Sri Dasam Granth Sahib
ਗਤਸਤੁਆ ਅਗੰਡੰ ॥੭॥੧੧੫॥
Gatasatuaa Agaandaan ॥7॥115॥
Thou canst not be attached with anything.7.115.
ਗਿਆਨ ਪ੍ਰਬੋਧ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਘਰਸਤੁਆ ਘਰਾਨੰ ॥
Gharsatuaa Gharaanaan ॥
Thou art the superb Abode among abodes
ਗਿਆਨ ਪ੍ਰਬੋਧ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਙ੍ਰਿਅਸਤੁਆ ਙ੍ਰਿਹਾਲੰ ॥
Nyrisatuaa Nyrihaalaan ॥
Thou art the householder among householders.
ਗਿਆਨ ਪ੍ਰਬੋਧ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤਸਤੁਆ ਅਤਾਪੰ ॥
Chitasatuaa Ataapaan ॥
Thou art conscious Entity devoid of ailments
ਗਿਆਨ ਪ੍ਰਬੋਧ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਛਿਤਸਤੁਆ ਅਛਾਪੰ ॥੮॥੧੧੬॥
Chhitasatuaa Achhaapaan ॥8॥116॥
Thou art there on the eath but hidden.8.116.
ਗਿਆਨ ਪ੍ਰਬੋਧ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਤਸਤੁਆ ਅਜਾਪੰ ॥
Jitasatuaa Ajaapaan ॥
Thou art conqueror and without effect on muttering
ਗਿਆਨ ਪ੍ਰਬੋਧ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਝਿਕਸਤੁਆ ਅਝਾਪੰ ॥
Jhikasatuaa Ajhaapaan ॥
Thou art Fearless and Invisible.
ਗਿਆਨ ਪ੍ਰਬੋਧ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਕਸਤੁਆ ਅਨੇਕੰ ॥
Eikasatuaa Anekaan ॥
Thou art the Only One amongst many :
ਗਿਆਨ ਪ੍ਰਬੋਧ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਟੁਟਸਤੁਆ ਅਟੇਟੰ ॥੯॥੧੧੭॥
Ttuttasatuaa Attettaan ॥9॥117॥
Thou art ever indivisble.9.117
ਗਿਆਨ ਪ੍ਰਬੋਧ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਠਟਸਤੁਆ ਅਠਾਟੰ ॥
Tthattasatuaa Atthaattaan ॥
Thou art beyond all ostentations
ਗਿਆਨ ਪ੍ਰਬੋਧ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਡਟਸਤੁਆ ਅਡਾਟੰ ॥
Dattasatuaa Adaattaan ॥
Thou art far away from all pressures.
ਗਿਆਨ ਪ੍ਰਬੋਧ - ੧੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਢਟਸਤੁਆ ਅਢਾਪੰ ॥
Dhattasatuaa Adhaapaan ॥
Thou canst not be vanquished by anyone
ਗਿਆਨ ਪ੍ਰਬੋਧ - ੧੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਣਕਸਤੁਆ ਅਣਾਪੰ ॥੧੦॥੧੧੮॥
Nakasatuaa Anaapaan ॥10॥118॥
Thy limits canst not be measured by anyone.10.118.
ਗਿਆਨ ਪ੍ਰਬੋਧ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਪਸਤੁਆ ਅਤਾਪੰ ॥
Tapasatuaa Ataapaan ॥
Thou art beyond all ailments and agonies
ਗਿਆਨ ਪ੍ਰਬੋਧ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਥਪਸਤੁਆ ਅਥਾਪੰ ॥
Thapasatuaa Athaapaan ॥
Thou canst not established.
ਗਿਆਨ ਪ੍ਰਬੋਧ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਲਸਤੁਆਦਿ ਦੋਖੰ ॥
Dalasatuaadi Dokhaan ॥
Thou art the masher of all blemishes from the beginning
ਗਿਆਨ ਪ੍ਰਬੋਧ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਹਿਸਤੁਆ ਅਨੋਖੰ ॥੧੧॥੧੧੯॥
Nahisatuaa Anokhaan ॥11॥119॥
There is none other so extraordinary as Thou.11.119.
ਗਿਆਨ ਪ੍ਰਬੋਧ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਪਕਤੁਆ ਅਪਾਨੰ ॥
Apakatuaa Apaanaan ॥
Thou art Most Holy
ਗਿਆਨ ਪ੍ਰਬੋਧ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਫਲਕਤੁਆ ਫਲਾਨੰ ॥
Phalakatuaa Phalaanaan ॥
Thou promptest the flourishing of the world.
ਗਿਆਨ ਪ੍ਰਬੋਧ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਦਕਤੁਆ ਬਿਸੇਖੰ ॥
Badakatuaa Bisekhna ॥
Distinctively Thou art Supporting
ਗਿਆਨ ਪ੍ਰਬੋਧ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਜਸਤੁਆ ਅਭੇਖੰ ॥੧੨॥੧੨੦॥
Bhajasatuaa Abhekhna ॥12॥120॥
O guideless Lord! Thou art worshipped by all.12.120.
ਗਿਆਨ ਪ੍ਰਬੋਧ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਤਸਤੁਆ ਫਲਾਨੰ ॥
Matasatuaa Phalaanaan ॥
Thou art the sap in flowers and fruits
ਗਿਆਨ ਪ੍ਰਬੋਧ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਰਿਕਤੁਆ ਹਿਰਦਾਨੰ ॥
Harikatuaa Hridaanaan ॥
Thou art the inspirer in the hearts.
ਗਿਆਨ ਪ੍ਰਬੋਧ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅੜਕਤੁਆ ਅੜੰਗੰ ॥
Arhakatuaa Arhaangaan ॥
Thou art the one to resist among the resistant
ਗਿਆਨ ਪ੍ਰਬੋਧ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ