Sri Dasam Granth Sahib
ਆਪੁ ਹਾਥ ਦੈ ਮੁਝੈ ਉਬਰਿਯੈ ॥
Aapu Haatha Dai Mujhai Aubariyai ॥
Protect me O Lord ! with Thine own Hands and
ਚੌਪਈ - ਚਰਿਤ੍ਰ ੪੦੪ - ੩੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥
Marn Kaal Kaa Taraasa Nivariyai ॥
relieve me form the fear of death
ਚੌਪਈ - ਚਰਿਤ੍ਰ ੪੦੪ - ੩੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹੂਜੋ ਸਦਾ ਹਮਾਰੇ ਪਛਾ ॥
Hoojo Sadaa Hamaare Pachhaa ॥
May Thou ever Bestow Thy favours on my side
ਚੌਪਈ - ਚਰਿਤ੍ਰ ੪੦੪ - ੩੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਅਸਿਧੁਜ ਜੂ ਕਰਿਯਹੁ ਰਛਾ ॥੩੮੧॥
Sree Asidhuja Joo Kariyahu Rachhaa ॥381॥
Protect me O Lord ! Thou, the Supreme Destroyer.381.
ਚੌਪਈ - ਚਰਿਤ੍ਰ ੪੦੪ - ੩੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਖਿ ਲੇਹੁ ਮੁਹਿ ਰਾਖਨਹਾਰੇ ॥
Raakhi Lehu Muhi Raakhnhaare ॥
Protect me, O Lord ! Thou, the Protector, O Lord !
ਚੌਪਈ - ਚਰਿਤ੍ਰ ੪੦੪ - ੩੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹਿਬ ਸੰਤ ਸਹਾਇ ਪਿਯਾਰੇ ॥
Saahib Saanta Sahaaei Piyaare ॥
Most dear, the Protector of the Saints:
ਚੌਪਈ - ਚਰਿਤ੍ਰ ੪੦੪ - ੩੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੀਨਬੰਧੁ ਦੁਸਟਨ ਕੇ ਹੰਤਾ ॥
Deenabaandhu Dusttan Ke Haantaa ॥
Friend of poor and the Destroyer of the enemies
ਚੌਪਈ - ਚਰਿਤ੍ਰ ੪੦੪ - ੩੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਹੋ ਪੁਰੀ ਚਤੁਰਦਸ ਕੰਤਾ ॥੩੮੨॥
Tuma Ho Puree Chaturdasa Kaantaa ॥382॥
Thou art the Master of the fourteen worlds.382.
ਚੌਪਈ - ਚਰਿਤ੍ਰ ੪੦੪ - ੩੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪਾਇ ਬ੍ਰਹਮਾ ਬਪੁ ਧਰਾ ॥
Kaal Paaei Barhamaa Bapu Dharaa ॥
In due time Brahma appeared in physical form
ਚੌਪਈ - ਚਰਿਤ੍ਰ ੪੦੪ - ੩੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪਾਇ ਸਿਵ ਜੂ ਅਵਤਰਾ ॥
Kaal Paaei Siva Joo Avataraa ॥
In due time Shiva incarnated
ਚੌਪਈ - ਚਰਿਤ੍ਰ ੪੦੪ - ੩੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪਾਇ ਕਰਿ ਬਿਸਨ ਪ੍ਰਕਾਸਾ ॥
Kaal Paaei Kari Bisan Parkaasaa ॥
In due time Vishnu manifested himself
ਚੌਪਈ - ਚਰਿਤ੍ਰ ੪੦੪ - ੩੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਕਾਲ ਕਾ ਕੀਯਾ ਤਮਾਸਾ ॥੩੮੩॥
Sakala Kaal Kaa Keeyaa Tamaasaa ॥383॥
All this is the play of the Temporal Lord.383.
ਚੌਪਈ - ਚਰਿਤ੍ਰ ੪੦੪ - ੩੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਵਨ ਕਾਲ ਜੋਗੀ ਸਿਵ ਕੀਯੋ ॥
Javan Kaal Jogee Siva Keeyo ॥
The Temporal Lord, who created Shiva, the Yogi
ਚੌਪਈ - ਚਰਿਤ੍ਰ ੪੦੪ - ੩੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੇਦ ਰਾਜ ਬ੍ਰਹਮਾ ਜੂ ਥੀਯੋ ॥
Beda Raaja Barhamaa Joo Theeyo ॥
Who created Brahma, the Master of the Vedas
ਚੌਪਈ - ਚਰਿਤ੍ਰ ੪੦੪ - ੩੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਵਨ ਕਾਲ ਸਭ ਲੋਕ ਸਵਾਰਾ ॥
Javan Kaal Sabha Loka Savaaraa ॥
The Temporal Lord who fashioned the entire world
ਚੌਪਈ - ਚਰਿਤ੍ਰ ੪੦੪ - ੩੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਕਾਰ ਹੈ ਤਾਹਿ ਹਮਾਰਾ ॥੩੮੪॥
Namasakaara Hai Taahi Hamaaraa ॥384॥
I salute the same Lord.384.
ਚੌਪਈ - ਚਰਿਤ੍ਰ ੪੦੪ - ੩੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਵਨ ਕਾਲ ਸਭ ਜਗਤ ਬਨਾਯੋ ॥
Javan Kaal Sabha Jagata Banaayo ॥
The Temporal Lord, who created the whole world
ਚੌਪਈ - ਚਰਿਤ੍ਰ ੪੦੪ - ੩੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਦੈਤ ਜਛਨ ਉਪਜਾਯੋ ॥
Dev Daita Jachhan Aupajaayo ॥
Who created gods, demons and yakshas
ਚੌਪਈ - ਚਰਿਤ੍ਰ ੪੦੪ - ੩੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਅੰਤਿ ਏਕੈ ਅਵਤਾਰਾ ॥
Aadi Aanti Eekai Avataaraa ॥
He is the only one form the beginning to the end
ਚੌਪਈ - ਚਰਿਤ੍ਰ ੪੦੪ - ੩੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥
Soeee Guroo Samajhiyahu Hamaaraa ॥385॥
I consider Him only my Guru.385.
ਚੌਪਈ - ਚਰਿਤ੍ਰ ੪੦੪ - ੩੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਕਾਰ ਤਿਸ ਹੀ ਕੋ ਹਮਾਰੀ ॥
Namasakaara Tisa Hee Ko Hamaaree ॥
I salute Him, non else, but Him
ਚੌਪਈ - ਚਰਿਤ੍ਰ ੪੦੪ - ੩੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਪ੍ਰਜਾ ਜਿਨ ਆਪ ਸਵਾਰੀ ॥
Sakala Parjaa Jin Aapa Savaaree ॥
Who has created Himself and His subject
ਚੌਪਈ - ਚਰਿਤ੍ਰ ੪੦੪ - ੩੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵਕਨ ਕੋ ਸਿਵਗੁਨ ਸੁਖ ਦੀਯੋ ॥
Sivakan Ko Sivaguna Sukh Deeyo ॥
He bestows Divine virtues and happiness on His servants
ਚੌਪਈ - ਚਰਿਤ੍ਰ ੪੦੪ - ੩੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਤ੍ਰੁਨ ਕੋ ਪਲ ਮੋ ਬਧ ਕੀਯੋ ॥੩੮੬॥
Sataruna Ko Pala Mo Badha Keeyo ॥386॥
He destroys the enemies instantly.386.
ਚੌਪਈ - ਚਰਿਤ੍ਰ ੪੦੪ - ੩੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ