. Sri Dasam Granth Sahib : - Page : 2678 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 2678 of 2820

ਸਿਵਦੇਈ ਤਿਹ ਨਾਰਿ ਬਿਚਛਨ ॥

Sivadeeee Tih Naari Bichachhan ॥

ਚਰਿਤ੍ਰ ੪੦੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਸੁਲਛਨ ॥

Roopvaan Gunavaan Sulachhan ॥

ਚਰਿਤ੍ਰ ੪੦੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਆਪੁ ਚਰਿਤ੍ਰ ਬਨਾਵਤ ॥

Raajaa Aapu Charitar Banaavata ॥

ਚਰਿਤ੍ਰ ੪੦੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਿ ਲਿਖਿ ਪੜਿ ਇਸਤ੍ਰਿਯਨ ਸੁਨਾਵਤ ॥੨॥

Likhi Likhi Parhi Eisatriyan Sunaavata ॥2॥

ਚਰਿਤ੍ਰ ੪੦੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਾ ਮਤੀ ਇਹ ਬਿਧਿ ਜਬ ਸੁਨੀ ॥

Sivaa Matee Eih Bidhi Jaba Sunee ॥

ਚਰਿਤ੍ਰ ੪੦੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਬਿਹਸਿ ਕਰਿ ਮੂੰਡੀ ਧੁਨੀ ॥

Adhika Bihsi Kari Mooaandee Dhunee ॥

ਚਰਿਤ੍ਰ ੪੦੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕਰਿ ਇਸੈ ਚਰਿਤ੍ਰ ਦਿਖਾਊ ॥

Asa Kari Eisai Charitar Dikhaaoo ॥

ਚਰਿਤ੍ਰ ੪੦੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹ ਭਜੋ ਯਾਹੀ ਤੇ ਲਿਖਾਊ ॥੩॥

Yaaha Bhajo Yaahee Te Likhaaoo ॥3॥

ਚਰਿਤ੍ਰ ੪੦੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਭੂਪਹਿ ਫੁਸਲਾਇ ॥

Jih Tih Bidhi Bhoophi Phuslaaei ॥

ਚਰਿਤ੍ਰ ੪੦੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਤ ਭਈ ਦਿਨ ਹੀ ਕਹ ਆਇ ॥

Milata Bhaeee Din Hee Kaha Aaei ॥

ਚਰਿਤ੍ਰ ੪੦੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਗਰੇ ਤਾ ਕੇ ਲਪਟਾਈ ॥

Aani Gare Taa Ke Lapattaaeee ॥

ਚਰਿਤ੍ਰ ੪੦੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਨ ਕੇਲ ਰਚਾਈ ॥੪॥

Bhaanti Bhaanti Tin Kela Rachaaeee ॥4॥

ਚਰਿਤ੍ਰ ੪੦੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਜਦ ਪਤਿਹ ਭਜਾ ॥

Bhaanti Bhaanti Jada Patih Bhajaa ॥

ਚਰਿਤ੍ਰ ੪੦੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਨ ਤ੍ਰਿਯ ਆਸਨ ਤਿਹ ਤਜਾ ॥

Taoo Na Triya Aasan Tih Tajaa ॥

ਚਰਿਤ੍ਰ ੪੦੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਉਰ ਸੋ ਉਰਝਾਨੀ ॥

Bhaanti Bhaanti Aur So Aurjhaanee ॥

ਚਰਿਤ੍ਰ ੪੦੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਭੂਪ ਕਾ ਰੂਪ ਬਿਕਾਨੀ ॥੫॥

Nrikhi Bhoop Kaa Roop Bikaanee ॥5॥

ਚਰਿਤ੍ਰ ੪੦੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਮਾਇ ਗਈ ਡੇਰੈ ਜਬ ॥

Bhoga Kamaaei Gaeee Derai Jaba ॥

ਚਰਿਤ੍ਰ ੪੦੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਖਿਯਨ ਸਾਥ ਬਖਾਨੋ ਇਮ ਤਬ ॥

Sakhiyan Saatha Bakhaano Eima Taba ॥

ਚਰਿਤ੍ਰ ੪੦੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਰਾਜੈ ਮੁਹਿ ਆਜੁ ਬੁਲਾਯੋ ॥

Eih Raajai Muhi Aaju Bulaayo ॥

ਚਰਿਤ੍ਰ ੪੦੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਹੀ ਮੋ ਸੰਗ ਭੋਗ ਕਮਾਯੋ ॥੬॥

Din Hee Mo Saanga Bhoga Kamaayo ॥6॥

ਚਰਿਤ੍ਰ ੪੦੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਸੁ ਸਸੁਰ ਜਬ ਹੀ ਸੁਨ ਪਾਈ ॥

Saasu Sasur Jaba Hee Suna Paaeee ॥

ਚਰਿਤ੍ਰ ੪੦੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਸੁਨਤ ਭੀ ਸਗਲ ਲੁਗਾਈ ॥

Aour Sunata Bhee Sagala Lugaaeee ॥

ਚਰਿਤ੍ਰ ੪੦੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਰਾਜ ਯਾ ਸੋ ਰਤਿ ਮਾਨੀ ॥

Aaju Raaja Yaa So Rati Maanee ॥

ਚਰਿਤ੍ਰ ੪੦੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੂਝਿ ਗਏ ਸਭ ਲੋਗ ਕਹਾਨੀ ॥੭॥

Boojhi Gaee Sabha Loga Kahaanee ॥7॥

ਚਰਿਤ੍ਰ ੪੦੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 2678 of 2820