. Sri Dasam Granth Sahib : - Page : 290 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 290 of 2820

ਕਿਤੇ ਸਪਤ ਜੋਜਨ ਲੌ ਕੋਸ ਅਸਟੰ ॥

Kite Sapata Jojan Lou Kosa Asattaan ॥

Many serpents from the length of seven upto eight Kos,

ਗਿਆਨ ਪ੍ਰਬੋਧ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ ॥

Kite Asatta Jojan Mahaa Parma Pusttaan ॥

Many of the length of eight Yojanas and very fat

ਗਿਆਨ ਪ੍ਰਬੋਧ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਘੋਰ ਬਧੰ ਜਰੇ ਕੋਟ ਨਾਗੰ ॥

Bhayo Ghora Badhaan Jare Kotta Naagaan ॥

Millions of snakes were thus burnt and there was great killing.

ਗਿਆਨ ਪ੍ਰਬੋਧ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਤਛਕੰ ਭਛਕੰ ਜੇਮ ਕਾਗੰ ॥੫॥੧੭੩॥

Bhajaio Tachhakaan Bhachhakaan Jema Kaagaan ॥5॥173॥

Takshak, the king of snakes ran away like the crow from the falcon for fear of being eaten.5.173.

ਗਿਆਨ ਪ੍ਰਬੋਧ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ ॥

Kulaan Kotta Homai Bikhi Vahin Kuaandaan ॥

Millions of serpents of his clan were burnt in the fire-altar.

ਗਿਆਨ ਪ੍ਰਬੋਧ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਬਾਧ ਡਾਰੇ ਘਨੇ ਕੁੰਡ ਝੁੰਡੰ ॥

Bache Baadha Daare Ghane Kuaanda Jhuaandaan ॥

Those who were saved, were bound down and collectively thrown in the fire-pit.

ਗਿਆਨ ਪ੍ਰਬੋਧ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜ੍ਯੋ ਨਾਗ ਰਾਜੰ ਤਕ੍ਯੋ ਇੰਦ੍ਰ ਲੋਕੰ ॥

Bhajaio Naaga Raajaan Takaio Eiaandar Lokaan ॥

The king of Nagas ran away and took sheleter in the world of Indra.

ਗਿਆਨ ਪ੍ਰਬੋਧ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰ੍ਯੋ ਬੈਦ ਮੰਤ੍ਰੰ ਭਰ੍ਯੋ ਸਕ੍ਰ ਸੋਕੰ ॥੬॥੧੭੪॥

Jario Baida Maantaraan Bhario Sakar Sokaan ॥6॥174॥

With the power of Vedic mantras, the Abode of Indra also began to broil and with this, Indra was in great agony.6.174.

ਗਿਆਨ ਪ੍ਰਬੋਧ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਧ੍ਯੋ ਮੰਤ੍ਰ ਜੰਤ੍ਰੰ ਗਿਰ੍ਯੋ ਭੂਮ ਮਧੰ ॥

Badhaio Maantar Jaantaraan Griio Bhooma Madhaan ॥

Bound by mantras and tantras, (Takshak) ultimately fell on the earth.

ਗਿਆਨ ਪ੍ਰਬੋਧ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਓ ਆਸਤੀਕੰ ਮਹਾ ਬਿਪ੍ਰ ਸਿਧੰ ॥

Arhiao Aasateekaan Mahaa Bipar Sidhaan ॥

At that the great adept Brahmin Aasteek resisted the orders of the king.

ਗਿਆਨ ਪ੍ਰਬੋਧ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿੜ੍ਯੋ ਭੇੜ ਭੂਪੰ ਝਿਣ੍ਯੋ ਝੇੜ ਝਾੜੰ ॥

Bhirhaio Bherha Bhoopaan Jhinio Jherha Jhaarhaan ॥

He quarreled with the king and in the strife felt offended

ਗਿਆਨ ਪ੍ਰਬੋਧ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕ੍ਰੋਧ ਉਠ੍ਯੋ ਤਣੀ ਤੋੜ ਤਾੜੰ ॥੭॥੧੭੫॥

Mahaa Karodha Autthaio Tanee Torha Taarhaan ॥7॥175॥

And rose in great anger, breaking the strings of his clothes.7.175.

ਗਿਆਨ ਪ੍ਰਬੋਧ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜ੍ਯੋ ਸ੍ਰਪ ਮੇਧੰ ਭਜ੍ਯੋ ਏਕ ਨਾਥੰ ॥

Tajaio Sarpa Medhaan Bhajaio Eeka Naathaan ॥

He asked the king to forsake the serpent-sacrifice and meditate on the One Lord

ਗਿਆਨ ਪ੍ਰਬੋਧ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਮੰਤ੍ਰ ਸੂਝੈ ਸਬੈ ਸ੍ਰਿਸਟ ਸਾਜੰ ॥

Kripaa Maantar Soojhai Sabai Srisatta Saajaan ॥

With whose Grace all the mantras and materials of the world come to our mind.

ਗਿਆਨ ਪ੍ਰਬੋਧ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਰਦੂਲ ਬਿਦ੍ਯਾ ਨਿਧਾਨੰ ॥

Sunahu Raaja Sardoola Bidaiaa Nidhaanaan ॥

“O the Lion-like monarch and the treasure of learning!

ਗਿਆਨ ਪ੍ਰਬੋਧ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੈ ਤੇਜ ਸਾਵੰਤ ਜੁਆਲਾ ਸਮਾਨੰ ॥੮॥੧੭੬॥

Tapai Teja Saavaanta Juaalaa Samaanaan ॥8॥176॥

“Thy Glory will shine like sun and blaze like fire.8.176.

ਗਿਆਨ ਪ੍ਰਬੋਧ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹੀ ਮਾਹ ਰੂਪੰ ਤਪੈ ਤੇਜ ਭਾਨੰ ॥

Mahee Maaha Roopaan Tapai Teja Bhaanaan ॥

“Thy beauty on the earth shall be moonlike and thy splendour sunlike

ਗਿਆਨ ਪ੍ਰਬੋਧ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸੰ ਚਾਰ ਚਉਦਾਹ ਬਿਦਿਆ ਨਿਧਾਨੰ ॥

Dasaan Chaara Chaudaaha Bidiaa Nidhaanaan ॥

“Thou shall be treasure of fourteen learnings.

ਗਿਆਨ ਪ੍ਰਬੋਧ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਜ ਸਾਸਤ੍ਰਗ ਸਾਰੰਗ ਪਾਨੰ ॥

Sunahu Raaja Saastarga Saaraanga Paanaan ॥

“Listen, O wielder of the bow and the monarch with knowledge of the Shastras!

ਗਿਆਨ ਪ੍ਰਬੋਧ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਹੁ ਸਰਪ ਮੇਧੰ ਦਿਜੈ ਮੋਹਿ ਦਾਨੰ ॥੯॥੧੭੭॥

Tajahu Sarpa Medhaan Dijai Mohi Daanaan ॥9॥177॥

“Bestow on me this gifts of abandoning the serpents-sacrifice.9.177.

ਗਿਆਨ ਪ੍ਰਬੋਧ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਹੁ ਜੋ ਨ ਸਰਪੰ ਜਰੋ ਅਗਨ ਆਪੰ ॥

Tajahu Jo Na Sarpaan Jaro Agan Aapaan ॥

“If thou dost not abandon this gift of abandoning the serpent-sacrifice, I shall burn myself in the fire

ਗਿਆਨ ਪ੍ਰਬੋਧ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਦਗਧ ਤੋ ਕੌ ਦਿਵੌ ਐਸ ਸ੍ਰਾਪੰ ॥

Karo Dagadha To Kou Divou Aaisa Saraapaan ॥

“Or by giving such curse I shall reduce thee to ashes

ਗਿਆਨ ਪ੍ਰਬੋਧ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਣ੍ਯੋ ਪੇਟ ਮਧੰ ਛੁਰੀ ਜਮਦਾੜੰ ॥

Hanio Petta Madhaan Chhuree Jamadaarhaan ॥

“Or I shall pierce my belly with the sharp dagger

ਗਿਆਨ ਪ੍ਰਬੋਧ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਪਾਪ ਤੋ ਕੋ ਸੁਨਹੁ ਰਾਜ ਗਾੜੰ ॥੧੦॥੧੭੮॥

Lage Paapa To Ko Sunahu Raaja Gaarhaan ॥10॥178॥

“Listen! O king ! thou shalt be causing a great sin for thyself of Brahmin-killing.”10.178.

ਗਿਆਨ ਪ੍ਰਬੋਧ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 290 of 2820