Sri Dasam Granth Sahib
ਤ੍ਰਿਕਸਤੁਆ ਤ੍ਰਿਭੰਗੰ ॥੧੩॥੧੨੧॥
Trikasatuaa Tribhaangaan ॥13॥121॥
Thou art the destroyer of the three worlds (or modes).13.121.
ਗਿਆਨ ਪ੍ਰਬੋਧ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੰਗਸਤੁਆ ਅਰੰਗੰ ॥
Raangasatuaa Araangaan ॥
Thou art the colour as well as devoid of colour
ਗਿਆਨ ਪ੍ਰਬੋਧ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਵਸਤੁਆ ਅਲੰਗੰ ॥
Lavasatuaa Alaangaan ॥
Thou art the beauty as well as the lover of beauty.
ਗਿਆਨ ਪ੍ਰਬੋਧ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਯਕਸਤੁਆ ਯਕਾਪੰ ॥
Yakasatuaa Yakaapaan ॥
Thou art the Only One and ONLY ONE like Thyself
ਗਿਆਨ ਪ੍ਰਬੋਧ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਕਸਤੁਆ ਇਕਾਪੰ ॥੧੪॥੧੨੨॥
Eikasatuaa Eikaapaan ॥14॥122॥
Thou art the Only One now and shall be the Only One in future.14.122.
ਗਿਆਨ ਪ੍ਰਬੋਧ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਵਦਿਸਤੁਆ ਵਰਦਾਨੰ ॥
Vadisatuaa Vardaanaan ॥
Thou art described as the Donor of boons
ਗਿਆਨ ਪ੍ਰਬੋਧ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਕਸਤੁਆ ਇਕਾਨੰ ॥
Yakasatuaa Eikaanaan ॥
Thou art the Only One, the Only One.
ਗਿਆਨ ਪ੍ਰਬੋਧ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲਵਸਤੁਆ ਅਲੇਖੰ ॥
Lavasatuaa Alekhna ॥
Thou art affectionate and accountless
ਗਿਆਨ ਪ੍ਰਬੋਧ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਰਿਸਤੁਆ ਅਰੇਖੰ ॥੧੫॥੧੨੩॥
Rarisatuaa Arekhna ॥15॥123॥
Thou art depicted as markless.15.123.
ਗਿਆਨ ਪ੍ਰਬੋਧ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਅਸਤੁਆ ਤ੍ਰਿਭੰਗੇ ॥
Trisatuaa Tribhaange ॥
Thou art in the three worlds and also the destroyer of three modes
ਗਿਆਨ ਪ੍ਰਬੋਧ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਰਿਸਤੁਆ ਹਰੰਗੇ ॥
Harisatuaa Haraange ॥
O Lord! Thou art in every colour.
ਗਿਆਨ ਪ੍ਰਬੋਧ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਿਸਤੁਆ ਮਹੇਸੰ ॥
Mahisatuaa Mahesaan ॥
Thou art the earth and also the Lord of the earth.
ਗਿਆਨ ਪ੍ਰਬੋਧ - ੧੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਜਸਤੁਆ ਅਭੇਸੰ ॥੧੬॥੧੨੪॥
Bhajasatuaa Abhesaan ॥16॥124॥
O Guiseless Lord! All adore Thee.16.124.
ਗਿਆਨ ਪ੍ਰਬੋਧ - ੧੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਰਸਤੁਆ ਬਰਾਨੰ ॥
Barsatuaa Baraanaan ॥
Thou art the Suprb of the eminent ones.
ਗਿਆਨ ਪ੍ਰਬੋਧ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਲਸਤੁਆ ਫਲਾਨੰ ॥
Palasatuaa Phalaanaan ॥
Thou art the Giver of reward in an instant.
ਗਿਆਨ ਪ੍ਰਬੋਧ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਰਸਤੁਆ ਨਰੇਸੰ ॥
Narsatuaa Naresaan ॥
Thou art the Sovereign of men.
ਗਿਆਨ ਪ੍ਰਬੋਧ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਲਸਤੁਸਾ ਦਲੇਸੰ ॥੧੭॥੧੨੫॥
Dalasatusaa Dalesaan ॥17॥125॥
Thou art the destroyer of the Masters of the armies.17.125.
ਗਿਆਨ ਪ੍ਰਬੋਧ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਾਧੜੀ ਛੰਦ ॥ ਤ੍ਵਪ੍ਰਸਾਦਿ ॥
Paadharhee Chhaand ॥ Tv Prasaadi॥
PAADHRAI STANZA BY THY GRACE
ਦਿਨ ਅਜਬ ਏਕ ਆਤਮਾ ਰਾਮ ॥
Din Ajaba Eeka Aatamaa Raam ॥
ਗਿਆਨ ਪ੍ਰਬੋਧ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਭਉ ਸਰੂਪ ਅਨਹਦ ਅਕਾਮ ॥
Anbhau Saroop Anhada Akaam ॥
On a day the curious soul (asked): The infinite and Desire less Lord, the Intuitive Entity.
ਗਿਆਨ ਪ੍ਰਬੋਧ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਛਿਜ ਤੇਜ ਆਜਾਨ ਬਾਹੁ ॥
Anchhija Teja Aajaan Baahu ॥
Of everlasting Glory and long-armed
ਗਿਆਨ ਪ੍ਰਬੋਧ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜਾਨ ਰਾਜ ਸਾਹਾਨ ਸਾਹੁ ॥੧॥੧੨੬॥
Raajaan Raaja Saahaan Saahu ॥1॥126॥
The King of kings and Emperor of emperors.1.126.
ਗਿਆਨ ਪ੍ਰਬੋਧ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਉਚਰਿਓ ਆਤਮਾ ਪਰਮਾਤਮਾ ਸੰਗ ॥
Auchariao Aatamaa Parmaatamaa Saanga ॥
The soul said to the Higher Soul
ਗਿਆਨ ਪ੍ਰਬੋਧ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਤਭੁਜ ਸਰੂਪ ਅਬਿਗਤ ਅਭੰਗ ॥
Autabhuja Saroop Abigata Abhaanga ॥
The Germinating Entity, Unmanifested and Invincible
ਗਿਆਨ ਪ੍ਰਬੋਧ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ