Sri Dasam Granth Sahib
ਘਟ ਘਟ ਕੇ ਅੰਤਰ ਕੀ ਜਾਨਤ ॥
Ghatta Ghatta Ke Aantar Kee Jaanta ॥
He knows the inner feelings of every heart
ਚੌਪਈ - ਚਰਿਤ੍ਰ ੪੦੪ - ੩੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਲੇ ਬੁਰੇ ਕੀ ਪੀਰ ਪਛਾਨਤ ॥
Bhale Bure Kee Peera Pachhaanta ॥
He knows the anguish of both good and bad
ਚੌਪਈ - ਚਰਿਤ੍ਰ ੪੦੪ - ੩੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੀਟੀ ਤੇ ਕੁੰਚਰ ਅਸਥੂਲਾ ॥
Cheettee Te Kuaanchar Asathoolaa ॥
From the ant to the solid elephant
ਚੌਪਈ - ਚਰਿਤ੍ਰ ੪੦੪ - ੩੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥
Sabha Par Kripaa Drisatti Kari Phoolaa ॥387॥
He casts His Graceful glance on all and feels pleased.387.
ਚੌਪਈ - ਚਰਿਤ੍ਰ ੪੦੪ - ੩੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੰਤਨ ਦੁਖ ਪਾਏ ਤੇ ਦੁਖੀ ॥
Saantan Dukh Paaee Te Dukhee ॥
He is painful, when He sees His saints in grief
ਚੌਪਈ - ਚਰਿਤ੍ਰ ੪੦੪ - ੩੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਖ ਪਾਏ ਸਾਧਨ ਕੇ ਸੁਖੀ ॥
Sukh Paaee Saadhan Ke Sukhee ॥
He is happy, when His saints are happy.
ਚੌਪਈ - ਚਰਿਤ੍ਰ ੪੦੪ - ੩੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਏਕ ਕੀ ਪੀਰ ਪਛਾਨੈ ॥
Eeka Eeka Kee Peera Pachhaani ॥
He knows the agony of everyone
ਚੌਪਈ - ਚਰਿਤ੍ਰ ੪੦੪ - ੩੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਟ ਘਟ ਕੇ ਪਟ ਪਟ ਕੀ ਜਾਨੈ ॥੩੮੮॥
Ghatta Ghatta Ke Patta Patta Kee Jaani ॥388॥
He knows the innermost secrets of every heart.388.
ਚੌਪਈ - ਚਰਿਤ੍ਰ ੪੦੪ - ੩੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਉਦਕਰਖ ਕਰਾ ਕਰਤਾਰਾ ॥
Jaba Audakarkh Karaa Kartaaraa ॥
When the Creator projected Himself,
ਚੌਪਈ - ਚਰਿਤ੍ਰ ੪੦੪ - ੩੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਜਾ ਧਰਤ ਤਬ ਦੇਹ ਅਪਾਰਾ ॥
Parjaa Dharta Taba Deha Apaaraa ॥
His creation manifested itself in innumerable forms
ਚੌਪਈ - ਚਰਿਤ੍ਰ ੪੦੪ - ੩੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਆਕਰਖ ਕਰਤ ਹੋ ਕਬਹੂੰ ॥
Jaba Aakarkh Karta Ho Kabahooaan ॥
When at any time He withdraws His creation,
ਚੌਪਈ - ਚਰਿਤ੍ਰ ੪੦੪ - ੩੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥
Tuma Mai Milata Deha Dhar Sabhahooaan ॥389॥
all the physical forms are merged in Him.389.
ਚੌਪਈ - ਚਰਿਤ੍ਰ ੪੦੪ - ੩੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥
Jete Badan Srisatti Sabha Dhaarai ॥
All the bodies of living beings created in the world
ਚੌਪਈ - ਚਰਿਤ੍ਰ ੪੦੪ - ੩੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਆਪੁਨੀ ਬੂਝਿ ਉਚਾਰੈ ॥
Aapu Aapunee Boojhi Auchaarai ॥
speak about Him according to their understanding
ਚੌਪਈ - ਚਰਿਤ੍ਰ ੪੦੪ - ੩੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਸਭ ਹੀ ਤੇ ਰਹਤ ਨਿਰਾਲਮ ॥
Tuma Sabha Hee Te Rahata Niraalama ॥
But Thou, O Lord ! live quite apart form everything
ਚੌਪਈ - ਚਰਿਤ੍ਰ ੪੦੪ - ੩੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨਤ ਬੇਦ ਭੇਦ ਅਰੁ ਆਲਮ ॥੩੯੦॥
Jaanta Beda Bheda Aru Aalama ॥390॥
this fact is know to the Vedas and the learned.390.
ਚੌਪਈ - ਚਰਿਤ੍ਰ ੪੦੪ - ੩੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ ॥
Nrinkaara Nribikaara Nrilaanbha ॥
The Lord is Formless, Sinless and shelterless:
ਚੌਪਈ - ਚਰਿਤ੍ਰ ੪੦੪ - ੩੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਅਨੀਲ ਅਨਾਦਿ ਅਸੰਭ ॥
Aadi Aneela Anaadi Asaanbha ॥
He is the Primal Power, Blemishlless, Behinningless and Unborn
ਚੌਪਈ - ਚਰਿਤ੍ਰ ੪੦੪ - ੩੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕਾ ਮੂੜ ਉਚਾਰਤ ਭੇਦਾ ॥
Taa Kaa Moorha Auchaarata Bhedaa ॥
The fool claims boastfully about the knowledge of His secrets,
ਚੌਪਈ - ਚਰਿਤ੍ਰ ੪੦੪ - ੩੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥
Jaa Ko Bheva Na Paavata Bedaa ॥391॥
which even the Vedas do not know.391.
ਚੌਪਈ - ਚਰਿਤ੍ਰ ੪੦੪ - ੩੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਕਰਿ ਪਾਹਨ ਅਨੁਮਾਨਤ ॥
Taa Kou Kari Paahan Anumaanta ॥
The fool considers Him a stone,
ਚੌਪਈ - ਚਰਿਤ੍ਰ ੪੦੪ - ੩੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਮੂੜ ਕਛੁ ਭੇਦ ਨ ਜਾਨਤ ॥
Mahaa Moorha Kachhu Bheda Na Jaanta ॥
but the great fool does not know any secret
ਚੌਪਈ - ਚਰਿਤ੍ਰ ੪੦੪ - ੩੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾਦੇਵ ਕੌ ਕਹਤ ਸਦਾ ਸਿਵ ॥
Mahaadev Kou Kahata Sadaa Siva ॥
He calls Shiva “The Eternal Lord,
ਚੌਪਈ - ਚਰਿਤ੍ਰ ੪੦੪ - ੩੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥
Nrinkaara Kaa Cheenata Nahi Bhiva ॥392॥
“but he does not know the secret of the Formless Lord.392.
ਚੌਪਈ - ਚਰਿਤ੍ਰ ੪੦੪ - ੩੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ