Sri Dasam Granth Sahib
ਜਿਨਿ ਕੋਈ ਨਰ ਮੁਝੈ ਪਛਾਨੈ ॥
Jini Koeee Nar Mujhai Pachhaani ॥
ਚਰਿਤ੍ਰ ੪੦੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹ ਸੁਤਾ ਇਤ ਨ੍ਰਿਪਹਿ ਨ ਛੋਰੈ ॥
Saaha Sutaa Eita Nripahi Na Chhorai ॥
ਚਰਿਤ੍ਰ ੪੦੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਨਹੀ ਵਾਹਿ ਮੂੰਡ ਪਰ ਤੋਰੈ ॥੧੯॥
Panhee Vaahi Mooaanda Par Torai ॥19॥
ਚਰਿਤ੍ਰ ੪੦੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਵ ਲਖਾ ਤ੍ਰਿਯ ਮੁਝੈ ਸੰਘਾਰੋ ॥
Raava Lakhaa Triya Mujhai Saanghaaro ॥
ਚਰਿਤ੍ਰ ੪੦੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਈ ਨ ਪਹੁਚਾ ਸਿਵਕ ਹਮਾਰੋ ॥
Koeee Na Pahuchaa Sivaka Hamaaro ॥
ਚਰਿਤ੍ਰ ੪੦੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਯਹ ਮੁਝੈ ਨ ਜਾਨੈ ਦੈ ਹੈ ॥
Aba Yaha Mujhai Na Jaani Dai Hai ॥
ਚਰਿਤ੍ਰ ੪੦੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਨੀ ਹਨਤ ਮ੍ਰਿਤ ਲੋਕ ਪਠੈ ਹੈ ॥੨੦॥
Panee Hanta Mrita Loka Patthai Hai ॥20॥
ਚਰਿਤ੍ਰ ੪੦੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਨਹੀ ਜਬ ਸੋਰਹ ਸੈ ਪਰੀ ॥
Panhee Jaba Soraha Sai Paree ॥
ਚਰਿਤ੍ਰ ੪੦੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਰਾਜਾ ਕੀ ਆਖਿ ਉਘਰੀ ॥
Taba Raajaa Kee Aakhi Augharee ॥
ਚਰਿਤ੍ਰ ੪੦੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਅਬਲਾ ਗਹਿ ਮੋਹਿ ਸੰਘਰਿ ਹੈ ॥
Eih Abalaa Gahi Mohi Saanghari Hai ॥
ਚਰਿਤ੍ਰ ੪੦੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਵਨ ਆਨਿ ਹ੍ਯਾਂ ਮੁਝੈ ਉਬਰਿ ਹੈ ॥੨੧॥
Kavan Aani Haiaan Mujhai Aubari Hai ॥21॥
ਚਰਿਤ੍ਰ ੪੦੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਰਾਜਾ ਇਹ ਭਾਂਤਿ ਬਖਾਨੋ ॥
Puni Raajaa Eih Bhaanti Bakhaano ॥
ਚਰਿਤ੍ਰ ੪੦੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਤ੍ਰਿਯ ਤੋਰ ਚਰਿਤ੍ਰ ਨ ਜਾਨੋ ॥
Mai Triya Tora Charitar Na Jaano ॥
ਚਰਿਤ੍ਰ ੪੦੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਜੂਤਿਨ ਸੌ ਮੁਝੈ ਨ ਮਾਰੋ ॥
Aba Jootin Sou Mujhai Na Maaro ॥
ਚਰਿਤ੍ਰ ੪੦੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੌ ਚਾਹੌ ਤੌ ਆਨਿ ਬਿਹਾਰੋ ॥੨੨॥
Jou Chaahou Tou Aani Bihaaro ॥22॥
ਚਰਿਤ੍ਰ ੪੦੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹ ਸੁਤਾ ਜਬ ਯੌ ਸੁਨਿ ਪਾਈ ॥
Saaha Sutaa Jaba You Suni Paaeee ॥
ਚਰਿਤ੍ਰ ੪੦੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੈਨ ਸੈਨ ਦੈ ਸਖੀ ਹਟਾਈ ॥
Nain Sain Dai Sakhee Hattaaeee ॥
ਚਰਿਤ੍ਰ ੪੦੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਪੁ ਗਈ ਰਾਜਾ ਪਹਿ ਧਾਇ ॥
Aapu Gaeee Raajaa Pahi Dhaaei ॥
ਚਰਿਤ੍ਰ ੪੦੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਭੋਗ ਕੀਨਾ ਲਪਟਾਇ ॥੨੩॥
Kaam Bhoga Keenaa Lapattaaei ॥23॥
ਚਰਿਤ੍ਰ ੪੦੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੋਸਤ ਭਾਂਗ ਅਫੀਮ ਮਿਲਾਇ ॥
Posata Bhaanga Apheema Milaaei ॥
ਚਰਿਤ੍ਰ ੪੦੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਸਨ ਤਾ ਤਰ ਦਿਯੋ ਬਨਾਇ ॥
Aasan Taa Tar Diyo Banaaei ॥
ਚਰਿਤ੍ਰ ੪੦੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੁੰਬਨ ਰਾਇ ਅਲਿੰਗਨ ਲਏ ॥
Chuaanban Raaei Aliaangan Laee ॥
ਚਰਿਤ੍ਰ ੪੦੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਿੰਗ ਦੇਤ ਤਿਹ ਭਗ ਮੋ ਭਏ ॥੨੪॥
Liaanga Deta Tih Bhaga Mo Bhaee ॥24॥
ਚਰਿਤ੍ਰ ੪੦੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਗ ਮੋ ਲਿੰਗ ਦਿਯੋ ਰਾਜਾ ਜਬ ॥
Bhaga Mo Liaanga Diyo Raajaa Jaba ॥
ਚਰਿਤ੍ਰ ੪੦੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ