. Sri Dasam Granth Sahib : - Page : 291 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 291 of 2820

ਸੁਨੇ ਬਿਪ ਬੋਲੰ ਉਠਿਯੋ ਆਪ ਰਾਜੰ ॥

Sune Bipa Bolaan Autthiyo Aapa Raajaan ॥

Hearing these words of the Brahmin, the king stood up.

ਗਿਆਨ ਪ੍ਰਬੋਧ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿਯੋ ਸਰਪ ਮੇਧੰ ਪਿਤਾ ਬੈਰ ਕਾਜੰ ॥

Tajiyo Sarpa Medhaan Pitaa Bari Kaajaan ॥

He abandoned the serpent-sacrifice and enmity for the death of his father.

ਗਿਆਨ ਪ੍ਰਬੋਧ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲ੍ਯੋ ਬ੍ਯਾਸ ਪਾਸੰ ਕਰਿਯੋ ਮੰਤ੍ਰ ਚਾਰੰ ॥

Bulaio Baiaasa Paasaan Kariyo Maantar Chaaraan ॥

He called Vyas near him and began consultations.

ਗਿਆਨ ਪ੍ਰਬੋਧ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੇਦ ਬਿਆਕਰਣ ਬਿਦਿਆ ਬਿਚਾਰੰ ॥੧੧॥੧੭੯॥

Mahaa Beda Biaakarn Bidiaa Bichaaraan ॥11॥179॥

Vyas was the great scholar of Vedas and the learning of Grammar.11.179.

ਗਿਆਨ ਪ੍ਰਬੋਧ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੀ ਪੁਤ੍ਰਕਾ ਦੁਇ ਗ੍ਰਿਹੰ ਕਾਸਿ ਰਾਜੰ ॥

Sunee Putarkaa Duei Grihaan Kaasi Raajaan ॥

The king had heard that she king of Kashi had two daughter

ਗਿਆਨ ਪ੍ਰਬੋਧ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਰੂਪ ਸੋਭਾ ਸਮਾਜੰ ॥

Mahaa Suaandaree Roop Sobhaa Samaajaan ॥

Who were most beautiful and splendour of society.

ਗਿਆਨ ਪ੍ਰਬੋਧ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਣਿਉ ਜਾਇ ਤਾ ਕੋ ਹਣੋ ਦੁਸਟ ਪੁਸਟੰ ॥

Jiniau Jaaei Taa Ko Hano Dustta Pusttaan ॥

He wanted to go there in order to conquer them after killing the mighty tyrant.

ਗਿਆਨ ਪ੍ਰਬੋਧ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਧਿਆਨ ਤਾਨੇ ਲਦੇ ਭਾਰ ਉਸਟੰ ॥੧੨॥੧੮੦॥

Kariyo Dhiaan Taane Lade Bhaara Austtaan ॥12॥180॥

He then left (for that city) with loaded camel.12.180.

ਗਿਆਨ ਪ੍ਰਬੋਧ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਸੈਨ ਸੂਕਰ ਪਰਾਚੀ ਦਿਸਾਨੰ ॥

Chalee Sain Sookar Paraachee Disaanaan ॥

The army moved towards the east like swift wind.

ਗਿਆਨ ਪ੍ਰਬੋਧ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਬੀਰ ਧੀਰੰ ਹਠੇ ਸਸਤ੍ਰ ਪਾਨੰ ॥

Charhe Beera Dheeraan Hatthe Sasatar Paanaan ॥

With many heroes, enduring the resolute and weapon-wielders,

ਗਿਆਨ ਪ੍ਰਬੋਧ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਿਯੋ ਜਾਇ ਦੁਰਗ ਸੁ ਬਾਰਾਣਸੀਸੰ ॥

Duriyo Jaaei Durga Su Baaraanseesaan ॥

The king of Kashi concealed himself in his ciadel,

ਗਿਆਨ ਪ੍ਰਬੋਧ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰਿਯੋ ਜਾਇ ਫਉਜੰ ਭਜਿਓ ਏਕ ਈਸੰ ॥੧੩॥੧੮੧॥

Gheriyo Jaaei Phaujaan Bhajiao Eeka Eeesaan ॥13॥181॥

Which was besieged by the army of Janmeja he meditated only on Shiva.13.181.

ਗਿਆਨ ਪ੍ਰਬੋਧ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਚਿਯੋ ਜੁਧ ਸੁਧੰ ਬਹੇ ਸਸਤ੍ਰ ਘਾਤੰ ॥

Machiyo Judha Sudhaan Bahe Sasatar Ghaataan ॥

The war began in full swing, there were many slayings with weapons

ਗਿਆਨ ਪ੍ਰਬੋਧ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਅਧੁ ਵਧੰ ਸਨਧੰ ਬਿਪਾਤੰ ॥

Gire Adhu Vadhaan Sandhaan Bipaataan ॥

And the heroes, cut into bits, fell in the field.

ਗਿਆਨ ਪ੍ਰਬੋਧ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਹੀਰ ਚੀਰੰ ਸੁ ਬੀਰੰ ਰਜਾਣੰ ॥

Gire Heera Cheeraan Su Beeraan Rajaanaan ॥

The warriors experienced bloodbath and fell with their clothes filled with blood.

ਗਿਆਨ ਪ੍ਰਬੋਧ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੈ ਅਧੁ ਅਧੰ ਛੁਟੇ ਰੁਦ੍ਰ ਧ੍ਯਾਨੰ ॥੧੪॥੧੮੨॥

Kattai Adhu Adhaan Chhutte Rudar Dhaiaanaan ॥14॥182॥

They were chopped into halves the contemplation of Shva was interrupted.14.182.

ਗਿਆਨ ਪ੍ਰਬੋਧ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਖੇਤ੍ਰ ਖਤ੍ਰਾਣ ਖਤ੍ਰੀ ਖਤ੍ਰਾਣੰ ॥

Gire Khetar Khtaraan Khtaree Khtaraanaan ॥

Many Kshatriyas of reputation fell in the battlefield.

ਗਿਆਨ ਪ੍ਰਬੋਧ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਭੇਰ ਭੁੰਕਾਰ ਦ੍ਰੁਕਿਆ ਨਿਸਾਣੰ ॥

Bajee Bhera Bhuaankaara Darukiaa Nisaanaan ॥

The dreadful sound of kettledrums and trumpets resounded.

ਗਿਆਨ ਪ੍ਰਬੋਧ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਪੈਜਵਾਰੰ ਪ੍ਰਚਾਰੈ ਸੁ ਬੀਰੰ ॥

Kare Paijavaaraan Parchaarai Su Beeraan ॥

The heroic warriors were shouting and making pledges, and also striking blows.

ਗਿਆਨ ਪ੍ਰਬੋਧ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ ॥੧੫॥੧੮੩॥

Phire Ruaanda Muaandaan Tanaan Tachha Teeraan ॥15॥183॥

The trunks and heads, and bodies pierced by arrows were roaming.15.183.

ਗਿਆਨ ਪ੍ਰਬੋਧ - ੧੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਭੇ ਦੰਤ ਵਰਮੰ ਪ੍ਰਛੇਦੈ ਤਨਾਨੰ ॥

Bibhe Daanta Varmaan Parchhedai Tanaanaan ॥

The shafts were penetrating into the steel-armour

ਗਿਆਨ ਪ੍ਰਬੋਧ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਮਰਦਨੰ ਅਰਦਨੰ ਮਰਦਮਾਨੰ ॥

Kare Mardanaan Ardanaan Mardamaanaan ॥

And the heroic warriors were destroying the pride of others.

ਗਿਆਨ ਪ੍ਰਬੋਧ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੇ ਚਰਮ ਬਰਮੰ ਛੁਟੇ ਚਉਰ ਚਾਰੰ ॥

Katte Charma Barmaan Chhutte Chaur Chaaraan ॥

The bodies and armour were being cut and the flywhicks were being trampled

ਗਿਆਨ ਪ੍ਰਬੋਧ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬੀਰ ਧੀਰੰ ਛੁਟੇ ਸਸਤ੍ਰ ਧਾਰੰ ॥੧੬॥੧੮੪॥

Gire Beera Dheeraan Chhutte Sasatar Dhaaraan ॥16॥184॥

And with the blows of weapons, the bold warriors were falling.16.184.

ਗਿਆਨ ਪ੍ਰਬੋਧ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 291 of 2820