. Sri Dasam Granth Sahib : - Page : 2741 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 2741 of 2820

ਦੁਹੂੰ ਅਧਿਕ ਰਨ ਕਿਯੋ ਅਪਾਰਾ ॥

Duhooaan Adhika Ran Kiyo Apaaraa ॥

ਚਰਿਤ੍ਰ ੪੦੪ - ੩੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਮਰਤ ਭਯੋ ਨਹਿ ਮਾਰਾ ॥

Daanva Marta Bhayo Nahi Maaraa ॥

ਚਰਿਤ੍ਰ ੪੦੪ - ੩੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਸਿਧੁਜ ਅਸ ਮੰਤ੍ਰ ਬਿਚਾਰੋ ॥

Taba Asidhuja Asa Maantar Bichaaro ॥

ਚਰਿਤ੍ਰ ੪੦੪ - ੩੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਤੇ ਦਾਨਵਹਿ ਸੰਘਾਰੋ ॥੩੬੩॥

Jih Bidhi Te Daanvahi Saanghaaro ॥363॥

ਚਰਿਤ੍ਰ ੪੦੪ - ੩੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬਾਕਰਖਨ ਕਿਯ ਅਸਿਧੁਜ ਜਬ ॥

Sarbaakarkhn Kiya Asidhuja Jaba ॥

ਚਰਿਤ੍ਰ ੪੦੪ - ੩੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਪਜਤ ਤੇ ਰਹਿ ਗਏ ਅਸੁਰ ਤਬ ॥

Aupajata Te Rahi Gaee Asur Taba ॥

ਚਰਿਤ੍ਰ ੪੦੪ - ੩੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ੍ਯਾ ਬਹੁਰਿ ਕਾਲਿ ਕਹ ਦਈ ॥

Aagaiaa Bahuri Kaali Kaha Daeee ॥

ਚਰਿਤ੍ਰ ੪੦੪ - ੩੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸੈਨ ਭਛਨ ਕਰਿ ਗਈ ॥੩੬੪॥

Sataru Sain Bhachhan Kari Gaeee ॥364॥

ਚਰਿਤ੍ਰ ੪੦੪ - ੩੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਅਸੁਰ ਤਬੈ ਰਹਿ ਗਯੋ ॥

Eekai Asur Tabai Rahi Gayo ॥

ਚਰਿਤ੍ਰ ੪੦੪ - ੩੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸਿਤ ਅਧਿਕ ਚਿਤ ਮਹਿ ਭਯੋ ॥

Taraasita Adhika Chita Mahi Bhayo ॥

ਚਰਿਤ੍ਰ ੪੦੪ - ੩੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਸ ਕਰੌ ਉਪਾਵਾ ॥

Haaei Haaei Kasa Karou Aupaavaa ॥

ਚਰਿਤ੍ਰ ੪੦੪ - ੩੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕੋਈ ਚਲਤ ਨੇ ਮੇਰਾ ਦਾਵਾ ॥੩੬੫॥

Asa Koeee Chalata Ne Meraa Daavaa ॥365॥

ਚਰਿਤ੍ਰ ੪੦੪ - ੩੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥


ਮਹਾ ਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥

Mahaa Kaal Kee Sarni Je Pare Su Laee Bachaaei ॥

ਚਰਿਤ੍ਰ ੪੦੪ - ੩੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥੩੬੬॥

Aour Na Aupajaa Doosar Jaga Bhachhiyo Sabhai Banaaei ॥366॥

ਚਰਿਤ੍ਰ ੪੦੪ - ੩੬੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥

Jo Poojaa Asiketu Kee Nita Parti Kari Banaaei ॥

ਚਰਿਤ੍ਰ ੪੦੪ - ੩੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥

Tin Par Apano Haatha Dai Asidhuja Leta Bachaaei ॥367॥

ਚਰਿਤ੍ਰ ੪੦੪ - ੩੬੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ ॥

Choupaee ॥


ਦੁਸਟ ਦੈਤ ਕਛੁ ਬਾਤ ਨ ਜਾਨੀ ॥

Dustta Daita Kachhu Baata Na Jaanee ॥

ਚਰਿਤ੍ਰ ੪੦੪ - ੩੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕਾਲ ਤਨ ਪੁਨਿ ਰਿਸਿ ਠਾਨੀ ॥

Mahaa Kaal Tan Puni Risi Tthaanee ॥

ਚਰਿਤ੍ਰ ੪੦੪ - ੩੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਅਪਬਲ ਅਪਨੋ ਨ ਬਿਚਾਰਾ ॥

Bala Apabala Apano Na Bichaaraa ॥

ਚਰਿਤ੍ਰ ੪੦੪ - ੩੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਠਾਨਿ ਜਿਯ ਬਹੁਰਿ ਹੰਕਾਰਾ ॥੩੬੮॥

Garba Tthaani Jiya Bahuri Haankaaraa ॥368॥

ਚਰਿਤ੍ਰ ੪੦੪ - ੩੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਰੇ ਕਾਲ ਫੂਲਿ ਜਿਨਿ ਜਾਹੁ ॥

Re Re Kaal Phooli Jini Jaahu ॥

ਚਰਿਤ੍ਰ ੪੦੪ - ੩੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਆਨਿ ਸੰਗ੍ਰਾਮ ਮਚਾਹੁ ॥

Bahuri Aani Saangaraam Machaahu ॥

ਚਰਿਤ੍ਰ ੪੦੪ - ੩੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 2741 of 2820