ਰਬੋਧ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੇ ਭਾਂਤਿ ਭਾਤੰ ਮਹਾ ਗਜ ਦਾਨੰ ॥
Kare Bhaanti Bhaataan Mahaa Gaja Daanaan ॥
The king gave in charity various of elephants.
ਗਿਆਨ ਪ੍ਰਬੋਧ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਏ ਦੋਇ ਪੁਤ੍ਰੰ ਮਹਾ ਰੂਪ ਮਾਨੰ ॥੧੯॥੧੮੭॥
Bhaee Doei Putaraan Mahaa Roop Maanaan ॥19॥187॥
From both his wives, two very beautiful sons were born.19.187.
ਗਿਆਨ ਪ੍ਰਬੋਧ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲਖੀ ਰੂਪਵੰਤੀ ਮਹਾਰਾਜ ਦਾਸੀ ॥
Lakhee Roopvaantee Mahaaraaja Daasee ॥
(One day) the king saw the winsome maid-servant.
ਗਿਆਨ ਪ੍ਰਬੋਧ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਚੀਰ ਕੈ ਚਾਰ ਚੰਦ੍ਰਾ ਨਿਕਾਸੀ ॥
Mano Cheera Kai Chaara Chaandaraa Nikaasee ॥
He felt as if the moonlight hath penetrated out of the moon.
ਗਿਆਨ ਪ੍ਰਬੋਧ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲਹੈ ਚੰਚਲਾ ਚਾਰ ਬਿਦਿਆ ਲਤਾ ਸੀ ॥
Lahai Chaanchalaa Chaara Bidiaa Lataa See ॥
He considered her as beautiful lightning and as creeper of learning
ਗਿਆਨ ਪ੍ਰਬੋਧ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਕੰਜਕੀ ਮਾਝ ਸੋਭਾ ਪ੍ਰਕਾਸੀ ॥੨੦॥੧੮੮॥
Kidhou Kaanjakee Maajha Sobhaa Parkaasee ॥20॥188॥
Or the inner glory of the lotus hath manifested itself.20.188.
ਗਿਆਨ ਪ੍ਰਬੋਧ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਫੂਲ ਮਾਲਾ ਲਖੈ ਚੰਦ੍ਰਮਾ ਸੀ ॥
Kidhou Phoola Maalaa Lakhi Chaandarmaa See ॥
It seemd as if she was a garland of flowers or the moon itself
ਗਿਆਨ ਪ੍ਰਬੋਧ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਪਦਮਨੀ ਮੈ ਬਨੀ ਮਾਲਤੀ ਸੀ ॥
Kidhou Padamanee Mai Banee Maalatee See ॥
It may be the flower of Malti or it may be Padmini,
ਗਿਆਨ ਪ੍ਰਬੋਧ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਪੁਹਪ ਧੰਨਿਆ ਫੁਲੀ ਰਾਇਬੇਲੰ ॥
Kidhou Puhapa Dhaanniaa Phulee Raaeibelaan ॥
Or it may be Rati (the wife of god of love) or it may be the superb creeper of flowers.
ਗਿਆਨ ਪ੍ਰਬੋਧ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਜੈ ਅੰਗ ਤੇ ਬਾਸੁ ਚੰਪਾ ਫੁਲੇਲੰ ॥੨੧॥੧੮੯॥
Tajai Aanga Te Baasu Chaanpaa Phulelaan ॥21॥189॥
The fragrance of the flowers of champa (Michelia champacca) was emanating from her limbs.21.189.
ਗਿਆਨ ਪ੍ਰਬੋਧ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਦੇਵ ਕੰਨਿਆ ਪ੍ਰਿਥੀ ਲੋਕ ਡੋਲੈ ॥
Kidhou Dev Kaanniaa Prithee Loka Dolai ॥
It seemed as if a heavenly damsel was roaming on the earth,
ਗਿਆਨ ਪ੍ਰਬੋਧ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਜਛਨੀ ਕਿਨ੍ਰਨੀ ਸਿਉ ਕਲੋਲੈ ॥
Kidhou Jachhanee Kinranee Siau Kalolai ॥
Or a Yaksha or Kinnar woman was busy in her frolics,
ਗਿਆਨ ਪ੍ਰਬੋਧ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਰੁਦ੍ਰ ਬੀਜੰ ਫਿਰੈ ਮਧਿ ਬਾਲੰ ॥
Kidhou Rudar Beejaan Phrii Madhi Baalaan ॥
Or the semen of god Shiva had strayed in the form of young damsel,
ਗਿਆਨ ਪ੍ਰਬੋਧ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਪਤ੍ਰ ਪਾਨੰ ਨਚੈ ਕਉਲ ਨਾਲੰ ॥੨੨॥੧੯੦॥
Kidhou Patar Paanaan Nachai Kaula Naalaan ॥22॥190॥
Or the drops of water were dancing on the lotus leaf.22.190.
ਗਿਆਨ ਪ੍ਰਬੋਧ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ